kaka temporary pyar [8d audio] şarkı sözleri

ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ ਹੁਣ ਮੈਨੂ ਦੱਸ ਕਿੰਨਾ ਪ੍ਯਾਰ ਕਰਦੀ ਲਭਦੀ ਫਿਰੇਗੀ ਜੇ ਫਰਾਰ ਹੋ ਗਯਾ ਮੇਰਾ ਏ ਗੁਲਾਬ ਮਨਜ਼ੂਰ ਕਰਲੇ ਸਚ ਕਿਹਨੇ ਮੈਨੂ ਸਚਾ ਪ੍ਯਾਰ ਹੋ ਗਯਾ Side ਤੇ ਤੂ ਆਪਣਾ ਗਰੂਰ ਕਰਲੇ ਵੇਖ ਅਜ ਮੈਥੋਂ ਇੱਜ਼ਾਰ ਹੋ ਗਯਾ Darling ਉਮਰਾਂ ਦਾ ਵਾਦਾ ਕਰਦੇ Darling ਉਮਰਾਂ ਦਾ ਵਾਦਾ ਕਰਦੇ Temporary ਪ੍ਯਾਰ ਬੜੀ ਵਾਰ ਹੋ ਗਯਾ ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ ਸਬ ਭੁੱਲ ਜਾ ਪੁਰਾਣੇ ਤੇਰੇ like ਨਹੀ ਮੇਰੇ ਬਿਨਾ ਤੇਰਾ ਕੋਯੀ ਨਾਯਕ ਨਹੀ ਤੇਰੀ ਅੱਗੇ ਦੀ ਕਹਾਣੀ ਤੂ ਮੇਰੇ ਤੇ ਛਡ ਦੇ ਹੋਣ ਦੇਂਦਾ ਕੁਛ ਦੁਖਦਾਯਕ ਨਹੀ ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ ਖੁਸ਼ੀਯਾ ਦਊਗਾ ਪਿਹਿਰੇਦਾਰ ਹੋ ਗਯਾ ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ ਜੇ ਹੀਰੇਯਾਨ ਦੇ ਹਾਰ ਜਿਹਾ ਯਾਰ ਖੋ ਗਯਾ ਦੇਖ ਆਸਮਾਨ ਵਿਚ ਤਾਰੇ ਕਿੰਨੇ ਯਾ ਮੈਂ ਤਾਰੇ ਦੇਖ ਵਖਤ ਗੁਜ਼ਾਰੇ ਕਿੰਨੇ ਆਂ ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਯਾ ਦਿਲ ਵਿਚ ਖ੍ਵਾਬ ਵੀ ਉਸਾਰੇ ਕਿੰਨੇ ਯਾ ਪਰ ਦਿਲ ਲੇਕੇ ਮੇਰਾ ਜੇ ਤੂ ਦਿਲ ਨਾ ਦਵੇ ਦਿਲ ਲੇਕੇ ਮੇਰਾ ਜੇ ਤੂ ਦਿਲ ਨਾ ਦਵੇ ਕਾਹਦਾ ਸਾਲਾ ਪ੍ਯਾਰ ਏ ਵਾਪਰ ਹੋ ਗਯਾ ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ ਮੈਨੂ ਠੁਕਰਾ ਕੇ ਨਾ ਤੂ ਹੋਰ ਚੁਣ ਲਈ ਮੇਰੇ ਬਿਨਾ ਕਿਸੇ ਦਾ ਨਾ ਗੀਤ ਸੁਣ ਲਯੀ ਮੈਨੂ ਪੜ ਮੈਨੂ ਲਿਖ ਮੈਨੂ ਗਾਯਾ ਕਰ ਮੇਰੇ ਨਾਮ ਦਾ ਹੀ ਬਾਂਹ ਉੱਤੇ ਟੈਟੂ ਖੁਣ ਲਯੀ ਤੇਰੇ ਮੇਰੇ past ਚ ਪ੍ਯਾਰ ਜੋ ਰਹੇ ਤੇਰੇ ਮੇਰੇ past ਚ ਪ੍ਯਾਰ ਜੋ ਰਹੇ ਸੋਚ ਓਹ੍ਨਾ ਦਾ ਅੰਤਿਮ ਸੰਸਕਾਰ ਹੋ ਗਯਾ ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ ਜੇ ਹੀਰੇਯਾਨ ਦੇ ਹਾਰ ਜਿਹਾ ਯਾਰ ਖੋ ਗਯਾ ਲੜ ਜਿੰਨਾ ਮਰਜ਼ੀ ਤੂ ਚੀਖ਼ ਮੇਰੇ ਤੇ ਪਰ ਸੋਚ ਕਰਲੇ ਬਰੀਕ ਮੇਰੇ ਤੇ ਨਿਯਤ ਮੇਰੀ ਤਾਂ ਹੋਗੀ ਲੀਕ ਤੇਰੇ ਤੇ ਤੇਰੀ ਨਿਗਾਹ ਕ੍ਯੂਂ ਹੈ ਠੀਕ ਠੀਕ ਮੇਰੇ ਤੇ ਜਿੰਨੀ ਮਰਜ਼ੀ ਦਫਾ ਹੋਜਾ ਮੇਰੇ ਤੋਂ ਖਫਾ ਜਿੰਨੀ ਮਰਜ਼ੀ ਦਫਾ ਹੋਜਾ ਮੇਰੇ ਤੋਂ ਖਫਾ ਮੈਂ ਲੌਂਗਾ ਮਨਾ ਇਕਰਾਰ ਹੋ ਗਯਾ ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ Darling ਉਮਰਾਂ ਦਾ ਵਾਦਾ ਕਰਦੇ Temporary ਪ੍ਯਾਰ ਬੜੀ ਵਾਰ ਹੋ ਗਯਾ
Sanatçı: Kaka
Türü: Belirtilmemiş
Ajans/Yapımcı: Belirtilmemiş
Şarkı Süresi: 3:56
Toplam: kayıtlı şarkı sözü
Kaka hakkında bilgi girilmemiş.

Fotoğrafı