kaler kanth ek chahat şarkı sözleri
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਬੱਸ ਇੱਕੋ ਹੀ ਗੱਲ ਬੋਲੇ
ਹਾਂ ਇੱਕੋ ਹੀ ਗੱਲ ਬੋਲੇ
ਗਲ ਹੋਰ ਨਾ ਕੋਈ ਕਿਹਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਲੱਗਦਾ ਕੋਈ ਜਾਦੂ ਚੱਲ ਗਿਆ
ਮੈਨੂੰ ਤੇਰਿਆਂ ਅੱਖੀਆਂ ਦਾ
ਲੱਗਦਾ ਕੋਈ ਜਾਦੂ ਚੱਲ ਗਿਆ
ਮੈਨੂੰ ਤੇਰਿਆਂ ਅੱਖੀਆਂ ਦਾ
ਦੇਖੀ ਕਿੱਧਰੇ ਕਤਲ ਨਾ ਕਰ ਦੇਇ
ਆਸਾ ਮੇਰਿਆਂ ਰੱਖਿਆ ਦਾ
ਦੇਖੀ ਕਿੱਧਰੇ ਕਤਲ ਨਾ ਕਰ ਦੇਇ
ਆਸਾ ਮੇਰਿਆਂ ਰੱਖਿਆ ਦਾ
ਇੱਕ ਚਾਹਤ ਬਣ ਗਈ ਏ
ਇੱਕ ਚਾਹਤ ਬਣ ਗਈ ਏ
ਤੇਰੇ ਦਿਲ ਵਿਚ ਰਹਿਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਦਿਲ ਚਾਹੁੰਦਾ ਏ ਤੇਰਾ ਮੇਰਾ ਪਿਆਰ ਅਮਰ ਹੋ ਜਾਏ
ਦਿਲ ਚਾਹੁੰਦਾ ਏ ਤੇਰਾ ਮੇਰਾ ਪਿਆਰ ਅਮਰ ਹੋ ਜਾਏ
ਕਸਮਾਂ ਸਾਡੇ ਪਿਆਰ ਦੀਆਂ ਇਹ ਸਾਰਾ ਜੱਗ ਖਾਵੇ ਨੀ
ਕਸਮਾਂ ਸਾਡੇ ਪਿਆਰ ਦੀਆਂ ਇਹ ਸਾਰਾ ਜੱਗ ਖਾਵੇ ਨੀ
ਅਸੀਂ ਰੱਖੀ ਹਿੰਮਤ ਬੜੀ
ਅਸੀਂ ਰੱਖੀ ਹਿੰਮਤ ਬੜੀ
ਤੇਰੇ ਦਰਦਾਂ ਨੂੰ ਸਹਿਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਜਦ ਦੀ ਤੇਰੀ ਦੀਦ ਹੋ ਗਈ
ਭੁਲ ਗਿਆ ਮੈਂ ਸੰਸਾਰ ਨੂੰ
ਜਦ ਦੀ ਤੇਰੀ ਦੀਦ ਹੋ ਗਈ
ਭੁਲ ਗਿਆ ਮੈਂ ਸੰਸਾਰ ਨੂੰ
Balwinder ਜੱਜਾ ਖੁਰਦ ਕਹੇ
ਮੈਂ ਪਾ ਲਿਆ ਤੇਰੇ ਪਿਆਰ ਨੂੰ
Balwinder ਜੱਜਾ ਖੁਰਦ ਕਹੇ
ਮੈਂ ਪਾ ਲਿਆ ਤੇਰੇ ਪਿਆਰ ਨੂੰ
ਰੱਬੀ ਗੱਲ ਹੋ ਗਈ ਏ
ਰੱਬੀ ਗੱਲ ਹੋ ਗਈ ਏ
ਨੈਨਾ ਨਾਲ ਨੈਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ
ਮੇਰਿਆਂ ਸਾਹਾਂ ਨੂੰ ਇੱਕ ਆਦਤ ਪੇ ਗਈ
ਨਾ ਤੇਰਾ ਲੈਣ ਦੀ