kaler kanth time şarkı sözleri
ਅੱਖਾਂ ਨ ਨਾਲ ਸੁਣਦਾ ਏ ਚੜਦੀ ਜਵਾਨੀ ਵਿਚ
ਕੰਨਾ ਨਾਲ ਦਿਸਦਾ ਏ ਰੁਤ ਮਸਤਾਨੀ ਵਿੱਚ
ਅੱਖਾਂ ਨ ਨਾਲ ਸੁਣਦਾ ਏਹ ਚੜਦੀ ਜਵਾਨੀ ਵਿਚ
ਕੰਨਾ ਨਾਲ ਦਿਸਦਾ ਏ ਰੁਤ ਮਸਤਾਨੀ ਵਿਚ
ਹੁੰਦੀ ਕੱਛ ਚ ਕਿਤਾਬ ਰਹਿੰਦਾ ਸ਼ੀਸ਼ੇ ਚ ਧਿਆਨ
ਕੱਛ ਚ ਕਿਤਾਬ ਰਹਿੰਦਾ ਸ਼ੀਸ਼ੇ ਚ ਧਿਆਨ
ਘਰੇ ਕੰਮ ਤਾਂ ਬਥੇਰੇ ਹੁੰਦੇ
ਕੰਮ ਤਾਂ ਬਥੇਰੇ ਹੁੰਦੇ ਕਰਦਾ ਨਾ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਆਖ ਦਾ ਏਹ ਬੰਦਾ ਮੇਰਾ ਵਾਰਗਾ ਨਾ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਆਖ ਦਾ ਏਹ ਬੰਦਾ ਮੇਰਾ ਵਾਰਗਾ ਨਾ ਕੋਇ
ਓੁਹ ਬੰਦਾ ਮੇਰਾ ਵਾਰਗਾ ਨ ਕੋਈ ਓਏ
ਘਰੇ ਕਢੀ ਦਾਰੂ ਦੀ ਗਲਾਸੀ ਚਾੜਕੇ
ਪਿੰਡ ਵਿਚੋਂ ਲੰਘੇ ਲਲਕਾਰੇ ਮਾਰ ਕੇ
ਘਰੇ ਕਢੀ ਦਾਰੂ ਦੀ ਗਲਾਸੀ ਚਾੜਕੇ
ਪਿੰਡ ਵਿਚੋਂ ਲੰਘੇ ਲਲਕਾਰੇ ਮਾਰ ਕੇ
ਲੋਕੀ ਕਹਿਣ ਏਹਦੇ ਨਾਲ ਲੜਕੇ ਕੀ ਲੈਣਾ
ਲੋਕੀ ਕਹਿਣ ਏਹਦੇ ਨਾਲ ਲੜਕੇ ਕੀ ਲੈਣਾ
ਪਰ ਓਹੁ ਸੋਚੇ ਮੇਰੇ ਮੂਹਰੇ
ਓਹ ਸੋਚੇ ਮੇਰੇ ਮੂਹਰੇ ਖੜਦਾ ਨੀ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਅੱਖ ਦਾ ਏਹ ਬੰਦਾ ਮੇਰੇ ਵਾਰਗਾ ਨ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਅੱਖ ਦਾ ਏਹ ਬੰਦਾ ਮੇਰੇ ਵਾਰਗਾ ਨ ਕੋਈ
ਓ ਬੰਦਾ ਮੇਰਾ ਵਾਰਗਾ ਨ ਕੋਈ ਓਏ
Yamaha ਹੋਵੇ ਯਾਮਹੇ ਉਤੇ ਬੈਠ ਕੇ ਉਡ ਜਾਵਾਂ
ਪਿੱਛੇ ਜੇ ਕੋਈ ਹੂਰ ਬਹਿ ਜੇ ਲੈ ਕੇ ਉਡ ਜਾਵਾਂ
Yamaha ਹੋਵੇ ਯਾਮਹੇ ਉਤੇ ਬੈਠ ਕੇ ਉਡ ਜਾਵਾਂ
ਪਿੱਛੇ ਜੇ ਕੋਈ ਹੂਰ ਬਹਿ ਜੇ ਲੈ ਕੇ ਉਡ ਜਾਵਾਂ
ਗੱਪ ਮਾਰੇ ਮੇਰੀ ਇਹ ਫਲਾਣੇ ਨਾ ਗੱਲ
ਗੱਪ ਮਾਰੇ ਮੇਰੀ ਇਹ ਫਲਾਣੇ ਨਾ ਗੱਲ
ਚਿੱਠੀ ਹੱਥ ਵਿਚ ਫੜੀ ਫਿਰੇ
ਹੱਥ ਵਿਚ ਫੜੀ ਫਿਰੇ ਫੜਦਾ ਨੀ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਅੱਖ ਦਾ ਏਹ ਬੰਦਾ ਮੇਰੇ ਵਾਰਗਾ ਨ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਅੱਖ ਦਾ ਏਹ ਬੰਦਾ ਮੇਰੇ ਵਾਰਗਾ ਨ ਕੋਈ
ਓ ਬੰਦਾ ਮੇਰਾ ਵਾਰਗਾ ਨ ਕੋਈ ਓਏ
ਰਾਜੁ ਦੈਤ ਹੂਰ ਨੁ ਵੀ ਏਹਿ ਵੇਹਮ ਹੋਣਾ
ਸੋਹਣੇ ਬਹੁਤ ਹੋਣ ਮੇਰੀ ਵਰਗਾ ਨੀ ਹੋਣਾ
ਰਾਜੁ ਦੈਤ ਹੂਰ ਨੁ ਵੀ ਏਹਿ ਵੇਹਮ ਹੋਣਾ
ਸੋਹਣੇ ਬਹੁਤ ਹੋਣ ਮੇਰੀ ਵਰਗਾ ਨੀ ਹੋਣਾ
ਕਹਿੰਦਾ ਫਿਰੇ ਮੇਰੇ ਉਤੇ ਸਾਰਾ ਜੱਗ ਮਰੇ
ਕਹਿੰਦਾ ਫਿਰੇ ਮੇਰੇ ਉਤੇ ਸਾਰਾ ਜੱਗ ਮਰੇ
ਪਾਰ ਸਚਿ ਗਲ ਓਹਦੇ ਉਤੇ
ਸਚਿ ਗਲ ਓਹਦੇ ਉਤੇ ਮਰਦਾ ਨੀ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਆਖ ਦਾ ਏਹ ਬੰਦਾ ਮੇਰਾ ਵਾਰਗਾ ਨ ਕੋਈ
ਇਕ Time ਬੰਦੇ ਉਤੇ ਏਹੋ ਜੇਹਾ ਆਉਂਦਾ
ਜੱਦੋਂ ਅੱਖ ਦਾ ਏਹ ਬੰਦਾ ਮੇਰੇ ਵਾਰਗਾ ਨ ਕੋਈ
ਓ ਬੰਦਾ ਮੇਰਾ ਵਾਰਗਾ ਨ ਕੋਈ ਓਏ