kaler kanth tu chete aaven şarkı sözleri
ਤੁੰ ਸੋਚੀਂ ਨਾ ਤੈਨੂ ਭੁੱਲ ਗਿਯਾ ਮੈਂ
ਭੁਲਣ ਨੂੰ ਤਾਂ ਯੁਗ ਲੱਗਦੇ ਆ
ਨੀ ਤੇਰਾ ਚੇਤਾ ਠਾਰੇ ਸਾਹਾਂ ਨੂ, ਹੌਕਿਆਂ ਦੇ ਬੁੱਲ੍ਹੇ ਵੱਗਦੇ ਆ
ਖੁਸ਼ੀਆਂ ਦਾ ਵੇਲਾ ਲੰਘਿਯਾ ਏ ਆ ਦਰਦਾਂ ਸਾਨੂ ਦੰਗਿਆਂ ਏ
ਖੁਸ਼ੀਆਂ ਦਾ ਵੇਲਾ ਲੰਘਿਯਾ ਏ ਆ ਦਰਦਾਂ ਸਾਨੂ ਦੰਗਿਆਂ ਏ
ਏ ਕਿਹੜੇ ਰੰਗ ਵਿਚ ਰੰਗਿਆ ਏ , ਏ ਕਿਹੜੇ ਰੰਗ ਵਿਚ ਰੰਗਿਆ ਏ
ਸਾਨੂੰ ਰੱਬ ਦੀਆਂ ਰੰਗਾਂ, ਤੂ ਚੇਤੇ
ਤੂ ਚੇਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ
ਤੂ ਚੇਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ
ਤੁੰ ਕਿਓਂ ਵਿਛੋਡਾ ਪਾਇਆ ਏ , ਮੇਰੇ ਦਿਲ ਤੇ ਮਾਤਮ ਛਾਇਆ ਏ
ਤੁੰ ਕਿਓਂ ਵਿਛੋਡਾ ਪਾਇਆ ਏ , ਮੇਰੇ ਦਿਲ ਤੇ ਮਾਤਮ ਛਾਇਆ ਏ
ਅੱਖੀਆਂ ਨੇ ਸਾਵਣ ਲਾਇਆ ਏ ,ਅੱਖੀਆਂ ਨੇ ਸਾਵਣ ਲਾਇਆ ਏ
ਪਰ ਦਿਲ ਤੇ ਸੋਕਾ, ਤੂ ਚੇਤੇ
ਤੂ ਚੇਤੇ ਆਵੇਂ ਜਦ ਕਿਸੇ ਦਾ ਚਮਕੇ ਕੋਕਾ
ਤੂ ਚੇਤੇ ਆਵੇਂ ਜਦ ਕਿਸੇ ਦਾ ਚਮਕੇ ਕੋਕਾ
ਸੁਖ ਚੈਨ ਤੁੰ ਮੇਰਾ ਲੈ ਗਈ ਏ , ਹੁਣ ਕਹਿੰਦੇ ਰਾਹੇ ਪੈ ਗਈ ਏ
ਸੁਖ ਚੈਨ ਤੁੰ ਮੇਰਾ ਲੈ ਗਈ ਏ , ਹੁਣ ਕਹਿੰਦੇ ਰਾਹੇ ਪੈ ਗਈ ਏ
ਤੁੰ ਕਿੱਥੇ ਜਾ ਕੇ ਬਹਿ ਗਈ ਏ , ਤੁੰ ਕਿੱਥੇ ਜਾ ਕੇ ਬਹਿ ਗਈ ਏ
ਨੀ ਮੇਰੀ ਆਦਤ ਬਣਕੇ, ਤੂ ਚੇਤੇ
ਤੂ ਚੇਤੇ ਆਵੇਂ ਜਦ ਕਿਸੇ ਦੀ ਝਾੰਝਰ ਛਣਕੇ
ਤੂ ਚੇਤੇ ਆਵੇਂ ਜਦ ਕਿਸੇ ਦੀ ਝਾੰਝਰ ਛਣਕੇ
ਤੁੰ ਕਿੱਦਾਂ ਦਰਦ ਸਹਾਰ ਲਿਆ (ਸਹਾਰ ਲਿਆ)
ਹਾਏ ਡੋਲੀ ਖੁਦ ਨੂ ਚਾੜ ਲਿਆ
ਤੁੰ ਕਿੱਦਾਂ ਦਰਦ ਸਹਾਰ ਲਿਆ
ਹਾਏ ਡੋਲੀ ਖੁਦ ਨੂ ਚਾੜ ਲਿਆ
ਉੱਪਲਾਂ ਦਾ ਮਿੰਟੂ ਮਾਰ ਲਿਆ, ਉੱਪਲਾਂ ਦਾ ਮਿੰਟੂ ਮਾਰ ਲਿਆ
ਨੀ ਮੱਥੇ ਦੀਆਂ ਲੇਖਾਂ, ਤੂ ਚੇਤੇ
ਤੂ ਚੇਤੇ ਆਵੇਂ ਜਦ ਕਿਸੇ ਨੂ ਮਿਲਦਿਆਂ ਵੇਖਾਂ
ਤੂ ਚੇਤੇ ਆਵੇਂ,ਚੇਤੇ ਆਵੇਂ ਜਦ ਕਿਸੇ ਨੂ ਮਿਲਦਿਆਂ ਵੇਖਾਂ