kam singh peg bolda şarkı sözleri

Nation Brother ਹੋ ਜਦੋਂ ਜਦੋਂ ਨਵੀਂ ਨਵੀਂ ਗੱਲਬਾਤ ਹੋਈ ਸੀ ਤੇ ਮਿੱਤਰਾ ਦੀ ਗੱਲ ਹੋਰ ਸੀ ਹੋ ਨੀ ਤੁਹ ਉੱਤੋਂ ਉੱਤੋਂ ਪਿਆਰ ਸਾਨੂੰ ਕਰਿਆ ਤੇ ਦਿਲ ਤੇਰੇ ਵਿਚ ਚੋਰ ਸੀ ਓ ਸਾਨੂੰ ਹੌਲੀ ਹੌਲੀ ਪਤਾ ਤੇਰਾ ਲੱਗਿਆ ਤੇ ਕੱਲਾ ਕੱਲਾ ਭੇਤ ਖੋਲ ਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਅਸੀਂ ਪਿੰਡਾਂ ਵਾਲੇ ਦਿਲੋਂ ਜਜ਼ਬਾਤੀ ਓ ਗੱਲਾਂ ਤੇਰੀਆਂ ਚ ਆ ਗਏ ਓ ਮੰਗੇ ਪਿਆਰ ਨਾਲ ਜਾਨ ਕੋਈ ਵਾਰੀਏ ਓ ਗੱਲਾਂ ਤੇਰੀਆਂ ਚ ਆ ਗਏ ਓ ਅਸੀਂ ਪਿੰਡਾਂ ਵਾਲੇ ਦਿਲੋਂ ਜਜ਼ਬਾਤੀ ਓ ਗੱਲਾਂ ਤੇਰੀਆਂ ਚ ਆ ਗਏ ਓ ਮੰਗੇ ਪਿਆਰ ਨਾਲ ਜਾਨ ਕੋਈ ਵਾਰੀਏ ਤੇ ਐਸੇ ਗੱਲੋ ਧੋਖਾ ਖਾ ਗਏ ਤੈਨੂੰ ਅਹਿ ਕਮਜ਼ੋਰੀ ਸਾਡੀ ਲਬ ਗਈ ਤੇ ਮਿਠੀਆਂ ਨਾਲ ਮੁੰਡਾ ਭੋਰਤਾਂ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਨੀ ਤੁਹ ਮਿਠੇਯਾ ਬੋਲਾ ਨਾਲ ਕਿਹਾ love you ਤੇ ਰੂਹ ਤੋਹ ਬਿਮਾਰ ਕਰ ਗਈ ਓ ਨੀ ਤੁਹ ਮਿਠੇਯਾ ਬੋਲਾ ਨਾਲ ਕਿਹਾ love you ਤੇ ਰੂਹ ਤੋਹ ਬਿਮਾਰ ਕਰ ਗਈ ਸਾਰੇ ਰੁਲੇ ਦਿੱਤੇ ਤੋੜ ਤੇਰੇ ਕਰਕੇ ਤੇ ਕੰਮ ਬਸੋ ਬਾਹਰ ਕਰ ਗਈ ਓ ਹੁਣ ਯਾਰਾ ਨਾਲ ਮਹਿਫ਼ਿਲ ਸੱਜਵਾਂ ਮੈਂ ਤੇ ਗੱਲ ਨਾ ਕਿਸੇ ਦੀ ਮੋੜ ਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਸ਼ੱਕ ਸ਼ੁਰੂ ਤੋਹ ਹੀ ਕੀਤਾ ਸੁਫਰਾਜ਼ ਤੇ ਓ ਬਿਨਾਂ ਗੱਲੋ ਕੀਤਾ shout ਤੁਹ ਓ Love ਭੰਗੂ ਨਾਲ ਖਿੜ ਖਿੜ ਹੱਸਦੀ ਬਣਾਵੇ ਫੋਟੋਆਂ ਚ ਪੌਜ ਤੁਹ ਓ ਸ਼ੱਕ ਸ਼ੁਰੂ ਤੋਹ ਹੀ ਕੀਤਾ ਸੁਫਰਾਜ਼ ਤੇ ਓ ਬਿਨਾਂ ਗੱਲੋ ਕੀਤਾ shout ਤੁਹ ਓ Love ਭੰਗੂ ਨਾਲ ਖਿੜ ਖਿੜ ਹੱਸਦੀ ਬਣਾਵੇ ਫੋਟੋਆਂ ਚ ਪੌਜ ਤੁਹ ਓ ਨੀ ਮੈਂ ਮਰਾ ਲਲਕਾਰੇ ਤੇਰੇ ਗ਼ਮ ਚ ਤੇ ਡੱਟ ਬੋਤਲਾਂ ਦੇ ਖੋਲ੍ਹਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ ਨੀ ਹੁਣ ਬਿੱਲੋ ਪੈਗ ਬੋਲਦਾ
Sanatçı: Kam Singh
Türü: Belirtilmemiş
Ajans/Yapımcı: Belirtilmemiş
Şarkı Süresi: 3:29
Toplam: kayıtlı şarkı sözü
Kam Singh hakkında bilgi girilmemiş.

Fotoğrafı