kamaal khan dilli sara şarkı sözleri

ਕਮਲ ਖਾਨ Yeah Oh Kuwar Virk ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ ਹਾਏ ਨੀ ਤੇਰਾ Jimmy Choo ਬੜੀ ਸੋਨੀ ਲੱਗਦੀ ਤੂੰ ਹਾਏ ਨੀ ਤੇਰਾ Jimmy Choo ਬੜੀ ਸੋਨੀ ਲੱਗਦੀ ਤੂੰ ਜਦ ਤੁਰਦੀ ਲੱਕ ਲਚਕੋਨੀ ਐਂ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ ਨਖਰੇ ਕਿਉ ਕਰਦੀ ਐਂ ? ਸਾਡੇ ਤੇ ਮਰਦੀ ਐਂ ਨਖਰੇ ਕਿਉ ਕਰਦੀ ਐਂ ? ਸਾਡੇ ਤੇ ਮਰਦੀ ਐਂ ਹੋ ਦਿਲ ਤੈਥੋਂ ਹਾਰੇ ਸੁਣ ਲੈ ਮੁਟਿਆਰੇ ਹੋ ਦਿਲ ਤੈਥੋਂ ਹਾਰੇ ਸੁਣ ਲੈ ਮੁਟਿਆਰੇ ਤੂੰ ਵੀ ਤਾਂ Single ਕੁੜੀਏ ਮੈਂ ਵੀ ਇੱਥੇ ਫਿਰਾ ਕੁਵਾਰਾ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ You Know What Baby ਬਾਤ ਯੇ ਕੱਲ ਕੀ ਹੈ ਸਬ ਕੁਛ ਸੁਣ ਹੂਆ ਪੜਾ Mind ਕੰਮ ਕਰਦਾ ਨੀ ਜਦੋਂ ਦੀ ਮੈਂ ਦੇਖੀ ਤੇਰੀ ਝਲਕੀ ਹੈ ਤੁਰਦੀ ਐਂ ਹਿੱਲੇ ਕਲੀ ਵਾਂਗੂ ਲੱਕ ਕਈ ਮੁੰਡਿਆਂ ਦੇ ਦਿਲ ਹੋਏ F** ਹੈ ਹਾਂ ਹਾਂ ਉਂਝ ਦਿੱਲੀ ਚ ਮੈਂ ਵੇਖ਼ੇ ਆ ਪਟਾਕੇ ਬੜੇ ਤੇਰੇ ਆਗੇ ਸਬ ਲੜਕੀਆਂ ਹਲਕੀ ਹੈਂ ਪਾਈ ਜਾਂਦੀ ਐ ਤਬਾਹੀ ਇਕ Number ਦੀ Look ਜਾਈ ਕਰੇ ਮੈਂ ਕਰਾਵਾਂ ਤੇਰੇ ਨਾਲ World Tour Book ਜੇ ਤੂੰ ਗੱਡੀ ਛੇਤੀ ਦੇ ਸ਼ੌਕੀਨ Beamer ਰੱਖੀ ਤੇਰੇ ਯਾਰ ਨੇ ਨੀ ਆ ਲੈ ਚਾਬੀ ਚੁੱਕ ਹਰ ਪਾਸੇ ਚਰਚੇ ਨੇ ਤੇਰੇ ਯਾਰ ਦੇ ਜਾਕੇ ਪੂਛ ਨਾ ਕੋਈ ਫੋਕੀ ਫੜਾ ਮਾਰਦੇ ਵਿਰਕਾਂ ਨੂੰ ਆ ਗਈ ਐ ਪਸੰਦ ਸੋਹਣੀਏ ਨੀ ਇਕ ਇਕ ਕੁਟੂ ਜਿਹੜੇ ਜਿਹੜੇ ਤੈਨੂੰ ਤਾੜ ਦੇ ਹਾਏ ਨੀ ਤੇਰੀ ਚਾਲ ਨਵਾਬੀ Town ਵੀ ਹੋਇਆ ਸ਼ਰਾਬੀ ਹਾਏ ਨੀ ਤੇਰੀ ਚਾਲ ਨਵਾਬੀ Town ਵੀ ਹੋਇਆ ਸ਼ਰਾਬੀ ਠੋਡੀ ਤਿਲ ਕਾਲਾ ਜੱਚਦਾ ਐ ਬਾਲਾ ਠੋਡੀ ਤਿਲ ਕਾਲਾ ਜੱਚਦਾ ਐ ਬਾਲਾ ਰਾਜਵੀਰ ਲਾਵੇ ਸ਼ਰਤਾਂ ਖਾਨ ਨਾ ਮੰਨਦਾ ਹਾਰਾ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ ਸੂਟ ਤੇਰਾ ਕਾਲਾ ਕਾਲਾ ਜਾਨ ਕੱਢ ਦਾ ਮਸਕਾਰਾਂ Jimmy Choo ਪਾਕੇ ਤੁਰਦੀ ਪਟਿਆ ਤੂੰ ਦਿੱਲੀ ਸਾਰਾ
Sanatçı: Kamaal Khan
Türü: Belirtilmemiş
Ajans/Yapımcı: Belirtilmemiş
Şarkı Süresi: 3:32
Toplam: kayıtlı şarkı sözü
Kamaal Khan hakkında bilgi girilmemiş.

Fotoğrafı