kamal chamkila pehle lalkare naal [remix] şarkı sözleri

ਪਿਹਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਵਿਚ ਅੰਦਰ ਵੜ ਗਈ ਹਾਏ ਪਿਹਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਵਿਚ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨੌਂ ਮੇਰਾ ਲੇ ਕ ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ ਨੀ ਪੱਟੂ ਫਿਰਦਾ ਓ ਪਿਹਲਾ ਕੱਮ ਵੇਲਿਆ ਨੇ ਵੈਲ ਖੱਟਣੇ ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ ਓ ਪਿਹਲਾ ਕੱਮ ਵੇਲਿਆ ਨੇ ਵੈਰ ਖੱਟਣੇ ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲਡ਼ਾਈ ਕੋਈ ਆਨ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ - ਦਰ ਤੇ ਬਲੂੰਡਾ ਮੁੰਡਾ ਬਕਰੇ ਨੀ ਤੇਰੇ ਦਰ ਤੇ - ਦਰ ਤੇ ਬਲੂੰਡਾ ਮੁੰਡਾ ਬਕਰੇ ਨੀ ਤੇਰੇ ਦਰ ਤੇ ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ ਬਿਨਾ ਕੱਮ ਤੋਂ ਫਿਰੇ ਏਮੇ ਲੌਂਦਾ ਨੀ ਮਰ ਜਾਣੇ ਦਾ - ਚੁਮ ਕ ਰੁਮਾਲ ਫੜੌਂਦਾ ਨੀ ਮਰ ਜਾਣੇ ਦਾ - ਚੁਮ ਕ ਰੁਮਾਲ ਫੜੌਂਦਾ ਨੀ ਮਰ ਜਾਣੇ ਦਾ ਹੋ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ ਚੰਛਾਣ ਨੀ ਚੋ ਦੇਖਲਾ ਸਰੀਰ ਛਣ ਦਾ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ ਛਾਣ ਨੀ ਚੋ ਦੇਖਲਾ ਸਰੀਰ ਛਣ ਦਾ ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ ਨੀ ਸਾਲੇ ਨਸ਼ੇਯਾਨ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ ਨੀ ਸਾਲੇ ਨਸ਼ੇਯਾਨ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ ਨੀ ਸਾਲੇ ਨਸ਼ੇਯਾਨ ਨੇ ਓ ਆਜਾ ਹੁਣ ਕਿਨਾ ਚਿਰ ਰਖਾ ਪੱਟ ਕੇ ਮਾਰੀ ਵੇ ਗੰਡਾਸੀ ਕੀਹਨੇ ਤੇਰੀ ਲੱਤ ਤੇ ਓ ਆਜਾ ਹੁਣ ਕਿਨਾ ਚਿਰ ਰਖਾ ਪੱਟ ਕੇ ਮਾਰੀ ਵੇ ਗੰਡਾਸੀ ਕੀਹਨੇ ਤੇਰੀ ਲੱਤ ਤੇ ਸੱਪਣ ਦੀਆਂ ਸੀਰਿਆਂ ਤੇ ਖੇਡੇ " ਚਮਕੀਲਾ" ਖਾ ਕੇ ਡਿੱਗੇਯਾ ਮੋਏ ਤੇ ਗੇੜੇ ਨੀ ਜੇਯਾ ਵੱਡੀ ਦਾ - ਚੰਦਰੀ ਮੌਤ ਨੂ ਛੇਡੇ ਨੀ ਡੁੱਬ ਜਾਣੇ ਦਾ ਚੰਦਰੀ ਮੌਤ ਨੂ ਛੇਡੇ ਨੀ ਡੁੱਬ ਜਾਣੇ ਦਾ ਹੋਰ ਕੋਈ ਤੈਨੂ ਜ ਵਿਆਹ ਕ ਲੇ ਗਯਾ ਜੱਟ ਦਾ ਜੇਓਣਾ ਜੱਗ ਤੇ ਨਾ ਰਿਹ ਗਯਾ ਹੋਰ ਕੋਈ ਤੈਨੂ ਜ ਵਿਆਹ ਕ ਲੇ ਗਯਾ ਜੱਟ ਦਾ ਜੇਓਣਾ ਜੱਗ ਤੇ ਨਾ ਰਿਹ ਗਯਾ ਚੱਲ ਮੇਰੇ ਨਾਲ ਚਾਰ ਲੇ ਲਈਏ ਲਾਵਾਂ ਜੁੱਤੀ ਪ੍ਯਾਰ ਦੀ ਹਾਰੇ ਨਾ ਵਾਹੀ ਨੀ ਚਿੱਤ ਕਰਦੇ - ਕਰਦੇ ਮੁੰਡੇ ਦਾ ਰਾਜੀ ਨੀ ਚਿੱਤ ਕਰਦੇ - ਕਰਦੇ ਮੁੰਡੇ ਦਾ ਰਾਜੀ ਨੀ ਚਿੱਤ ਕਰਦੇ
Sanatçı: Kamal Chamkila
Türü: Belirtilmemiş
Ajans/Yapımcı: Belirtilmemiş
Şarkı Süresi: 5:06
Toplam: kayıtlı şarkı sözü
Kamal Chamkila hakkında bilgi girilmemiş.

Fotoğrafı