kamal grewal ankhaan şarkı sözleri
ਓ ਓ ਓ ਓ ਓ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਓ ਓ ਓ ਓ ਓ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਸਿਰੇ ਦੀ ਹਸੀਨਾ ਏ
ਜੇ ਤੁੰ ਸਿਰੇ ਦੀ ਹਸੀਨਾ ਏ
ਅਸੀ ਚੋਟੀ ਦੇ ਸ਼ਿਕਾਰੀ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਓ ਓ ਓ ਓ ਓ
ਜੇ ਤੁੰ ਤੀਖੀ ਧੁਪ ਏ, ਅਸੀ ਛਾ ਅੜੀਏ
ਫੜ ਕੇ ਨਾ ਛੱਡਣੀ ਬਾਹ ਅਡੀਏ
ਇਕ ਵਾਰੀ ਪਰਖ ਕੇ ਵੇਖਲੀ
ਫੇਰ ਜਾਣਾ ਹੋਏਆ ਤਾ ਜਾ ਅਡੀਏ
ਅਸੀ ਕਦੇ ਨਾ ਹਾਰੇ ਅਸੀ ਕਦੇ ਨਾ ਹਾਰੇ
ਇੰਨੇ ਤਕੜੇ ਖਿਡਾਰੀ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਸੱਮਾ ਅਸੀਂ ਪਰਵਾਨੇ ਨੀ
ਬੱਸ ਤੇਰੇ ਹੈ ਦੀਵਾਨੇ ਨੀ
ਛੇਤੀ ਕਰ ਸਾਨੂ ਹਨ ਕਰਕੇ
ਨਹੀ ਤਾ ਹੋ ਜਾਵਾਂਗੇ ਬੇਗਾਨੇ ਨੀ
ਸਾਨੂ ਪ੍ਤਾ ਹੈ ਤੁੰ ਰੋਣਾ ਸਾਨੂ ਪ੍ਤਾ ਹੈ ਤੁੰ ਰੋਣਾ
ਅੱਖਾਂ ਭਰ ਭਰ ਟੂਣੇ ਹਾਰਿਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਗ੍ਰੇਵਲ ਦਾ ਮੰਨ ਲਾਇ ਕਿਹਨਾ ਨੀ
ਏ ਹੁਸਨ ਸ੍ਦਾ ਨੀ ਰਿਹਨਾ ਨੀ
ਬਣ ਸਾਡੇ ਦਿਲ ਦਾ ਗੇਹਨਾ ਨੀ
ਅਸੀ ਬਾਰੀ ਬਾਰੀ ਨਾ ਕਿਹਨਾ ਨੀ
ਸਾਨੂ ਸਜਦਾ ਕਰਡਿਯਾ ਨੇ ਸਾਨੂ ਸਜਦਾ ਕਰਡਿਯਾ ਨੇ
ਲਖਾ ਅਲਡ ਕੁਵਾਰੀਯਾ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ
ਜੇ ਤੁੰ ਆਕੜਾਂ ਦੀ ਪੱਟੀ ਹੋਯੀ ਹੈ
ਨੀ ਅਸੀ ਅਣਖਾਂ ਦੇ ਮਾਰੇ ਆ

