kamal grewal boliyan şarkı sözleri
ਹੋ ਹੋ
ਪੁੱਤ ਜੱਟਾਂ ਦਾ ਖੇਤੀ ਕਰਦਾ
ਨੀਲਾ ford ਲਿਆਂਦਾ
ਸੁਣਿਆ ਕਿਧਰੇ ਲਾ ਲਈ ਯਾਰੀ
ਰੋਜ਼ ਖੇਤ ਨੂੰ ਜਾਂਦਾ
ਘਰ ਦੇ ਕਹਿੰਦੇ ਸੁੱਕ ਗਿਆ ਮੁੰਡਾ
ਜਿਓ ਮੱਕੀ ਦਾ ਦਾਂਡਾਂ
ਕਾਂ ਦੇ ਸਿਰ ਜਿੰਨੀ ਰੋਜ ਸਵਾਰੇ ਖਾਂਦਾ
ਕਾਂ ਦੇ ਸਿਰ ਜਿੰਨੀ ਰੋਜ ਸਵਾਰੇ ਖਾਂਦਾ
ਕਾਂ ਦੇ ਸਿਰ ਜਿੰਨੀ
ਚੱਕ ਦੇ
ਹੁਸ਼ਨ ਤੇਰੇ ਤੇ ਮੱਰ ਗਿਆ ਬਲੀਏ
ਗਬਰੂ ਛੈਲ ਛਬੀਲਾ
ਢਾਈ ਮੰਨ ਸੀ ਵਜ਼ਨ ਜੋ ਕੇ
ਸੁੱਕ ਕੇ ਹੋ ਜਕਾ ਪੀਲਾ
ਪਾਣੀ ਤੇਰਾ ਭਰਦਾ ਫਿਰਦਾ
ਕੈਸਾ ਹਾਲ ਵਸੀਲਾ
ਜੱਟ ਦੇ ਨਾਂ ਬੋਲੇ gt road ਤੇ ਕਿੱਲਾ
ਜੱਟ ਦੇ ਨਾਂ ਬੋਲੇ gt road ਤੇ ਕਿੱਲਾ
ਜੱਟ ਦੇ ਨਾਂ ਬੋਲੇ
ਤੀਰ ਤਲਵਾਰ ਨਾਲੋਂ ਤਿੱਖੀਆਂ ਸ਼ਰਾਰਤਾਂ
ਬੁਲਿਆਂ ਤੇ ਚੁੱਪ ਮੇਰੇ ਨੈਣਾ ਚ ਸ਼ਰਾਰਤਾਂ
ਤੀਰ ਤਲਵਾਰ ਨਾਲੋਂ ਤਿੱਖੀਆਂ ਸ਼ਰਾਰਤਾਂ
ਬੁਲਿਆਂ ਤੇ ਚੁੱਪ ਮੇਰੇ ਨੈਣਾ ਚ ਸ਼ਰਾਰਤਾਂ
ਆਸ਼ਿਕਾ ਦੇ ਦਿੱਲਾਂ ਤੇ ਹੈ ਠੁੱਕ ਮੁੰਡਿਆਂ
ਵੇ ਮੇਰੀ ਚੜਦੀ ਜਵਾਨੀ ਕਰੇ ਅੱਤ ਮੁੰਡਿਆਂ
ਵੇ ਮੇਰੀ ਚੜਦੀ ਜਵਾਨੀ ਕਰੇ ਅੱਤ ਮੁੰਡਿਆਂ
ਵੇ ਮੇਰੀ ਚੜਦੀ ਜਵਾਨੀ ਕਰੇ ਅੱਤ ਮੁੰਡਿਆਂ
ਤੇਰੇ ਪਿੱਛੇ ਲੱਗ ਕੇ ਓਹਨੇ ਛੱਡ ਦਿੱਤੀ ਭਲਵਾਨੀ
ਗੋਰੀ ਧੋਣ ਚ ਪੈ ਫਿਰਦਾ ਨਾਂ ਲਿਖਵਾ ਕੇ ਗਾਨੀ
ਹੱਡਾਂ ਦੇ ਵਿੱਚ ਰੱਚ ਗਈ ਜੱਟੀ
ਦੇ ਜੀਓ ਅਫੀਮ ਅਫਗਾਨੀ
ਹਟਿਊ ਨੀ ਮਿਲਦੇ ਮੁੱਲ ਦਿੱਲਾਂ ਦੇ ਜਾਨੀ
ਹਟਿਊ ਨੀ ਮਿਲਦੇ ਮੁੱਲ ਦਿੱਲਾਂ ਦੇ ਜਾਨੀ
ਹਟਿਊ ਨੀ ਮਿਲਦੇ
ਜਗਦੇਵ ਮਾਨ ਨੇ bullet ਲਿਆਂਦਾ
Number ਲਿਆਂਦਾ 11
ਜਿਹੜੇ ਰਾਹ ਚੋ ਲੱਗਦਾ
ਗਿਰਦੀਆਂ ਗ਼ਸ਼ ਖਾ ਗਿਰਦੀਆਂ ਮੁਟਿਆਰਾਂ
ਐਵੇ ਦੂਕੀ ਤਿੱਕੀ ਫਿਰਦੀ ਖਾਂਦੀ ਜੱਟ ਨਾਲ ਖਾਰਾ
ਓ ਮਸਲਾ ਚੌਧਰ ਦਾ ਖੜਕ ਪਈਆਂ ਤਲਵਾਰਾਂ
ਓ ਮਸਲਾ ਚੌਧਰ ਦਾ ਖੜਕ ਪਈਆਂ ਤਲਵਾਰਾਂ
ਓ ਮਸਲਾ ਚੌਧਰ ਦਾ

