kamal grewal fire şarkı sözleri
ਓ
ਹੋ ਮੈਂ ਨੀ ਕਿਹੰਦਾ ਮੇਰੇ ਕੋਲੋਂ ਭੁੱਲ ਹੋਯੀ ਆ
ਹੋ ਲਯੀ ਏ ਲੜਾਈ ਆਪਾ ਮੁੱਲ ਹੋਯੀ ਆ
ਹੋ ਹਟੇ ਨੀ ਹਟਾਏ ਕੀਤਾ ਕੇਹਰ ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੁੰਨ ਭਾਵੇ ਏ ਸਾਹਬ ਜੀ ਫਾਹੇ ਲਾ ਡੇਯਾ
ਪਹਿਲੀਆਂ ਦੀ list ਚ ਨਾਹ ਪਾ ਡੇਯੋ
ਭਾਗਾ ਪੁੱਲ ਉੱਤੇ ਹੋਯ ਰੰਗੀ ਨਿਹਰ ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ
ਹੋ ਐਨਾ ਸਿਰ ਚਾਢੇਯਾ ਫਿਤੂਰ ਲਯਾ ਜੀ
ਹੋ ਕੰਜਰਾਂ ਨੇ ਪਿੰਡ ਵਿਚ ਗੰਢ ਪਾਯਾ ਸੀ
ਹੋ ਆਸ਼ਿਕ਼ੁਇ ਦੀ ਬੰਦ ਕੀਤੀ ਲੇਹਰ ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਗੇਹਦੇ ਦੀ ਸੀ ਰਾਹ ਜੌ ਤੇ ਗਰੀਬ ਦਾ
ਹੋ ਨਸ਼ਾ ਪਤਾ ਕਰਕੇ ਸਵਾਦ ਜੀਭ ਦਾ
ਭੇਜੇ ਨਰਕਾਂ ਦੀ ਕਰਨ ਸੈਰ ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਚੀਮੇ ਨੇ ਹੈ ਅੱਕ ਕੇ ਹਾਯਕ ਚੱਬੇਯਾ
ਹੋ ਬ੍ਰਾਮਡੀ ਵੀ ਪਾਲੋ ਖੇਤਾਂ ਵਿਚ ਡੱਬੇਯਾ
ਹੋ ਜੁਲਮ ਦੇ ਮੂਰ ਪਾਯਾ ਪੈਰ ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਹੋ ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ
ਪੂਰੇ ਹੋਸ਼ ਵਿਚ ਮਾਰੇ fire ਜੱਟ ਨੇ

