kamal grewal housla şarkı sözleri
ਕੌਣ ਤੰਗ ਕਰਦਾ,ਕੌਣ ਤੰਗ ਕਰਦਾ,ਕੌਣ ਤੰਗ ਕਰਦਾ
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,

ਮੇਰੀ ਜਾਂ ਨੂ...

ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ
ਕੌਣ ਰਾਹਾਂ ਵਿਚ ਖੜ੍ਹਦਾ ਆ ਤੇਰੇ ਕਲਾਜ ਜਾਂਦੀ ਦੇ,
ਕਿਹ੍ੜਾ ਦਸ ਫੜੌਂਦਾ ਨੀ ਤੈਨੂ ਛੱਲੇ ਚਾਂਦੀ ਦੇ,

ਦੇਖੀ ਮੁਤਿਯਾਰੇ, ਦਿਖਾ ਦੌ ਤਾਰੇ, ਨੀ ਜੱਟ ਨ੍ਹਈਓ ਡਰਦਾ
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,
ਕੌਣ ਤੰਗ ਕਰਦਾ,ਕੌਣ ਤੰਗ ਕਰਦਾ,ਕੌਣ ਤੰਗ ਕਰਦਾ
ਮੇਰੀ ਜਾਂ ਨੂ...
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ
ਪ੍ਯਾਰ ਨਾਲ ਇਕ ਵਾਰੀ ਮੈਂ ਸ੍ਮ੍ਝਾ ਦੌ ਸਾਰੇਯਾ ਨੂ,
ਨਾ ਮੰਨੇ ਤਾ ਫੇਰ ਟਿਕਾਣੇ ਲਾ ਦੌ ਸਾਰੇਯਾ ਨੂ,

ਕੇਹੜਾ ਤੂ ਕਿਹ ਦੀ, ਲੌਂਦਾ ਨੀ ਦੇਰੀ, ਦੇਖੀ ਜੱਟ ਵੱਰ ਦਾ,
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,
ਕੌਣ ਤੰਗ ਕਰਦਾ,ਕੌਣ ਤੰਗ ਕਰਦਾ,ਕੌਣ ਤੰਗ ਕਰਦਾ
ਮੇਰੀ ਜਾਂ ਨੂ...
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ,
ਹੌਸਲਾ ਰਖ ਨੀ, ਤੂ ਮੈਨੂ ਦਸ ਨੀ ਕੌਣ ਤੰਗ ਕਰਦਾ
ਮੂਡ ਕੇ ਨ੍ਹੀ ਕੋਈ ਖੜ ਦਾ ਨਾ ਗੁਰਮੀਤ ਦਾ ਲ ਡਯੀ ਤੂ,
ਚੀਮੇ ਦੀ ਆ ਚੀਮੇ ਦੀ ਤੂ ਬਸ ਇੰਨਾ ਕਿਹ ਦੀ ਤੂ,

ਗੱਲਾਂ ਜੋ ਕਰਦੇ, ਦੇਖੀ ਸਾਲੇ ਭੱਜਦੇ ਕੋਈ ਨੀ ਖੜ੍ਹ ਦਾ,