kamal grewal manglik şarkı sözleri
ਓਹਦੇ ਬੇਬੇ ਬਾਪੂ ਔਣ ਗੇ
ਨਾਲੇ ਪਤਰੇ ਲੇ ਔਣ ਗੇ
ਜੇ ਤੂ ਹਰੀ ਝੰਡੀ ਦੇ ਦਿਤੀ
ਕਿਸੇ ਹੋਰ ਨਾਲ ਵਿਯੌਹੁੰਗੇ
ਆਹ ਲੇ ਚੱਕ ਕਿੰਨੇ ਨੋਟ ਚਾਹੀਦੇ
ਆਹ ਲੇ ਚੱਕ ਕਿੰਨੇ ਨੋਟ ਚਾਹੀਦੇ
ਤੂ ਜੋਗ ਨਹੀਓ ਠੀਕ ਦਸ ਡਯੀ
ਠੀਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਓ ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਨਰਟੇਯਾ ਤੋਹ ਬਾਦ ਦਾ ਜੇ ਕਡੇਯਾ ਮਹੂਰਤ ਤਾਂ
ਰੂ ਨਹੀਓ ਹੋਣਾ ਮਹੀਨੇ ਮਾਘ ਦੇ ਚ ਠੰਡ ਬਡੀ ਹੁੰਦੀ ਮੇਰੇ ਤੋਹ
ਠੇਕੇਏਆ ਮੈਥੋਂ ਸੌਂ ਨਹੀਓ ਹੋਣਾ
ਨਰਟੇਯਾ ਤੋਹ ਬਾਦ ਦਾ ਜੇ ਕਡੇਯਾ ਮਹੂਰਤ ਤਾਂ
ਰੂ ਨਹੀਓ ਹੋਣਾ ਮਹੀਨੇ ਮਾਘ ਦੇ ਚ ਠੰਡ ਬਡੀ ਹੁੰਦੀ ਮੇਰੇ ਤੋਹ
ਠੇਕੇਏਆ ਮੈਥੋਂ ਸੌਂ ਨਹੀਓ ਹੋਣਾ
ਓ ਲਾ ਲਾਯੀ ਜੁਗਤ ਘੁਮਾ ਦੀ ਕੁੰਡਲੀ
ਵਿਚ ਲਾਲ ਲੀਕ ਦਸ ਡਯੀ ਲੀਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਥੋਡੇ ਟਾਇਮ ਪਿਹਲਾ ਸਾਡੀ ਹੋਯੀ ਗਲ ਬਾਤ ਹਜੇ
ਹਾਸੇ ਵ ਨੀ ਮਿਨਨੇ
ਹਜੇ ਤਾਂ ਮੈਂ ਓਹਦਾ ਚਿਹਰੇ ਉੱਤੇ ਕਿਨੇ ਗੌਰ ਨਾਲ ਤੀਨ ਵ ਨਹੀ ਗਿੰਨੇ
ਥੋਡੇ ਟਾਇਮ ਪਿਹਲਾ ਸਾਡੀ ਹੋਯੀ ਗਲ ਬਾਤ ਹਜੇ
ਹਾਸੇ ਵ ਨੀ ਮਿਨਨੇ
ਹਜੇ ਤਾਂ ਮੈਂ ਓਹਦਾ ਚਿਹਰੇ ਉੱਤੇ ਕਿਨੇ ਗੌਰ ਨਾਲ ਤੀਨ ਵ ਨਹੀ ਗਿੰਨੇ
ਓ ਕਿਹਦੀ ਕਰਨੇ ਉੱਪਾ ਪੇਅਂ ਗੇ
ਸਾਲ ਦੀ ਉਡੀਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਓ ਬਾਹਰ ਕੀਤੇ ਪਕਾ ਏ ਟੱਬਰ ਜਿਥੇ ਸੁਨੇਯਾ ਓ ਮੰਗ ਹੋਯੀ ਹੈ
ਓ ਇਨਡਰ ਪੰਡੋਰੀ ਦੀ ਓ ਰੱਬਾ ਹੁਣ ਜ਼ਿੰਦ ਸੁੱਲੀ ਤੰਗ ਹੋਯੀ ਏ
ਓ ਬਾਹਰ ਕੀਤੇ ਪਕਾ ਏ ਟੱਬਰ ਜਿਥੇ ਸੁਨੇਯਾ ਓ ਮੰਗ ਹੋਯੀ ਹੈ
ਓ ਇਨਡਰ ਪੰਡੋਰੀ ਦੀ ਓ ਰੱਬਾ ਹੁਣ ਜ਼ਿੰਦ ਸੁੱਲੀ ਤੰਗ ਹੋਯੀ ਏ
ਓ ਲੱਤ ਨਾਹੀਓ ਫਿਟ ਬੈਠਨੀ
ਕੋਈ ਵਾਰ ਨਜ਼ਦੀਕ ਦਸ ਡਯੀ ਨਜ਼ਦੀਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ
ਪੰਡਿਤਾ ਓਏ ਵਿਰ ਬਣ ਕੇ ਕੁੜੀ ਮੰਗਲਿਕ ਦਸ ਡਯੀ