kamal grewal mod şarkı sözleri
ਜੇ ਲੋੜ ਹੋਏ ਮਿਤ੍ਰਾ ਦੀ... ਜੇ ਲੋੜ ਹੋਯੀ ਮਿਤ੍ਰਾ ਦੀ

ਐਵੇ ਪਿਛੇ ਜਾਂਣ ਦਾ ਨਾ ਕੋਈ ਫਾਇਦਾ
ਐਵੇ ਪਿਛੇ ਜਾਂਣ ਦਾ ਨਾ ਕੋਈ ਫਾਇਦਾ
ਏ ਡਾਰ ਵਾਂਗ ਤਿਤਰਾ ਦੀ
ਆਪੇ ਮਿਲੂਗੀ ਮੋੜ ਤੇ ਖੜਕੇ ਜੇ ਲੋੜ ਹੋਯੀ ਮਿਤ੍ਰਾ ਦੀ

ਲਈਏ ਨਿਤ gym ਚਿਤ ਰੱਖੀਦਾ ਈ ਕਾਇਮ ਬਈ
ਮੋੜਾ ਤੇ ਖਲੋਣ ਦਾ ਨਾ ਸਾਡੇ ਕੋਲ time ਬਈ
ਸਾਂਭ ਕੇ ਸ਼ਰੀਰ ਅੱਸੀ ਰਖੇਯਾ
ਸਾਂਭ ਕੇ ਸ਼ਰੀਰ ਅੱਸੀ ਰਖੇਯਾ
ਨਾ ਸੋਚ ਕੀਤੀ ਫਿਕਰਾ ਦੀ
ਆਪੇ ਮਿਲੂਗੀ ਮੋੜ ਤੇ ਖੜਕੇ ਜੇ ਲੋੜ ਹੋਯੀ ਮਿਤ੍ਰਾ ਦੀ
ਆਪੇ ਮਿਲੂਗੀ ਮੋੜ ਤੇ ਖੜਕੇ ਜੇ ਲੋੜ ਹੋਯੀ ਮਿਤ੍ਰਾ ਦੀ
ਰਬ ਦੀ ਰਾਜਾ ਵਿਚ ਰਿਹ ਕੇ ਰੂਹ ਸਾਡੀ ਰਾਜੀ ਨੀ
ਐਨੀ ਛੇਤੀ ਖੇਡ-ਦੇ ਅੱਸੀ ਇਸ਼੍ਕ਼ ਦੀ ਬਾਜੀ ਨੀ
ਸਾਡੇ ਉੱਤੇ ਨਾ ਆੱਸਰ ਕੋਈ ਕਰਦੀ
ਉੱਤੇ ਨਾ ਅਸਰ ਕਰਦੀ ਮਹਕ ਫੇਰ ਅਤਰਾ ਦੀ
ਆਪੇ ਮਿਲੂਗੀ ਮੋੜ ਤੇ ਖੜਕੇ ਜੇ ਲੋੜ ਹੋਯੀ ਮਿਤ੍ਰਾ ਦੀ
ਆਪੇ ਮਿਲੂਗੀ ਮੋੜ ਤੇ ਖੜਕੇ ਜੇ ਲੋੜ ਹੋਯੀ ਮਿਤ੍ਰਾ ਦੀ
ਕਮਲ ਗ੍ਰੇਵਲ ਮੇਰਾ ਸ਼ਹਿਰ ਲੁਧਿਆਣਾ ਨੀ
ਪਿੰਡ ਕਡੋਵਾਲ ਮੇਰਾ ਪਕਾ ਹੈ ਟਿਕਾਣਾ ਨੀ
ਸਿਰ ਚੜ ਨਾ ਕੋਈ ਬੋਲਦਾ
ਸਿਰ ਚੜ ਜਿਹਦਾ ਕਦੇ ਬੋਲੇ
ਫੇਰ ਪਰੇਡ ਛਿੱਤਰਾਂ ਦੀ