kamal grewal prohibited şarkı sözleri
Kamal Grewal!
Mr Rubal in the house
Abbee Cheeka!
ਜਿਥੇ ਪੈ ਜਾਨ ਪੰਗੇ
ਉਥੋਂ ਹਿੱਕ ਤਾਂ ਲੰਗੇ
ਜਿਥੇ ਪੈ ਜਾਨ ਪੰਗੇ ਉਥੋਂ ਹਿੱਕ ਤਾਂ ਲੰਗੇ
ਕਦੇ ਡਰਦੇ ਨਾ, ਕਦੇ ਰੋਹਬ ਜ਼ੱਰਦੇ
ਅੱਸੀ ਯਾਰਾਂ ਪਿਛਹੇ ਸੀਜ਼ ਪੂਰਾ ਕਰ ਦੀਏ ਸ਼ਿਅਰ
ਪਰ ਕੂਡਿਆ ਦੇ ਪਿਛਹੇ ਨਹੀਓ ਲੜਦੇ
ਫੁਕਰੇਯਾ ਦਾ ਨੀ ਜੱਥਾ ਸਾਨੂ ਟੇਕ ਦਾ ਏ ਮੱਥਾ
Peer ਵੈਲੀਆ ਦਾ ਆਖਦੇ ਸਿਯਾਨੇ ਅੱਲ੍ਹੜੇ
ਰੱਖਾ Weapon ਦੀ ਸ਼ਾਨ
ਚਲੇ ਰੋਂਦਾ ਵਾਂਗੂ ਨਾ
ਰੱਖਾ Weapon ਦੀ ਸ਼ਾਨ ਚਲੇ ਰੋਂਦਾ ਵਾਂਗੂ ਨਾ
ਹੋਵੇ ਮਿਲਣਾ ਤਾਂ ਆ ਜਯੀ ਠੇਕੇ ਥਾਣੇ ਅੱਲ੍ਹੜੇ
ਹੋਵੇ ਮਿਲਣਾ ਤਾਂ ਆ ਜਯੀ ਠੇਕੇ ਥਾਣੇ ਅੱਲ੍ਹੜੇ
ਜਿਹੜੇ ਮੈਨੂ ਦੇਖ ਦੇਖ ਹੁੰਨ ਸੜਦੇ
ਰਿਹਣ ਪੀਠ ਪਿਛਹੇ ਗੱਲਾਂ ਮੇਰੇ ਕਰਦੇ
ਕਿਸੇ ਹੁਸਨ ਦਾ ਭਰਦਾ ਨਾ ਪਾਣੀ
Gun ਆ ਦਾ ਸ਼ੋਕੀਂ ਬਿੱਲੋ ਰੰਣਾ ਦਾ ਨਾ ਜਾਣੀ
ਚੰਗੇ ਰਖਦਾ ਖਯਲ ਆ ਰਬ ਸਾਡੇ ਨਾਲ ਆ
ਸੋਚ ਸਾਡੀ ਅਬਰਾ ਤੇ ਪੈਰਾਂ ਚ ਭੁਚਾਲ ਆ
ਹੁੰਨ ਚੀਕੇ ਵਾਲਾ ਲਿਖੁ ਗੀਤ ਰੂਬਲ ਦੀ ਬੀਟ ਤੇ
ਬੰਦੇ ਖਾਣੀ ਪਯੀ ਮੇਰੇ ਨਾਲ ਵਾਲੀ ਸੀਟ ਤੇ
ਕਿਤੋਂ ਹੋਣੀ ਸਾਡੀ ਰੀਸ
ਤੇਰੇ ਸਾਲ ਜਿੰਨੀ ਫੀ
ਕਿਤੋਂ ਹੋਣੀ ਸਾਡੀ ਰੀਸ ਤੇਰੇ ਸਾਲ ਜਿੰਨੀ ਫੀ
ਨਿਤ weekly post ਓਹਨਾ ਫੂਂਕਦੇ
ਰਖਣ ਚੁਪ ਚ ਯਕੀਨ ਪੂਰਾ gangster ਸੀਨ
ਸ਼ੇਰ ਗਿੱਦਡਾ ਦੇ ਵਾਂਗ ਨਹੀਓ ਕੂਕਦੇ
ਘੈਂਟ ਗੱਡੀਆਂ ਦੀ ਜੋਡ਼ੀ ਕਦੇ ਯਾਰਾਂ ਦੀ ਨੀ ਮੋੜੀ
Top list ਆ ਚ ਔਂਦੇ ਨੇ ਘਰਾਣੇ ਅੱਲ੍ਹਦੇ
ਰੱਖਾ Weapon ਦੀ ਸ਼ਾਨ
ਚਲੇ ਰੋਂਦਾ ਵਾਂਗੂ ਨਾ
ਰੱਖਾ Weapon ਦੀ ਸ਼ਾਨ ਚਲੇ ਰੋਂਦਾ ਵਾਂਗੂ ਨਾ
ਹੋਵੇ ਮਿਲਣਾ ਤਾਂ ਆ ਜਯੀ ਠੇਕੇ ਥਾਣੇ ਅੱਲ੍ਹੜੇ
Sidhu Moose wala
ਬਾਘੀ ਸ਼ੁਰੂ ਤੋਂ ਏਂ ਸੋਚ
ਮੂਰ ਚਲੇ ਨਾ approach
ਬਾਘੀ ਸ਼ੁਰੂ ਤੋਂ ਏਂ ਸੋਚ ਮੂਰ ਚਲੇ ਨਾ approach
ਜੱਟ ਆਯਾ ਏ ਪਰੌਣਾ ਐਥੇ ਰਬ ਦਾ
ਪੇਟ੍ਰੋਲ ਦੀ ਤਸੀਰ ਵਿਚੋਂ ਤੱਤਾ ਉੱਤੋਂ ਨੀਰ
ਪ੍ਰੋਹਾਇਬਿਟ ਨਾ ਸੇਂਕ ਲਯੀ ਅੱਗ ਦਾ
ਕਿ ਕੈਨਡਾ, ਕਿ ਅਮੇਰਿਕਾ ਹਰ ਪੈਸੇ ਚਲੇ ਸਿੱਕਾ
ਕਮਲ ਗ੍ਰੇਵਲ ਆਖਦੇ ਨੇਯਾਨੇ ਅੱਲ੍ਹੜੇ
ਰੱਖਾ Weapon ਦੀ ਸ਼ਾਨ
ਚਲੇ ਰੋਂਦਾ ਵਾਂਗੂ ਨਾ
ਰੱਖਾ Weapon ਦੀ ਸ਼ਾਨ ਚਲੇ ਰੋਂਦਾ ਵਾਂਗੂ ਨਾ
ਹੋਵੇ ਮਿਲਣਾ ਤਾਂ ਆ ਜਯੀ ਠੇਕੇ ਥਾਣੇ ਅੱਲ੍ਹੜੇ
ਹੋਵੇ ਮਿਲਣਾ ਤਾ ਆਜੀ ਓ ਟਿਕਾਣੇ ਅੱਲ੍ਹਦੇ

