kamal grewal soorma şarkı sözleri
ਓ ਮੁੰਡਾ ਕਿਤੋ ਖੇਡ ਲੌ ਕਬੱਦਿਯਾ
ਜਿਹੜਾ ਬਣ ਗਯਾ ਰਾਣੀ ਹਾਰ ਨਾਰ ਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਸੂਰਮਾ ਹੀ ਮਾਰਦਾ
ਓ
ਦਿਲ ਵਿਚ LG ਦੇ ਰੋਂਦ ਵਰਗੇ
ਤਾਹਿ ਸੀ ਗਏ ਗਬਰੂ ਸਤੀਰਾ ਵਰਗੇ
ਦਿਲ ਵਿਚ LG ਦੇ ਰੋਂਦ ਵਰਗੇ
ਤਾਹਿ ਸੀ ਗਏ ਗਬਰੂ ਸਤੀਰਾ ਵਰਗੇ
ਘਰਦੇ ਆ ਖੁਲਿਆ ਚ ਘਾਹ ਉੱਗ ਗਏ
ਫੇਰ ਜਾ ਕ ਲੈ ਈ ਤੂੰ ਪਤਾ ਯਾਰ ਦਾ
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਸੂਰਮਾ ਹੀ ਮਾਰਦਾ,
ਪਿੰਡ ਚ ਨਾ ਐਵੇ ਦਿਨ ਕੱਟੋ ਵੈਰ ਦੇ
ਸੂਰਮੇ ਓ ਜਾਕੇ ਮਾਰੋ ਗੋਲੀ ਡਾਇਯਰ ਦੇ
ਪਿੰਡ ਚ ਨਾ ਐਵੇ ਦਿਨ ਕੱਟੋ ਵੈਰ ਦੇ
ਸੂਰਮੇ ਓ ਜਾਕੇ ਮਾਰੋ ਗੋਲੀ ਡਾਇਯਰ ਦੇ
ਚਲਡਿਯਾ ਗੋਲਿਯਾ ਚ ਗੁੱਟ ਖਿੰਡ ਦੇ
ਵਿਰ੍ਲਾ ਹੀ ਵਾਰ ਹਿੱਕ ਤੇ ਸਹਾਰ ਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਸੂਰਮਾ ਹੀ ਮਾਰਦਾ,
ਗਲ ਕਿਹਨੀ ਸੌਖੀ ਤੇ ਪਗੌਣੀ ਔਖੀ ਆ,
ਹੋਵੇ ਚੁੱਕ ਬਲਜੀਤ ਅੱਗ ਲੌਣੀ ਸੌਖੀ ਆ.
ਗਲ ਕਿਹਨੀ ਸੌਖੀ ਤੇ ਪਗੌਣੀ ਔਖੀ ਆ,
ਹੋਵੇ ਚੁੱਕ ਬਲਜੀਤ ਅੱਗ ਲੌਣੀ ਸੌਖੀ ਆ.
ਹੋਣਾ ਨਾ ਕੋਈ ਸ਼ਾਮ ਸਿੰਘ ਅੱਤਰੀ ਵਰਗਾ
ਕਓਨਕੇਯਾ ਚ ਨਾਮ ਜੇਔਉਂਦਾ ਸਰਦਾਰ ਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ,
ਐਵੇ ਚੱਕੀ ਅਸਲਾ ਮੰਡੀਰ ਫਿਰਦੀ
ਹਿੱਕ ਵਿਚ ਗੋਲੀ ਸੂਰਮਾ ਹੀ ਮਾਰਦਾ
ਸੂਰਮਾ ਹੀ ਮਾਰਦਾ,

