kamal heer babay da track - suit şarkı sözleri

Australia ਤੋਂ ਜਾਂਦਾ ਹੋਇਆ ਮੁੰਡਾ ਆਪਣੇ ਬਜ਼ੁਰਗਾਂ ਲਈ track suit ਲੈ ਕੇ ਚਲ ਗਿਆ ਫੇਰ ਜਦੋ ਬੁਜ਼ਰਗ ਸਵੇਰ ਨੂੰ track suit ਪਾ ਕੇ ਬਾਹਰ ਆਏਆ ਮਾਈ ਬੋਲੀ ਮੈਨੂੰ ਲੱਗਦਾ ਤੁਸੀਂ ਕੁਛ ਗ਼ਲਤ ਕਰ ਲਏਆ ਕਹਿੰਦਾ ਕਿ ਗ਼ਲਤ ਕਰ ਲਏਆ ਕਹਿੰਦੀ ਜੀ ਪਜਾਮਾਂ ਪੁੱਠਾ ਪਾ ਲਿਆ ਕਹਿੰਦਾ ਮੈ ਵੀ ਕਹਾ ਸਾਲੇ ਦੀਆਂ ਜੇਬਾਂ ਨੀ ਲੱਬਦੀ ਉਹ ਅੰਦਰ ਨੂੰ ਹੋ ਗਇਆ ਸਾਡਾ ਸੱਦਾਪਨ ਸਾਡਾ ਭੋਲਾਪਨ ਸਾਡਾ ਪੇਂਡੂਪਨ ਹੀ ਸਾਡੀ ਪਹਿਚਾਣ ਹੈ ਅਸੀਂ ਹਲੁਆਰ ਦੇ ਪੇਂਡੂ ਜੱਟ ਮੁਟਿਆਰੇ ਨੀ ਜੇ ਦੇਖਣੇ ਹੋਣ ਗੇ ਪੇਂਡੂ ਕੌਣ ਹੁੰਦੇ ਆ ਤਾਂ airport ਤੇ ਚਲ ਜਾਇਓ ਜਿੰਨਾ ਦੇ ਅਤੇਚੀਆ ਤੇ ribbion ਤੇ ਰੱਸੀਆਂ ਬਣਿਆ ਹੁੰਦੀਆਂ ਹੈ ਉਹ ਪੇਂਡੂ ਹੁੰਦੇ ਹਨ ਕਿਉਕਿ ਕਿਉਕਿ ਮੇਰੇ ਤੇ ਬਨਿਆ ਹੁੰਦੀਆਂ ਹੈ ਮੇਰੇ ਅੱਟੇਚੀ ਤੇ ਰੱਸੀਆਂ ਵੀ ਬਨੀਆ ਹੁੰਦੀਆਂ ribbion ਵੀ ਹੁੰਦੇ ਹੈ ਉਹ ਸਾਡੀ ਪਛਾਣ ਹੈ ਓਹਨਾ ਨੂੰ ਵਿੱਚੋ ਜਾਣ ਨਾ ਦਿਓ ਸਾਡਾ ਬਲਦ ਜਿਹੜਾ ਉਹ ਘੋੜਾ ਨਾ ਬਣ ਜਾਇ ਓਹਨੂੰ ਬਲਦ ਹੀ ਰੱਖਣਾ ਆਪਾ ਇਹ ਹੀ ਸਾਡੀ ਪਛਾਣ ਹੈ ਤੁਹਾਡੇ ਬੱਚੇ ਹੋਣੇ ਅੱਗੇ ਤੁਸੀਂ ਤਰੱਕੀਆਂ ਕਰੋ ਜੁੱਗ ਜੁੱਗ ਜਵਾਨੀਆਂ ਮਾਣੋ ਬੀਚੋ ਪੰਜਾਬੀਅਤ ਨਾ ਮਾਰਨ ਦਿਓ ਬਸ ਪੇਸ਼ ਕਰਨ ਲੱਗਾ
Sanatçı: Kamal Heer
Türü: Belirtilmemiş
Ajans/Yapımcı: Belirtilmemiş
Şarkı Süresi: 2:39
Toplam: kayıtlı şarkı sözü
Kamal Heer hakkında bilgi girilmemiş.

Fotoğrafı