kamal heer dila meria şarkı sözleri
ਦਿਲ ਵੀ ਅਬਾਨ ਹੋਵੇਂ
ਕੱਚੇ ਜੇ ਮਕਾਨ ਹੋਵੇਂ
ਕੱਚ ਦਾ ਸਮਾਨ ਹੋਵੇਂ
ਬਾਹਲੀ ਓਥੇ ਰੱਖੀ ਦੀ ਨੀ ਆਸ
ਦਿਲਾ ਮੇਰਿਆ
ਕੱਦੋ ਤੱਕ ਰਵੇਂਗਾ ਉਦਾਸ
ਦਿਲ ਵੀ ਅਬਾਨ ਹੋਵੇਂ
ਕੱਚੇ ਜੇ ਮਕਾਨ ਹੋਵੇਂ
ਕੱਚ ਦਾ ਸਮਾਨ ਹੋਵੇਂ
ਬਾਹਲੀ ਓਥੇ ਰੱਖੀ ਦੀ ਨੀ ਆਸ
ਦਿਲਾ ਮੇਰਿਆ
ਕੱਦੋ ਤੱਕ ਰਵੇਂਗਾ ਉਦਾਸ
ਉਡ ਗਈਆਂ ਰੰਗਾ ਨੇ ਜੋ
ਟੁਟ ਗਈਆਂ ਵਂਗਾ ਨੇ ਜੋ
ਕੱਟੀਆਂ ਪਤੰਗਾ ਨੇ ਜੋ
ਮੁੜਕੇ ਓ ਆਉਂਦੀਆਂ ਨੀ ਪਾਸ
ਦਿਲਾ ਮੇਰਿਆ
ਮੁੜਕੇ ਓ ਆਉਂਦੀਆਂ ਨੀ ਪਾਸ
ਉਡ ਗਈਆਂ ਰੰਗਾ ਨੇ ਜੋ
ਟੁਟ ਗਈਆਂ ਵਂਗਾ ਨੇ ਜੋ
ਕੱਟੀਆਂ ਪਤੰਗਾ ਨੇ ਜੋ
ਮੁੜਕੇ ਓ ਆਉਂਦੀਆਂ ਨੀ ਪਾਸ
ਦਿਲਾ ਮੇਰਿਆ
ਕੱਦੋ ਤੱਕ ਰਵੇਂਗਾ ਉਦਾਸ
ਸ਼ੱਕੀ ਜੇ ਪਿਆਰ ਹੋਵੇਂ
ਸਿਕਰਾ ਜੇ ਯਾਰ ਹੋਵੇਂ
ਤੀਰ ਸੀਨੇ ਪਾਰ ਹੋਵੇਂ
ਖਾ ਜਾਂਦੇ ਨੇ ਦਿਲ ਵਾਲਾ ਮਾਸ
ਦਿਲ ਮੇਰਿਆ
ਖਾ ਜਾਂਦੇ ਨੇ ਦਿਲ ਵਾਲਾ ਮਾਸ
ਸ਼ਾਕੀ ਜੇ ਪਿਆਰ ਹੋਵੇਂ
ਸਿਕਰਾ ਜੇ ਯਾਰ ਹੋਵੇਂ
ਤੀਰ ਸੀਨੇ ਪਾਰ ਹੋਵੇਂ
ਖਾ ਜਾਂਦੇ ਨੇ ਦਿਲ ਵਾਲਾ ਮਾਸ
ਦਿਲ ਮੇਰਿਆ
ਕੱਦੋ ਤੱਕ ਰਵੇਂਗਾ ਉਦਾਸ
ਕਿੱਤੇ ਭਾਵੇਂ ਹੌਣ ਜਿਹੜੇ
ਪਈ ਤੇ ਖਲਾਉਣ ਜਿਹੜੇ
ਵਿਛੜੇ ਤੇ ਰੌਣ ਜਿਹੜੇ
"Davinder'ਆ " ਓ ਦਿਲ ਹੁੰਦੇ ਖਾਸ
ਦਿਲਾ ਮੇਰਿਆ
ਸਚੀ ਉਹ ਦਿਲ ਹੁੰਦੇ ਖਾਸ
ਕਿੱਤੇ ਭਾਵੇਂ ਹੌਣ ਜਿਹੜੇ
ਪਈ ਤੇ ਖਲਾਉਣ ਜਿਹੜੇ
ਵਿਛੜੇ ਤੇ ਰੌਣ ਜਿਹੜੇ
"Davinder'ਆ " ਓ ਦਿਲ ਹੁੰਦੇ ਖਾਸ
ਦਿਲਾ ਮੇਰਿਆ
ਕੱਦੋ ਤੱਕ ਰਵੇਂਗਾ ਉਦਾਸ
ਦਿਲ ਵੀ ਅਬਾਨ ਹੋਵੇਂ
ਕੱਚੇ ਜੇ ਮਕਾਨ ਹੋਵੇਂ
ਕੱਚ ਦਾ ਸਮਾਨ ਹੋਵੇਂ
ਬਾਹਲੀ ਓਥੇ ਰੱਖੀ ਦੀ ਨੀ ਆਸ
ਦਿਲਾ ਮੇਰਿਆ
ਕੱਦੋ ਤੱਕ ਰਵੇਂਗਾ ਉਦਾਸ

