kamal khaira aakad şarkı sözleri
ਕੁੜੀਆਂ ਤੈਨੂੰ ਦੇਖਣ ਲਈ ਕੰਮ ਜਰੂਰੀ ਟਾਲ ਦੀਆਂ
ਅੱਖਾਂ ਵੇਖ ਤੇਰੀਆਂ ਲੱਥ ਦੇ ਸੂਰਜ ਨਾਲ ਦੀਆਂ
ਤੈਨੂੰ ਅੱਜ ਦੀ ਨਹੀਂ ਮੈਂ ਚਾਵਾਂ ਵੇ ਸੱਤ ਸਾਲਾਂ ਤੌ
ਗੱਲ ਇਹ ਵੀ ਸੋ ਚੋ ਦਵਾਲੇ ਸੰਨ ਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਤੈਨੂੰ ਕਿ ਦੱਸਾਂ ਦਿਲ ਮੇਰਾ ਜੱਟਾ ਕਿ ਕਰਦਾ
ਤੈਨੂੰ ਸੱਚ ਦੱਸਾਂ ਤੈਨੂੰ ਜੀ ਜੀ ਕਰਨੇ ਨੂੰ ਜੀ ਕਰਦਾ
ਉ ਤਾਂ ਦੂਰੋਂ ਹੀ ਭੁੱਖ ਲੈਂਦੀ ਤੈਨੂੰ ਤੱਕ ਕੇ ਵੇ
ਤੈਨੂੰ ਨੇੜੇਓ ਵੇਖਾਂ ਇੱਛਾ ਜੱਟਾ ਮੰਨ ਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਜਿੱਦਾਂ ਮੜਕ ਤੇਰੇ ਵਿਚ ਮੇਰੇ ਵਿਚ ਨਖਰਾ ਏ
ਦੋਵੇ ਇੱਕੋ ਹੀ ਆ ਕੌਣ ਕਿਸੇ ਤੌ ਵੱਖਰਾ ਏ
ਏ ਜੋ ਧਰਤੀ ਉੱਤੇ ਤੁਰਿਆ ਫਿਰਦਾ ਦਿਸਦਾ ਏ
ਗੱਲ ਏ ਗਿਫ਼ਟੀ ਤੇਰੀ ਨਾਂ ਅੰਬਰਾਂ ਦੇ ਚੰਨ ਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਬਣਕੇ ਰਾਣੀ ਬਣ ਜਾ ਜੇ ਜੱਟਾਂ ਤੇਰੇ ਮੂਹਰੇ ਵੇ
ਤੇਰੀ ਅੱਖ ਦੇ ਨਾਲੋਂ ਦੇਖ ਦੁਪੱਟੇ ਗੂੜੇ ਵੇ
ਸਾਡੀ ਰੂਹਾਂ ਦੀ ਗੱਲ ਰੂਹਾਂ ਤੇ ਹੀ ਮੁੱਕ ਦੀ ਏ
ਨਾ ਹੀ ਭੁੱਖ ਕਿਸੇ ਨੂੰ ਇੱਕ ਦੂਜੇ ਦੇ ਧਨ ਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ
ਵੇ ਤੂੰ ਮੈਨੂੰ ਤੱਕ ਦੇ ਛੱਡ ਕੇ ਬਾਕੀ ਕੁੜੀਆਂ ਨੂੰ
ਕਰਨੀ ਥੋੜੀ ਬਹੁਤੀ ਆਕੜ ਮੇਰੀ ਬਣਦੀ ਏ