kamal khaira bhabi şarkı sözleri

Gur Sidhu Music! ਹੋ Gucci ਗਿੱਚੀ ਵਾਲੀਆਂ ਨੇ ਖੜ੍ਹ ਖੜ੍ਹ ਤਕ ਦਿਯਾ ਪੌਂਦੀ ਜਦੋਂ ਜੱਟੀ ਸ਼ਾਹੀ ਸੂਟ ਪਟਿਆਲਾ ਓਏ ਹਸਦੀ ਦੇ ਗੱਲਾਂ ਵਿਚ ਟੋਏ ਬੜੇ ਫਬ੍ਦੇ ਨੇ ਡੁਬਨੇ ਨੂ ਹਰ ਇਕ ਗਬਰੂ ਹੈ ਕਲਾ ਓਏ ਪੁਰਾਨੇਯਾ ਪੰਜਾਬ ਵਾਂਗੂ ਖਿਡੇ ਓਧਾ ਮੁਖ ਜਦੋਂ ਚਬਦੀ ਦੁਪੱਟਾ ਲੂਟ ਲੈਂਦੀ ਜਿੰਦ ਹੀ ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਹੋ ਲੌਂਦਾ ਯਾਰਾ ਨੂ ਅਤਲੇ ਉੱਤੋ ਵੈਰੀ ਵੀ ਨੇ ਬਾਹਲੇ ਤੇਰੇ ਪਿਛੇ ਕੱਲਾ ਔਂਦਾ ਨਾ ਪਵਾਲੇ game ਨੀ ਯਾਰਾਂ ਦੀਆਂ ਮਿਹਫੀਲਾਂ ਚ ਰਿਹੰਦਾ ਗੈਰ ਹਾਜ਼ੀਰ ਤੇ ਚਕਦਾ ਆ ਸੁਬਹ ਸ਼ਾਮ ਤੇਰਾ time ਨੀ ਹੁੰਦਾ ਸੀਗਾ ਜਿਹੜਾ ਕਦੇ ਬੇਫਿਕਰਾ ਹੁਣ Bullet ਦੇ wheel ਮਕਾ ਕੇ ਰਖਦਾ ਦਬਦਾ ਸੀ ਸ਼ੇਰ ਜਿਹਦੀ ਲਾਲ ਅੱਖ ਵੇਖ ਓਹ੍ਨਾ ਅੱਖਾਂ ਉੱਤੇ Rayban ਜੀ ਲਾਕੇ ਰਖਦਾ ਕਰਕੇ ਪ੍ਯਾਰ ਛੱਡ ਗਯਾ ਹਥਿਆਰ ਜਿਹੜਾ ਗੱਲ ਸੀ ਪੂਗੌਂਦਾ ਹਰ ਏਕ ਹਿੰਡ ਦੀ ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਹੋ ਮੈਨੂ ਦੇ ਨਾ ਜਾਵੀ ਧੋਕਾ ਮੈਂ ਤਾਂ ਸੈ ਲੂ ਔਖਾ ਸੌਖਾ ਮੇਰੇ ਯਾਰਾ ਦੀ gaurantee ਮੇਤੋਂ ਲਯੀ ਜਾਣੀ ਨੀ ਨਾ ਥੱਕਦੇ ਜਿੰਨਾ ਦੇ ਬੁੱਲ ਭਾਬੀ ਭਾਬੀ ਕਿਹੰਦੇ ਜਾਂਦੀ ਹੋਰ ਨਾਲ ਓਹ੍ਨਾ ਕੋਲੋ ਜਰੀ ਜਾਣੀ ਨੀ ਤੂ ਨਾਲ ਬੈਠੀ ਲੇਖਾ ਉੱਤੇ ਆਵੇ ਨਾ ਯਕੀਨ ਕਦੇ ਸੁਪਨਾ ਹੁੰਦਾ ਸੀ ਮੇਰਾ ਤੈਨੂ ਪੌਣ ਦਾ ਬੇਖੌਫ ਜ਼ਿੰਦਗੀ ਦਾ ਮਾਲਿਕ ਸੀ ਹੁੰਦਾ ਹੁਣ ਢਰ ਜਿਹਾ ਰਿਹੰਦਾ ਏਕ ਤੈਨੂ ਖੋਣ ਦਾ Jassi Lohka ਛਦੂ ਨਾ ਵਿਚਾਲੇ ਕਦੇ ਹੱਥ ਭਾਵੇਂ ਵੇਚਣੀ ਨਾ ਪੈਜਾਏ ਓਹਨੂ ਸਾਰੀ ਜਿੰਦ ਨੀ ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
Sanatçı: Kamal Khaira
Türü: Belirtilmemiş
Ajans/Yapımcı: Belirtilmemiş
Şarkı Süresi: 2:36
Toplam: kayıtlı şarkı sözü
Kamal Khaira hakkında bilgi girilmemiş.

Fotoğrafı