kamal khaira family şarkı sözleri

ਹੋ ਸ਼ਹਿਰ ਪੜਦੀ ਮੈਂ ਫਾਇਦਾ ਨਾ ਕੋਈ ਚੱਕਦੀ ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ ਹੋ ਸ਼ਹਿਰ ਪੜਦੀ ਮੈਂ ਫਾਇਦਾ ਨਾ ਕੋਈ ਚੱਕਦੀ ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ ਹੋ ਰੱਖਾ ਐਹੋ ਜਿਹੀਆ ਕੁੜੀਆਂ ਤੋਂ gap ਮੈਂ ਐਹੋ ਜਿਹੀਆ ਕੁੜੀਆਂ ਤੋਂ gap ਮੈਂ ਜੋ ਯਾਰਾਂ ਨਾਲ ਕੱਟਣ ਦੁਪਹਿਰ ਵੇ ਓ ਮੈਨੂੰ Family ਪਿਆਰੀ ਆ ਪਿਆਰ ਤੋਂ ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਵੇ ਦੱਸ ਕਾਹਤੋਂ ਰੱਖਾਂ ਇਸ਼ਕੇ ਚ ਪੈਰ ਵੇ ਓ ਤਿੰਨ ਵੀਰਾਂ ਦੀ ਮੈਂ ਕੱਲੀ ਕੱਲੀ ਭੈਣ ਵੇ ਅੱਧੇ ਬੋਲ ਉੱਤੇ ਜਾਨ ਵਾਰ ਦੇਣ ਵੇ ਓ ਤਿੰਨ ਵੀਰਾਂ ਦੀ ਮੈਂ ਕੱਲੀ ਕੱਲੀ ਭੈਣ ਵੇ ਅੱਧੇ ਬੋਲ ਉੱਤੇ ਜਾਨ ਵਾਰ ਦੇਣ ਵੇ ਮੈਂ ਦਾ ਤੇ ਲਾਉਣੀ ਨੀ ਅਣਖ ਮੇਰੇ ਵੀਰਾਂ ਦੀ ਦਾ ਤੇ ਲਾਉਣੀ ਨੀ ਅਣਖ ਮੇਰੇ ਵੀਰਾ ਦੀ ਮੁੱਛ ਖੜੀ ਜਾਣੇ ਸਾਰਾ ਸਾਡਾ ਸ਼ਹਿਰ ਵੇ ਓ ਮੈਨੂੰ Family ਪਿਆਰੀ ਆ ਪਿਆਰ ਤੋਂ ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਵੇ ਦੱਸ ਕਾਹਤੋਂ ਰੱਖਾਂ ਇਸ਼ਕੇ ਚ ਪੈਰ ਵੇ ਨਾ ਹੀ ਚਾਹੀਦੀ ਆ car, ਨਾ ਹੀ cash ਵੇ ਮੈਂ ਤਾਂ ਮਾਪਿਆਂ ਦੇ ਸਿਰੋਂ ਕਰਾਂ ਐਸ਼ ਵੇ ਨਾ ਹੀ ਚਾਹੀਦੀ ਆ car, ਨਾ ਹੀ cash ਵੇ ਮੈਂ ਤਾਂ ਮਾਪਿਆਂ ਦੇ ਸਿਰੋਂ ਕਰਾਂ ਐਸ਼ ਵੇ ਘਾਟ ਰੱਖੀ ਨਾ ਕੋਈ ਰੀਝਾਂ ਸਭੇ ਪੂਰੀਆਂ ਰੱਖੀ ਨਾ ਕੋਈ ਰੀਝਾਂ ਸਭੇ ਪੂਰੀਆਂ ਰਹਾ ਮਾਪਿਆਂ ਦੀ ਮੰਗਦੀ ਮੈਂ ਖੈਰ ਵੇ ਓ ਮੈਨੂੰ family ਪਿਆਰੀ ਆ ਪਿਆਰ ਤੋਂ ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਵੇ ਦੱਸ ਕਾਹਤੋਂ ਰੱਖਾਂ ਇਸ਼ਕੇ ਚ ਪੈਰ ਵੇ ਹੋ ਮੈਨੂੰ ਮਾਫ ਕਰੀ ਆਖਾਂ Sorry ਮਾਵੀਆ ਜਾਣਾਂ ਮਿਲਿਆ ਨਾ ਚੋਰੀ ਚੋਰੀ ਮਾਵੀਆ ਹੋ ਮੈਨੂੰ ਮਾਫ ਕਰੀ ਆਖਾਂ Sorry ਮਾਵੀਆ ਜਾਣਾਂ ਮਿਲਿਆ ਨਾ ਚੋਰੀ ਚੋਰੀ ਮਾਵੀਆ ਜੇ ਮਾਪੇ ਮੰਨਦੇ ਮਨਾ ਲੈ ਮੌਜੂਖੇੜੀਆ ਮੰਨਦੇ ਮਨਾ ਲੈ ਮੌਜੂਖੇੜੀਆ ਦੱਸ ਤੇਰੇ ਨਾਲ ਮੇਰਾ ਕੇੜ੍ਹਾ ਵੈਰ ਵੇ ਓ ਮੈਨੂੰ family ਪਿਆਰੀ ਆ ਪਿਆਰ ਤੋਂ ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ Hundal on the beat yo ਹੋਹੋ ਹੋਹੋ ਹੋਹੋ ਹੋਹੋ ਹੋਹੋ
Sanatçı: Kamal Khaira
Türü: Belirtilmemiş
Ajans/Yapımcı: Belirtilmemiş
Şarkı Süresi: 3:28
Toplam: kayıtlı şarkı sözü
Kamal Khaira hakkında bilgi girilmemiş.

Fotoğrafı