kamal khaira ignore list şarkı sözleri

ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ ਮੁੰਡਿਆਂ ਦੇ ਸੁੱਕ ਜਾਂ ਸਾਹ ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ ਮੁੰਡਿਆਂ ਦੇ ਸੁੱਕ ਜਾਂ ਸਾਹ ਦਿਲ ਤੇਰੇ ਦਿਲ ਵਿੱਚ ਚਾਹੁੰਦਾ ਮੇਰਾ ਵੱਸਣਾ ਸਾਨੂੰ Ignore list ਚ ਨਾ ਪਾ ਸਾਨੂੰ Ignore list ਚ ਨਾ ਪਾ ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ, ਗੱਡੀ top Gear ਚ ਨੀ, ਬੈਠ Left Side ਤੇ ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ, ਗੱਡੀ top Gear ਚ ਨੀ, ਬੈਠ Left Side ਤੇ ਆ ਜਿਹਦੇ ਮੁੰਡਿਆਂ ਲਈ ਤੂੰ ਕਰੇ Ignore ਛਡ ਜਾਂਦੇ ਛੇਤੀ, ਨੀ ਹੋ ਜਾਂਦੇ Bore ਆ ਜਿਹਦੇ ਮੁੰਡਿਆਂ ਲਈ ਤੂੰ ਕਰੇ Ignore ਛਡ ਜਾਂਦੇ ਛੇਤੀ, ਨੀ ਹੋ ਜਾਂਦੇ Bore ਕਿਸੇ ਨੇ ਹਾਏ ਖੱੜਨਾ ਨਈ ਹੱਥ ਤੇਰਾ ਫੜਨਾ ਨਈ ਸਦਾ ਨੀ ਹਨ ਰਹਿਣੀ ਨੀ ਜਵਾਨੀ ਵਾਲੀ ਟੌਰ ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ ਮੁੰਡਿਆਂ ਦੇ ਸੁੱਕ ਜਾਂ ਸਾਹ ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ ਮੁੰਡਿਆਂ ਦੇ ਸੁੱਕ ਜਾਂ ਸਾਹ ਦਿਲ ਤੇਰੇ ਦਿਲ ਵਿੱਚ , ਚਾਹੁੰਦਾ ਮੇਰਾ ਵੱਸਣਾ ਸਾਨੂੰ Ignore list ਚ ਨਾ ਪਾ ਸਾਨੂੰ Ignore list ਚ ਨਾ ਪਾ ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ ride ਤੇ, ਗੱਡੀ top gear ਚ ਨੀ, ਬੈਠ left side ਤੇ ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ ride ਤੇ, ਗੱਡੀ top gear ਚ ਨੀ,ਬੈਠ left side ਤੇ ਚੱਲ ਮੇਰੇ ਨਾਲ ਤੈਨੂੰ ਲੇਕੇ ਚਲਾ ਮੈਨੂੰ ਨੀਂ ਪਤਾ ਤੂੰ ਕਾਹਤੋਂ ਕਰੇ ਆਡ treat ਨੀ, ਸੌਂਹ ਲੱਗੇ ਸੱਚੀ ਤੈਨੂੰ ਕਰਦਾ ਨਾ cheat ਨੀ ਮੈਨੂੰ ਨੀਂ ਪਤਾ ਤੂੰ ਕਾਹਤੋਂ ਕਰੇ ਆਡ treat ਨੀ ਸੌਂਹ ਲੱਗੇ ਸੱਚੀ ਤੈਨੂੰ ਕਰਦਾ ਨਾ cheat ਨੀ ਤੇਰੇ ਲਈ ਮੈਂ ਮਰਨਾ ਆਏ ਤੈਨੂੰ ਪਿਆਰ ਕਰਨਾ ਆਏ ਛੇਤੀ ਆਕੇ ਬਹਿਜਾ ਖਾਲੀ ਹਾਏ left ਸੀਟ ਨੀ ਸੋਹਣੀ ਨੀ ਤੂੰ ਰੱਜ ਕੇ ਜਦੋਂ ਔਂਦੀ ਸੱਜ ਕੇ ਮੁੰਡਿਆਂ ਦੇ ਸੁੱਕ ਜਾਂ ਸਾਹ ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ ਮੁੰਡਿਆਂ ਦੇ ਸੁੱਕ ਜਾਂ ਸਾਹ ਦਿਲ ਤੇਰੇ ਦਿਲ ਵਿੱਚ ਚਾਹੁੰਦਾ ਮੇਰਾ ਵੱਸਣਾ ਸਾਨੂੰ Ignore list ਚ ਨਾ ਪਾ ਸਾਨੂੰ Ignore list ਚ ਨਾ ਪਾ ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ, ਗੱਡੀ top Gear ਚ ਨੀ, ਬੈਠ Left Side ਤੇ ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ, ਮੁੰਡਿਆਂ ਦੇ ਸੁੱਕ ਜਾਂ ਸਾਹ ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ, ਗੱਡੀ top Gear ਚ ਨੀ, ਬੈਠ Left Side ਤੇ
Sanatçı: Kamal Khaira
Türü: Belirtilmemiş
Ajans/Yapımcı: Belirtilmemiş
Şarkı Süresi: 3:00
Toplam: kayıtlı şarkı sözü
Kamal Khaira hakkında bilgi girilmemiş.

Fotoğrafı