kamal khaira jhotey yaar şarkı sözleri

ਹੋ ਕਰਲੇ thinking ਥੋਡੀ change ਮਿੱਠਿਆਂ ਵੇ ਜੱਟੀ ਦੀ ਆ ਦੂਰ ਤਕ range ਮਿੱਠਿਆਂ ਹੋ ਜਿਹਦੇ ਚੌਂਕ ਵਿਚ ਖੜ ਖਾਵੇਂ ਪੇਟਿਯਾਂ ਨਾਲ ਤੂ ਖਡ਼ਾ ਕੇ ਰਖੇ range ਮਿੱਠਿਆਂ ਗੁੱਸਾ ਨਾ ਕਰੀ ਵੇ ਤੇਰੇ ਯਾਰ ਫੁੱਕਰੇ ਫ਼ਾਇਰ ਜਿਹਦੇ ਕੱਢਦੇ ਏ ਕੋਲੋਂ ਕੰਨ ਦੇ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ Cheetah ਕਹਿ ਦਿੱਤਾ ਫੁੱਕਰੇ ਤਾਂ ਫੁਕਰੇ ਸਹੀ ਲੈਣੇ ਆਂ ਦਿਮਾਗ ਵਾਲਾ ਕੰਮ ਦਿਲ ਤੋਂ ਮੱਥੇ ਵਿਚ ਵੱਜੂ ਸਿਧੀ ਠਾ ਕਰਕੇ ਫ਼ਾਇਰ ਤੂ ਕਡ਼ਾ ਕੇ ਦੇਖੀ Vicky Gill ਤੋਂ ਕਹਿ ਦਿੱਤਾ ਫੁੱਕਰੇ ਤਾਂ ਫੁਕਰੇ ਸਹੀ ਲੈਣੇ ਆਂ ਦਿਮਾਗ ਵਾਲਾ ਕੰਮ ਦਿਲ ਤੋਂ ਮੱਥੇ ਵਿਚ ਵੱਜੂ ਸਿਧੀ ਠਾ ਕਰਕੇ ਫ਼ਾਇਰ ਤੂ ਕਡ਼ਾ ਕੇ ਦੇਖੀ Vicky Gill ਤੋਂ ਵੇਲਿਆਂ ਦਾ ਵੱਜੇ ਸਾਡਾ ਲਾਣਾ ਮਿਥੀਏ ਨੀ ਹੁਣ ਤਕ ਬੇਬੇ ਰਹੀਏ ਉਲਾਂਬੇ ਮੋੜ ਦੀ ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ ਅੱਜ ਤਕ ਰਹੀ ਮੈਂ ਗਰੁੱਪ ਤੋੜਦੀ ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ ਅੱਜ ਤਕ ਰਹੀ ਮੈਂ ਗਰੁੱਪ ਤੋੜਦੀ ਹੋ ਜਿਹਦੇ ਸਿਗੇ ਅਣਖਾਂ ਦਾ ਘੁੱਟ ਭਰਦੇ ਰੰਨ ਵੇਖ ਪੌਂਦੇ ਸੀ ਮੱਥੇ ਤੇ ਤਿਉੜੀਆਂ ਨਿੱਤ ਨਵਾ ਖਾਂਦੇ ਸੀ ਸ਼ਿਕਾਰ ਭੁੰਨ ਕੇ ਪੇਗ ਨਾਲ ਅੱਜ ਮੰਗਦੇ ਪਕੌੜਿਆਂ ਜੱਟੀ ਦੀ smile ਉੱਤੇ bet ਲਗਦੀ ਕਿਹੰਦੇ ਤੇ ਕਾਹੌਂਦੇ ਨੇ ਗਰੂਰ ਭੰਨ ਤੇ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ ਸਾਡੇ ਆਲੇ ਕੁੱਟ ਦੇ ਆ ਘੱਟ ਗੋਰੀਏ ਨੀ ਖਿਸਿਆਂ ਕਰੌਂਦੇ ਸਾਲੇ ਰੂਹ ਨਾਲ ਨੀ ਉਡਦੀ ਚੀਡੀ ਕਿੰਨ੍ਹਾ ਕ ਪਾਣੀ ਪੀ ਲਉ ਸ਼ਰਤਾਂ ਨਾ ਲਈਏ ਕਦੇ ਖੂਹ ਨਾਲ ਨੀ ਹਲਕੇ ਨਾ ਲੈਜੀ ਕਿੱਤੇ ਜੱਟ ਕੌਮ ਨੂ ਪੁਠੇ ਪੈਰੀ ਜਿਹਦੀ ਆਂ ਵਾਰੇਂਟ ਮੋੜਦੀ ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ ਅੱਜ ਤਕ ਰਹੀ ਮੈਂ ਗਰੁੱਪ ਤੋੜਦੀ ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ ਅੱਜ ਤਕ ਰਹੀ ਮੈਂ ਗਰੁੱਪ ਤੋੜਦੀ ਸਾਧ ਹੋਵੇ ਵੈਲੀ ਜਾ ਹੋਵੇ ਕੋਈ ਚਕਮਾ ਕਰਦੀ ਰਡਾਰ ਅੱਖ ਭਾਂਤ ਭਾਂਤ ਨੂ ਤੇਰੇ ਜਿਹਾ court ਦੀ ਤਾਰੀਖ ਭੁਲ ਜਾਏ ਤੱਕ ਕੇ ਜੱਟੀ ਨਾ ਨੀਂਦ ਔਂਦੀ ਰਾਤ ਨੂ ਤੂ ਵੀ ਕਿਤੋਂ ਬਚੇਗਾ Kamal ਖੈਰੇਆ ਧਰਦੀ ਆ ਪੈਰ ਮੈਂ ਸੱਪਣ ਦੇ ਫਨ ਤੇ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ ਸਪੋਲੀਏ ਹੀ ਹੋਣੇ ਜਿਹਦੇ ਰਹੀ ਨਪਦੀ ਤੇਰਾ ਉੱਡਦੇ ਸੱਪਾਂ ਨਾ ਹਜੇ ਵਾਹ ਨੀ ਪਿਆ ਲਗ ਜੂਗਾ ਪਤਾ ਜਿੱਦੇ ਯਾਰ ਵੱਡ ਗੇ ਤੇਰੇ ਸ਼ਿਅਰ ਵਿਚ ਹੱਲੇ ਕੁਦੇ ਗਾਹ ਨੀ ਪੇਯਾ ਸਪੋਲੀਏ ਹੀ ਹੋਣੇ ਜਿਹਦੇ ਰਹੀ ਨਪਦੀ ਤੇਰਾ ਉੱਡਦੇ ਸੱਪਾਂ ਨਾ ਹਜੇ ਵਾਹ ਨੀ ਪਿਆ ਲਗ ਜੂਗਾ ਪਤਾ ਜਿੱਦੇ ਯਾਰ ਵੱਡ ਗੇ ਤੇਰੇ ਸ਼ਿਅਰ ਵਿਚ ਹੱਲੇ ਕੁਦੇ ਗਾਹ ਨੀ ਪੇਯਾ Attitude ਭੰਨੇ ਜੱਟ ਸ਼ੋੰਕ ਨਾਲ ਨੀ ਤੇਰੇ ਜਿਹੀ ਮੁੜਕੇ ਆ ਹਾਥ ਜੋਡ਼ ਦੀ ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ ਅੱਜ ਤਕ ਰਹੀ ਮੈਂ ਗਰੁੱਪ ਤੋੜਦੀ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ ਜੱਟੀ ਦੇ ਹੁਸਨ ਮੂਹਰੇ ਢੇਰੀ ਹੋਣਗੇ ਅੱਜ ਤਕ ਰਹੀ ਮੈਂ ਗਰੁੱਪ ਤੋੜਦੀ ਹੋ ਜੱਟ ਦੇ ਆ ਯਾਰ ਸਾਰੇ ਝੋਟੇ ਗੋਰੀਏ ਰਨ ਨਾਲੋ ਵਧ ਆ ਯਕੀਨ gun ਤੇ
Sanatçı: Kamal Khaira
Türü: Belirtilmemiş
Ajans/Yapımcı: Belirtilmemiş
Şarkı Süresi: 3:53
Toplam: kayıtlı şarkı sözü
Kamal Khaira hakkında bilgi girilmemiş.

Fotoğrafı