kamal khaira pehla bench şarkı sözleri

ਸਾਨੂ ਕੀਹਨੇ ਦੇਣੀ degree ਤੇਰੇ ਕਰਕੇ college ਆਵਾ ਮੈਂ ੧੦ percent ਮਸਾ ਸੀ attendance ਹੁਣ ਹਰ ਇੱਕ lecture ਲਾਵਾਂ ਮੈਂ ਜਿਸ ਦਿਨ ਨਾ ਆਵੇ college ਤੂ ਮੇਰੀ ਰੂਹ ਨੂ ਗ਼ਸ਼ ਜੀ ਪੇਂਦੀ ਆ ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ ਸਾਡਾ ਜੱਟਾ ਦਾ ਕੱਮ ਖੇਤੀ ਦਾ ਪਰ ਪ੍ਯਾਰ ਦੀ ਖੇਤੀ ਹੁੰਦੀ ਨਾ. ਡਰ ਲਗਦਾ ਦਿਲ ਜਿਹਾ ਟੁੱਟਣੇ ਤੋਂ ਗਲ ਕਿਹ ਵੀ ਛੇਤੀ ਹੁੰਦੀ ਨਾ ਮੇਰੇ ਅਰਮਾਨਾ ਦੀ ਕੋਠੀ ਨੀ ਹਰ ਦਿਨ ਬਣ ਦੀ ਤੇ ਢੇਂਦੀ ਆ ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ Bench ਤੇਰਾ ਪਿਹਲਾ ਨੀ ਕਰ ਕੋਈ ਇਸ਼ਾਰਾ ਗਿਰਾ ਨੇਹਲ਼ੇ ਉੱਤੇ ਦੇਹਲਾ ਨੀ ਗਲ ਮੇਰੀ ਸੁਣ ਤੇ ਪਾ ਲੈ ਪੱਲੇ ਅਪਾ ਦੋਵੇ ਕੱਲੇ ਤੇ ਤੂ ਏ ਹਸੀਨ ਤੇ ਮੈਂ ਵੀ ਆ ਜਵਾਨ ਪੱਲੇ ਮੇਰੇ ਕੁਛ ਨਾ ਤੇ ਬਟੂਆ ਏ ਖਾਲੀ ਜਿਵੇ ਰੇਗਿਸਤਾਨ ਪਰ ਮੈਂ ਹਾ ਜਾਣ ਦਾ ਮੇਰੇ ਕੋਲ ਨੋਟ ਹੁਣ ੧੦੦੦ ਦੇ ਯਾ ੧੦ ਦੇ ਤੂ ਏ ਕੁੜੀ ਓ ਜੋ ਜਿੰਦ ਕੱਟੇਗੀ ਨਾਲ ਹੱਸ ਕੇ ਜਿੰਨਾ ਮੈਂ ਹਾ ਕ੍ਰਦਾ ਪ੍ਯਾਰ ਤੂ ਵੀ ਕਰਦੀ ਏ ਕੋਲ ਮੇਰੇ ਆਜਾ ਮੇਨੂ ਇਹੇ ਗੱਲ ਦਸ ਕੇ ਬੋਲੀਆਂ ਮੈਂ ਪਾਵਾ ਬੋਲ ਅਸ਼ ਕੇ ਅਸ਼ ਕੇ ਅਸ਼ ਕੇ ਅਸ਼ ਕੇ Hundal Mohali ਵਾਲੇ ਨੂ ਖਾਗੇ ਦੁਖ ਹਾ ਲੱਖਾਂ ਨੇ ਪਰ ਤੈਨੂੰ ਹਸਦੀ ਵੇਖ ਕੇ ਨੀ ਖਿੜ ਜਾਂਦੀਆਂ ਅੱਖਾਂ ਨੇ. ਇੱਕ ਤਰਫੇ ਦੀ ਪ੍ਯਾਰ ਵਾਲੀ ਮਿਹੰਦੀ ਗੂਡੀ ਹੁੰਦੀ ਯਾ ਲਿਹਿੰਦੀ ਆ.. ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ
Sanatçı: Kamal Khaira
Türü: Belirtilmemiş
Ajans/Yapımcı: Belirtilmemiş
Şarkı Süresi: 4:16
Toplam: kayıtlı şarkı sözü
Kamal Khaira hakkında bilgi girilmemiş.

Fotoğrafı