kamal khaira saadgi şarkı sözleri
ਪਹਿਲੀ ਤੱਕਣੀ ਚ fan ਹੋਇਆ ਤੇਰੀ look ਦਾ
ਨੀ ਤੈਨੂੰ ਦੇਖ ਦੇ ਹੀ ਗਬਰੂ ਦਾ ਸਾਹ ਰੁਕਦਾ
ਪਹਿਲੀ ਤੱਕਣੀ ਚ fan ਹੋਇਆ ਤੇਰੀ look ਦਾ
ਨੀ ਤੈਨੂੰ ਦੇਖ ਦੇ ਹੀ ਗਬਰੂ ਦਾ ਸਾਹ ਰੁਕਦਾ
ਓ ਰਹਿੰਦਾ ਤੇਰੇਆਂ ਖ਼ਿਆਲਾਂ ਵਿੱਚ ਖੋਇਆ
ਨੀ ਸੁੱਧ ਬੁੱਧ ਭੁੱਲਿਆ ਫਿਰੇ
ਮੁੰਡਾ ਮਹਿੰਗਿਆ ਮਹਿੰਗਿਆ
ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਨੀ ਤੇਰੀ ਸਾਦਗੀ ਤੇ ਡੁਲਿਆ ਫਿਰੇ
ਮੁੰਡਾ ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਤੇਰੀ ਸਾਦਗੀ ਤੇ ਡੁਲਿਆ ਫਿਰੇ
ਵਾਂਗ ਮੋਰਨੀ ਦੇ ਪੈਲਾਂ ਨੀ ਤੂੰ ਪਾਉਂਦੀ ਫਿਰਦੀ
ਗਬਰੂ ਦੇ ਸੀਨੇ ਅੱਗ ਲਾਉਂਦੀ ਫਿਰਦੀ
ਵਾਂਗ ਮੋਰਨੀ ਦੇ ਪੈਲਾਂ ਨੀ ਤੂੰ ਪਾਉਂਦੀ ਫਿਰਦੀ
ਗਬਰੂ ਦੇ ਸੀਨੇ ਅੱਗ ਲਾਉਂਦੀ ਫਿਰਦੀ
ਓ ਜਿਹੜਾ ਯੰਕਣਾ ਦੀ range ਤੋਂ ਸੀ ਬਹਾਰ ਨੀ
ਓ ਦੇਖ ਤੈਨੂੰ ਹਿੱਲਿਆ ਫਿਰੇ
ਮੁੰਡਾ ਮਹਿੰਗਿਆ ਮਹਿੰਗਿਆ
ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਨੀ ਤੇਰੀ ਸਾਦਗੀ ਤੇ ਡੁਲਿਆ ਫਿਰੇ
ਮੁੰਡਾ ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਨੀ ਤੇਰੀ ਸਾਦਗੀ ਤੇ ਡੁਲਿਆ ਫਿਰੇ
ਖ਼ਵਾਬਾਂ ਮੇਰੀਆਂ ਦੀ ਜੇ ਤੂੰ ਮੁਮਤਾਜ ਬਣ ਜਾਏ
ਨੀ ਦੁਨੀਆਂ ਤੇ ਫੇਰ ਦੁੱਜਾ ਤਾਜ ਬਣ ਜਾਏ
ਖ਼ਵਾਬਾਂ ਮੇਰੀਆਂ ਦੀ ਜੇ ਤੂੰ ਮੁਮਤਾਜ ਬਣ ਜਾਏ
ਨੀ ਦੁਨੀਆਂ ਤੇ ਫੇਰ ਦੁੱਜਾ ਤਾਜ ਬਣ ਜਾਏ
ਤੈਨੂੰ ਆਪਣੀ ਬਣੌਣਾ ਜਿੰਦ ਜਾਂ ਨੀ
ਇਹ ਸੋਚ ਸੋਚ ਫੁੱਲਿਆ ਫਿਰੇ
ਮੁੰਡਾ ਮਹਿੰਗਿਆ ਮਹਿੰਗਿਆ
ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਨੀ ਤੇਰੀ ਸਾਦਗੀ ਤੇ ਡੁਲਿਆ ਫਿਰੇ
ਮੁੰਡਾ ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਨੀ ਤੇਰੀ ਸਾਦਗੀ ਤੇ ਡੁਲਿਆ ਫਿਰੇ
ਉਂਜ ਕਿੱਸੇ ਪੱਖੋਂ ਕਾਸ ਦੀ ਨਾ ਘਾਟ ਗੋਰੀਏ
ਭੁੱਖਾ ਪਿਆਰ ਦਾ ਹੀ ਲੋੜੇ ਤੇਰਾ ਸਾਥ ਗੋਰੀਏ
ਉਂਜ ਕਿੱਸੇ ਪੱਖੋਂ ਕਾਸ ਦੀ ਨਾ ਘਾਟ ਗੋਰੀਏ
ਭੁੱਖਾ ਪਿਆਰ ਦਾ ਹੀ ਲੋੜੇ ਤੇਰਾ ਸਾਥ ਗੋਰੀਏ
ਨੀ Khaira ਤਾਰਿਆਂ ਤੇ ਨਾਮ ਤੇਰਾ ਲਿਖ ਲਿਖ
ਗਿਣਤੀ ਵੀ ਭੁੱਲਿਆ ਫਿਰੇ
ਮੁੰਡਾ ਮਹਿੰਗਿਆ ਮਹਿੰਗਿਆ
ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਤੇਰੀ ਸਾਦਗੀ ਤੇ ਡੁਲਿਆ ਫਿਰੇ
ਮੁੰਡਾ ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਤੇਰੀ ਸਾਦਗੀ ਤੇ ਡੁਲਿਆ ਫਿਰੇ
ਮੁੰਡਾ ਮਹਿੰਗਿਆ ਬ੍ਰੈਂਡਾ ਦਾ ਸ਼ੋਕੀਨ ਕੁੜੀਏ
ਤੇਰੀ ਸਾਦਗੀ ਤੇ ਡੁਲਿਆ ਫਿਰੇ

