kamal khan jaan toh pyarey şarkı sözleri
ਤਾਰ ਤਾਰ ਹੋ ਗਏ
ਬਸੋ ਬਾਹਰ ਹੋ ਗਏ
ਇਸ਼੍ਕ਼ ਚ ਮਿਲਿਆ ਸਜ਼ਾਵਾਂ
ਆਵੇ ਹੁਣ ਚੈਨ ਨਾ
ਯਾਰਾ ਦਿਨ ਰਿਹਣ ਨਾ
ਹਾਲ ਮੈਂ ਕਿਸਨੂ ਸੁਣਾਵਾਂ
ਜਿਗਰ ਚ ਹੋਵੇ ਕੁਜ
ਭੁਲ ਬੈਠੇ ਸੂਦ ਬੁਧ
ਐਨੀ ਛੇਤੀ ਰੰਗ ਕਿਯੂ ਵਟਾ ਗਏ
ਐਨੀ ਛੇਤੀ ਰੰਗ ਕਿਯੂ ਵਟਾ ਗਏ
ਜਾਨ ਤੋ ਪਯਾਰੇ ਜੇੜੇ ਸੀ ਕਦੇ
ਓਹੀ ਸਾਡੀ ਜਾਨ ਲੈਣ ਆ ਗਏ
ਜਾਨ ਤੋ ਪਯਾਰੇ ਜੇੜੇ ਸੀ ਕਦੇ
ਓਹੀ ਸਾਡੀ ਜਾਨ ਲੈਣ ਆ ਗਏ
ਹੋ ਹੋ ਹੋ ਹੋ ਹੋ ਹੋ ਹੋ
ਸੋਚਿਆ ਸੀ ਨਈ ਕਦੇ
ਏਵੀ ਦਿਨ ਔਣਗੇ
ਹਸਦੇਯਾ ਵਸਦੇਯਾ
ਨੂ ਐ ਰਾਵੋਂਗੇ
ਹੋ ਹੋ ਹੋ ਹੋ ਹੋ ਹੋ ਹੋ
ਸੋਚਿਆ ਸੀ ਨਈ ਕਦੇ
ਏਵੀ ਦਿਨ ਔਣਗੇ
ਹਸਦੇਯਾ ਵਸਦੇਯਾ
ਨੂ ਐ ਰਾਵੋਂਗੇ
ਕਿ ਤੋ ਕਿ ਹੋ ਗਯਾ
ਸਬ ਲਗੇ ਮੋਹ ਗਯਾ
ਸਾਨੂ ਗਮ ਹੌਲੀ ਹੌਲੀ ਖਾ ਗਏ
ਸਾਨੂ ਗਮ ਹੌਲੀ ਹੌਲੀ ਖਾ ਗਏ
ਜਾਨ ਤੋ ਪਯਾਰੇ ਜੇੜੇ ਸੀ ਕਦੇ
ਓਹੀ ਸਾਡੀ ਜਾਨ ਲੈਣ ਆ ਗਏ
ਜਾਨ ਤੋ ਪਯਾਰੇ ਜੇੜੇ ਸੀ ਕਦੇ
ਓਹੀ ਸਾਡੀ ਜਾਨ ਲੈਣ ਆ ਗਏ
ਕਰਿਆ ਸਦਾ ਅਸੀਂ ਜਿਹਨਾਂ ਲੀ ਦੁਆਵਾਂ
ਅੱਜ ਓਹੀ ਦੇਖ ਕੇ ਬਦਲ ਗੇ ਰਾਹਵਾਂ
ਕਰਿਆ ਸਦਾ ਅਸੀਂ ਜਿਹਨਾਂ ਲੀ ਦੁਆਵਾਂ (ਆ ਆ ਆ)
ਅੱਜ ਓਹੀ ਦੇਖ ਕੇ ਬਦਲ ਗੇ ਰਾਹਵਾਂ (ਆ ਆ ਆ)
ਸੋਹਣੇ ਜੇ ਦੀਵਾਨੇ ਅੱਜ ਨਿਕਲੇ ਬੇਗਾਨੇ ਅੱਜ
ਅਪਣਾ ਬਣਾਕੇ ਮੂੰਹ ਘੁਮਾ ਗਏ
ਅਪਣਾ ਬਣਾਕੇ ਮੂੰਹ ਘੁਮਾ ਗਏ
ਜਾਨ ਤੋ ਪਯਾਰੇ ਜੇੜੇ ਸੀ ਕਦੇ (ਆ ਆ ਆ)
ਓਹੀ ਸਾਡੀ ਜਾਨ ਲੈਣ ਆ ਗਏ (ਆ ਆ ਆ)
ਜਾਨ ਤੋ ਪਯਾਰੇ ਜੇੜੇ ਸੀ ਕਦੇ
ਓਹੀ ਸਾਡੀ ਜਾਨ ਲੈਣ ਆ ਗਏ, ਹੋ ਹੋ

