kamal khan nishaniyan şarkı sözleri

ਮੇਰੇ ਹਾਸੇ ਖੋ ਲਏ ਤੂ ਰੋਣ ਲਯੀ ਮੈਨੂ ਛਡਤਾ ਮੈਂ ਦਿਲ ਵਿਚ ਰਖੇਯਾ ਤੈਨੂ ਤੂ ਮੈਨੂ ਦਿਲ ਚੋ ਕੱਢਤਾ ਮੇਰੇ ਹਾਸੇ ਖੋ ਲਏ ਤੂ ਰੋਣ ਲਯੀ ਮੈਨੂ ਛਡਤਾ ਮੈਂ ਦਿਲ ਵਿਚ ਰਖੇਯਾ ਤੈਨੂ ਤੂ ਮੈਨੂ ਦਿਲ ਚੋ ਕੱਢਤਾ ਅਖਾਂ ਵਿਚ ਹੰਜੂ ਖਾਰੇ ਬੜੇ ਚੰਗੇ ਸੀ ਤੇਰੇ ਲਾਰੇ ਚਲ ਸਮਝੋਤਾ ਕਰ ਲੌਂਗੀਜੋ ਲੇਖਾ ਦਾ ਲਿਖੇਆ ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ ਓ ਮਿਲੇਯਾ ਕਿ ਤੈਨੂ ਹਾਏ ਕਰਕੇ ਤਬਾਹ ਮੈਨੂ ਵੇ ਕਿ ਛਡਣੇ ਦੀ ਵਜਹ ਸੀ ਏ ਦਸਦੇ ਤੂ ਮੈਨੂ ਵੇ ਮਿਲੇਯਾ ਕਿ ਤੈਨੂ ਹਾਏ ਕਰਕੇ ਤਬਾਹ ਮੈਨੂ ਵੇ ਕਿ ਛਡਣੇ ਦੀ ਵਜਹ ਸੀ ਏ ਦਸਦੇ ਤੂ ਮੈਨੂ ਵੇ ਹੁਣ ਕਿ ਸ਼ਿਕਵਾ ਮੈਂ ਕਰਨਾ ਕਾਹਦਾ ਤੇਰੇ ਨਾਲ ਲਡ਼ਨਾ ਬਡਾ ਜ਼ੱਰ ਲੇਯਾ ਹੁਣ ਤਕ ਮੈਂ ਪਰ ਹੁਣ ਇੱਦਾ ਨਈ ਚਲਨਾ ਕਿ ਖਾਸ ਸੀ ਓਹਦੇ ਵਿਚ ਵੇ ਜੋ ਮੇਰੇ ਵਿਚ ਨਾ ਡਿਸੇਆ ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ ਅੱਸੀ ਪ੍ਯਾਰ ਹੀ ਕੀਤਾ ਸੀ ਬਦਲੇ ਵਿਚ ਪ੍ਯਾਰ ਹੀ ਮੰਗੇਯਾ ਸੀ ਏ ਹੌਕੇ ਹੰਜੂ ਤਾਣੇ ਆ ਮੈਂ ਕੁਝ ਨਾ ਮੰਗੇਆ ਸੀ ਅੱਸੀ ਪ੍ਯਾਰ ਹੀ ਕੀਤਾ ਸੀ ਬਦਲੇ ਵਿਚ ਪ੍ਯਾਰ ਹੀ ਮੰਗੇਯਾ ਸੀ ਏ ਹੌਕੇ ਹੰਜੂ ਤਾਣੇ ਆ ਮੈਂ ਕੁਝ ਨਾ ਮੰਗੇਆ ਸੀ ਪੱਲੇ ਜੋ ਵੀ ਤੂ ਪਾਯਾ ਅਸੀ ਹੱਸ ਕੇ ਮੱਥੇ ਲਾਇਆ Zot Harz ਤੂ ਝੂਠਾ ਏ ਤੈਨੂ ਫੇਰ ਵੀ ਗੱਲ ਲਯਾ ਤੇਰਾ ਹਰ ਏਕ ਝੂਠ ਵੀ ਜਿਵੇਂ ਹੁੰਦਾ ਏ ਸਚ ਲਿਖੇਆ ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ ਜਿੰਨੀ ਮਿਹੰਗੀਆ ਸੀ ਤੇਰਿਆ ਨਿਸ਼ਾਨੀਆਂ ਓਹਨੇ ਸਸਤੇ ਚ ਤੇਰਾ ਵੇ ਪਿਆਰ ਵਿਕੇਆ
Sanatçı: Kamal Khan
Türü: Belirtilmemiş
Ajans/Yapımcı: Belirtilmemiş
Şarkı Süresi: 3:47
Toplam: kayıtlı şarkı sözü
Kamal Khan hakkında bilgi girilmemiş.

Fotoğrafı