kamal khan rooh şarkı sözleri

ਆ ਆ ਆ ਆ ਆ ਆ ਆ ਹਾ ਹਾ ਆ ਆ ਆ ਆ ਆ ਅੱਖਾਂ ਵਿਚ ਮੇਰੇ ਆ ਜਾਂਦਾ ਪਾਣੀ ਵੇਖਾਂ ਤਸਵੀਰ ਜਦੋਂ ਮੌਲਾ ਸਚ ਜਾਣੀ ਤੇਰੇ ਨਾਲ ਏ ਸ਼ਿਕਵਾ ਮੈਨੂ ਏਕੋ ਗੱਲ ਦਾ ਮੌਲਾ ਹੁਣ ਸੁਪਨੇ ਵਿਚ ਵੀ ਨਾ ਲਭਦਾ ਏ ਇਸੇ ਗੱਲ ਦਾ ਰੌਲਾ ਮੇਰੇ ਨਾਲ ਕ੍ਯੋਂ ਜਾਣ ਜਾਣ ਕੇ ਖੇਡਦਾ ਖੇਡੇ ਤੂ… ਮੌਲਾ ਗਿਰਵੀ ਰਖ ਦੂ ਮੈਂ ਤੇਰੇ ਕੋਲੇ ਮੇਰੀ ਰੂਹ ਜਿਹ ਦਿਲ ਦਾ ਜਾਨੀ ਮੇਰਾ ਮੇਰੇ ਕੋਲ ਮੋੜ ਦੇ ਤੂ ਮੌਲਾ ਗਿਰਵੀ ਰਖ ਦੂ ਮੈਂ ਤੇਰੇ ਕੋਲੇ ਮੇਰੀ ਰੂਹ ਜਿਹ ਦਿਲ ਦਾ ਜਾਨੀ ਮੇਰਾ ਮੇਰੇ ਕੋਲ ਮੋੜ ਦੇ ਤੂ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਓਥੇ ਤੂ ਲੈ ਗਯਾ ਸਾਜ੍ਣਾ ਨੂ ਜਿੱਥੋ ਕੋਈ ਵਾਪਿਸ ਔਂਦਾ ਨਈ ਚਿਹਰੇ ਤਾਂ ਹੋਰ ਵੀ ਦੁਨੀਆ ਤੇ ਹੋਰ ਕੋਈ ਮੰਨ ਨੂ ਭੌਂਦਾ ਨਈ ਦਿਲ ਵੀ ਰੁੱਸੇਯਾ ਤੇਰੇ ਨਾਲ ਏ ਬੁੱਲ ਵੀ ਰੁਸੇ ਨੇ ਲੈਣਾ ਜੱਦ ਵੀ ਨਾਮ ਤੇਰਾ ਏ ਕਰਦੇ ਗੁਸੇ ਨੇ ਐਂਨੀ ਤਾਗ ਯੇ ਸਾਜ੍ਣਾ ਦੀ ਜਿਵੇ ਕਣ ਕਣ ਵਿਚ ਏ ਤੂ ਮੌਲਾ ਗਿਰਵੀ ਰਖ ਦੂ ਮੈਂ ਤੇਰੇ ਕੋਲੇ ਮੇਰੀ ਰੂਹ ਜਿਹ ਦਿਲ ਦਾ ਜਾਨੀ ਮੇਰਾ ਮੇਰੇ ਕੋਲ ਮੋੜ ਦੇ ਤੂ ਮੌਲਾ ਗਿਰਵੀ ਰਖ ਦੂ ਮੈਂ ਤੇਰੇ ਕੋਲੇ ਮੇਰੀ ਰੂਹ ਜਿਹ ਦਿਲ ਦਾ ਜਾਨੀ ਮੇਰਾ ਮੇਰੇ ਕੋਲ ਮੋੜ ਦੇ ਤੂ ਹਾ ਹਾ ਹਾ ਹਾ ਹਾ ਕੈਸੀ ਤੂ ਚੀਜ਼ ਬਣਯੀ ਏ ਕਿਹੰਦੇ ਜਿਹਿਨੂ ਲੋਕ ਵਿਛੋੜਾ ਵੇ ਜਿਹਦੇ ਤੇ ਬੀਤੇ ਜਾਣੇ ਓ ਮਰਦੇ ਰੋਜ਼ ਥੋਡਾ ਥੋਡਾ ਏ ਦਿਲ ਸ਼ਾਦ ਤੇ ਲੋਕੀ ਹਸਦੇ ਨਾਲੇ ਕਿਹੰਦੇ ਝਲਾ ਵੇ ਸਮਝ ਸਕੇ ਨਾ ਇਸ਼੍ਕ਼ ਆ ਨੂ ਇਥੇ ਕੋਈ ਅੱਲਾਹ ਵੇ ਕਿ ਜਨਤਾ ਚੋ ਦਿਸ੍ਦਾ ਏ ਆ ਮੈਨੂ ਦਿਖਾ ਦੇ ਤੂ ਆ ਆ ਆ ਮੌਲਾ ਗਿਰਵੀ ਰਖ ਦੂ ਮੈਂ ਤੇਰੇ ਕੋਲੇ ਮੇਰੀ ਰੂਹ ਜਿਹ ਦਿਲ ਦਾ ਜਾਨੀ ਮੇਰਾ ਮੇਰੇ ਕੋਲ ਮੋੜ ਦੇ ਤੂ ਮੌਲਾ ਗਿਰਵੀ ਰਖ ਦੂ ਮੈਂ ਤੇਰੇ ਕੋਲੇ ਮੇਰੀ ਰੂਹ ਜਿਹ ਦਿਲ ਦਾ ਜਾਨੀ ਮੇਰਾ ਮੇਰੇ ਕੋਲ ਮੋੜ ਦੇ ਤੂ ਆ ਆ ਆ ਆ ਆ
Sanatçı: Kamal Khan
Türü: Belirtilmemiş
Ajans/Yapımcı: Belirtilmemiş
Şarkı Süresi: 4:24
Toplam: kayıtlı şarkı sözü
Kamal Khan hakkında bilgi girilmemiş.

Fotoğrafı