kamal khan sada haal şarkı sözleri

ਹੁਣ ਨਹੀਓ ਤੇਰੇਆ ਦਿਲਾਸੇਆ ਦੀ ਲੋਡ ਆ ਗਿਆ ਹੈ ਹੁਣ ਸਾਡੀ ਮੌਤ ਵਾਲਾ ਮੋਡ.. ਹੁਣ ਨਹੀਓ ਤੇਰੇਆ ਦਿਲਾਸੇਆ ਦੀ ਲੋਡ ਆ ਗਿਆ ਹੈ ਹੁਣ ਸਾਡੀ ਮੌਤ ਵਾਲਾ ਮੋਡ.. ਅਸੀਂ ਮਰੇ ਤਾ ਪਏ ਸੀ ਪਿਹਲਾ ਈ ਸੱਜਣਾ ਅਸੀਂ ਮਰੇ ਤਾ ਪਏ ਸੀ ਪਿਹਲਾ ਈ ਸੱਜਣਾ ਬਸ ਸਾਡਾ ਸਾਹ ਹੀ ਨੀ ਰੁਕੇਯਾ ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਵਿਚੋਂ ਵਿਚਿ ਸੱਜਣਾ ਵੇ ਰੋਜ਼ ਰਿਹਿੰਦੇ ਮਰਦੇ ਕਿੱਸੇ ਨਾਲ ਮਾਸਾ ਅਸੀਂ ਗੱਲ ਵੇ ਨਹੀਓ ਕਰਦੇ.. ਵਿਚੋਂ ਵਿਚਿ ਸੱਜਣਾ ਵੇ ਰੋਜ਼ ਰਿਹਿੰਦੇ ਮਰਦੇ ਕਿੱਸੇ ਨਾਲ ਮਾਸਾ ਅਸੀਂ ਗੱਲ ਵੇ ਨਹੀਓ ਕਰਦੇ ਖੁਸ਼ ਰਿਹਣੇ ਆ ਵੇ ਉੱਤੋ ਉੱਤੋ ਸੱਜਣਾ ਹਾਏ ਖੁਸ਼ ਰਿਹਣੇ ਆ ਵੇ ਉੱਤੋ ਉੱਤੋ ਸੱਜਣਾ ਉਂਝ ਕੀ ਲੱਗੇ ਹੋਏ ਦੁਖ ਆ ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਕਾਹਦਾ ਸਾਨੂ ਦਿਲ ਚ ਵੱਸਾ ਕ ਵੇ ਤੂ ਰਖੇਯਾ ਕਦੇ ਸਾਡੀ ਅੱਖ ਵਾਲਾ ਹੰਜੂ ਵ ਨਾ ਤੱਕਿਆ .. ਕਾਹਦਾ ਸਾਨੂ ਦਿਲ ਚ ਵੱਸਾ ਕ ਵੇ ਤੂ ਰਖੇਯਾ ਕਦੇ ਸਾਡੀ ਅੱਖ ਵਾਲਾ ਹੰਜੂ ਵ ਨਾ ਤੱਕਿਆ .. ਟੁੱਟੇ ਦਿਲਾਂ ਦੀ ਦਵਾ ਨਾ ਕੋਈ ਸੱਜਣਾ ਹਾਏ ਟੁੱਟੇ ਦਿਲਾਂ ਦੀ ਦਵਾ ਨਾ ਕੋਈ ਸੱਜਣਾ ਵੇ ਵੈਦਾਂ ਕੋ ਇਲਾਜ਼ ਸਾਡਾ ਮੁੱਕੇਯਾ ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਰਿਹ ਗਏ ਨੇ ਅਧੂਰੇ ਸਾਡੇ ਦਿਲ ਵਾਲੇ ਚ੍ਹਾ ਵੇ ਕਢ ਗਏ ਡੋਰਾ ਸਾਨੂ ਸਿਖਰ ਚੜ੍ਹਾ ਵੇ.. ਰਿਹ ਗਏ ਨੇ ਅਧੂਰੇ ਸਾਡੇ ਦਿਲ ਵਾਲੇ ਚ੍ਹਾ ਵੇ ਕਢ ਗਏ ਡੋਰਾ ਸਾਨੂ ਸਿਖਰ ਚੜ੍ਹਾ ਵੇ.. ਬਾਵਾ ਖੇਲ ਵਿਚ ਮਤੇ ਅਸੀ ਟੇਕੇ ਵੇ ਹਾਏ ਬਾਵਾ ਖੇਲ ਵਿਚ ਮਤੇ ਅਸੀ ਟੇਕੇ ਵੇ ਕਿ ਕਿ ਸੀ ਭਿੰਡੇ ਦੋਵਾ ਸੁਖੇਆ ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ.. ਚੋਟਾਂ ਦਿਲ ਉੱਤੇ ਲੱਗਿਆ ਨੇ ਗੇਹਰਿਆ ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ
Sanatçı: Kamal Khan
Türü: Belirtilmemiş
Ajans/Yapımcı: Belirtilmemiş
Şarkı Süresi: 6:44
Toplam: kayıtlı şarkı sözü
Kamal Khan hakkında bilgi girilmemiş.

Fotoğrafı