kamal khangura ghar da jawayi şarkı sözleri
ਧੀਏ ਰਾਜਿਆਨ ਦੇ ਤੋਰੁ
ਨਾ ਕੋਈ ਲੱਬ ਲਈ ਵਜੀਰ
ਬਾਪੂ ਕਿਹਾ ਜ਼ਿੰਦਗੀ ਚ ਉਚਾ ਰੱਖੀ ਤੂੰ ਜ਼ਮੀਰ
ਧੀਏ ਰਾਜਿਆਨ ਦੇ ਤੋਰੁ
ਨਾ ਕੋਈ ਲੱਬ ਲਈ ਵਜੀਰ
ਬਾਪੂ ਕਿਹਾ ਜ਼ਿੰਦਗੀ ਚ ਉਚਾ ਰੱਖੀ ਤੂੰ ਜ਼ਮੀਰ
ਹੋ ਮੰਨ ਵਿਚ ਨਾ ਮੈਂ ਖੋਟ ਰੱਖਦੀ
ਦਾਗ ਪੱਗ ਚਿੱਟੀ ਨੂੰ ਕਿਵੈਂ ਲੱਗ ਜੁ
ਉਹ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਇਯੋ ਦਿਤਾ
ਕਿਵੈਂ ਘਰ ਜਵਾਯੀ ਮਾੜਾ ਲਬ ਦਾਉ
ਕਿਵੈਂ ਘਰ ਜਵਾਯੀ ਮਾੜਾ ਲਬ ਦਾਉ
ਉਹ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਇਯੋ ਦਿਤਾ
ਕਿਵੈਂ ਘਰ ਜਵਾਯੀ ਮਾੜਾ ਲਬ ਦਾਉ
ਮੈਚਿੰਗ ਮੈਂ ਕਰਕਾਰ ਪਵਣ ਹਰ ਚੀਜ ਵੇ
ਤੂੰ ਨਾ ਦਵੇ ਜੱਟੀ ਸੁਆਈ ਕਰੀਜ਼
ਮੈਚਿੰਗ ਮੈਂ ਕਰਕਾਰ ਪਵਣ ਹਰ ਚੀਜ ਵੇ
ਤੂੰ ਨਾ ਦਵੇ ਜੱਟੀ ਸੁਆਈ ਕਰੀਜ਼
ਸੋਣਿਆ ਵੇ ਜੱਟੀ ਨੂੰ ਹਜ਼ਾਰ ਰਿਸ਼ਤੇ
ਸ਼ਾਦੀ ਡਾਟ ਕੋਮ ਵਾਲੇ ਵਹਿਮ ਕੱਡ ਦਾਉ
ਓ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਹਿਯੋ ਦਿੱਤਾ
ਕਿਵੇਂ ਘਰ ਦਾ ਜਵਾਈ ਮਾੜਾ ਲਬ ਦਾਉ
ਓ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਹਿਯੋ ਦਿੱਤਾ
ਕਿਵੇਂ ਘਰ ਦਾ ਜਵਾਈ ਮਾੜਾ ਲਬ ਦਾਉ
ਰਾਖਾਣ ਕਿਰਦਾਰ ਉਚਾ ਸੋਚ ਨਾਲੋਂ ਵੱਧਕੇ
ਟੋਹਰਾਂ ਵਾਲੇ ਚਿੱਬ ਜੱਟੀ ਰੱਖਦੀ ਆ ਕੱਡ ਕੇ
ਰਾਖਾਣ ਕਿਰਦਾਰ ਉਚਾ ਸੋਚ ਨਾਲੋਂ ਵੱਧਕੇ
ਟੋਹਰਾਂ ਵਾਲੇ ਚਿੱਬ ਜੱਟੀ ਰੱਖਦੀ ਆ ਕੱਡ ਕੇ
ਦਬਕੇ ਨਾਲ ਪੈਰਾਂ ਚੋ ਜਮੀਨ ਕੱਢ ਦੇਵਾ
ਕਿਵੇਂ ਦਿਲ ਦੀ ਦਹਿਲੀਜ ਕੋਈ ਨਾਗ ਜੁ
ਓ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਹਿਯੋ ਦਿੱਤਾ
ਕਿਵੇਂ ਘਰ ਦਾ ਜਵਾਈ ਮਾੜਾ ਲਬ ਦਾਉ
ਓ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਹਿਯੋ ਦਿੱਤਾ
ਕਿਵੇਂ ਘਰ ਦਾ ਜਵਾਯੀ ਮਾੜਾ ਲਬ ਦੁ
ਛਾਂਟ ਕੇ ਲੱਬੂਗੀ ਬੇਬੇ ਦੁਨੀਆਂ ਤੋਂ ਵੱਖਰਾ
ਮਿਠੇ ਜੇ ਸੁਭਾ ਦਾ ਝੱਲ ਲੈਂਦਾ ਹੋਵੇ ਨਖਰਾ
ਛਾਂਟ ਕੇ ਲੱਬੂਗੀ ਬੇਬੇ ਦੁਨੀਆਂ ਤੋਂ ਵੱਖਰਾ
ਮਿਠੇ ਜੇ ਸੁਭਾ ਦਾ ਝੱਲ ਲੈਂਦਾ ਹੋਵੇ ਨਖਰਾ
ਮਨੀ ਪਿੰਡ ਸਗੜੇ ਦੀ ਹੋਣਾ ਵਸਨੀਕ
ਬੇਬੇ ਮੇਰੀ ਸ਼ੁਰੂ ਤੋਂ ਪਸੰਦ ਨੂੰ
ਉਹ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਇਯੋ ਦਿਤਾ
ਕਿਵੈਂ ਘਰ ਦਾ ਜਵਾਯੀ ਮਾੜਾ ਲਬ ਦਾਉ
ਕਿਵੈਂ ਘਰ ਦਾ ਜਵਾਯੀ ਮਾੜਾ ਲਬ ਦਾਉ
ਉਹ ਬਾਪੂ ਅੱਜ ਤਕ ਸੂਟ ਮਾੜਾ ਪਾਉਣ ਨਾਇਯੋ ਦਿਤਾ
ਕਿਵੈਂ ਘਰ ਦਾ ਜਵਾਯੀ ਮਾੜਾ ਲਬ ਦਾਉ
Sukh Brar ਓਏ
ਕਿਵੈਂ ਘਰ ਦਾ ਜਵਾਯੀ ਮਾੜਾ ਲਬ ਦਾਉ

