kamal maan beautiful şarkı sözleri

ਓ ਓ ਓ ਓ ਓ ਵੱਖਰੀ ਜੀ ਤੇਰੀ ਏ smile ਸੋਹਣੀਏ (smile ਸੋਹਣੀਏ, ਓ ਓ) ਵੱਖਰਾ ਜਿਹਾ ਤੇਰਾ ਏ style ਸੋਹਣੀਏ (style ਸੋਹਣੀਏ, ਓ ਓ) ਹੋ ਵੱਖਰੀ ਜੀ ਤੇਰੀ ਏ smile ਸੋਹਣੀਏ ਵੱਖਰਾ ਜਿਹਾ ਤੇਰਾ ਏ style ਸੋਹਣੀਏ ਵੱਖਰਾ ਜਿਹਾ ਤੇਰਾ ਏ style ਸੋਹਣੀਏ ਮੇਰਾ ਦਿਲ ਗਿਆ ਹਾਏ ਨੀ ਦਿਲ ਗਿਆ ਮੇਰਾ ਦਿਲ ਗਿਆ ਤੇਰੇ ਉੱਤੇ ਆ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ beautiful ਲੱਗਦੀ ਲੱਗਦੀ ਲੱਗਦੀ ਕਦੇ Gucci, ਕਦੇ ਬਿੱਲੋ ਪਾਵੇਂ gap ਨੀ ਸਾਡੇ ਨਾਲ ਲਾਕੇ ਹੋਜੁ full ਐਸ਼ ਨੀ ਸਾਡੇ ਨਾਲ ਲਾਕੇ ਹੋਜੁ full ਐਸ਼ ਨੀ ਤੇਰੀਆਂ demand’ਆਂ ਕਰੂਂ ਸਬੇ ਪੂਰੀਆਂ ਮਿੱਤਰਾ ਦੇ ਕੋਲ ਬਿੱਲੋ ਖੁੱਲਾ cash ਨੀ ਮਿੱਤਰਾ ਦੇ ਕੋਲ ਬਿੱਲੋ ਖੁੱਲਾ cash ਨੀ ਸਾਰਾ ਤੇਰੇ ਉੱਤੇ ਹਾਏ ਨੀ ਤੇਰੇ ਉੱਤੇ ਸਾਰਾ ਤੇਰੇ ਉੱਤੇ ਦੇਣਾ ਏ ਉਡਾ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ beautiful ਲੱਗਦੀ ਹੋਏ ਹੋਏ ਹੋਏ ਹੋਏ ਹੋਏ ਤੇਰੇ ਉੱਤੇ ਅੱਖ ਬਿੱਲੋ ਖੜੀ ਰਹਿੰਦੀ ਏ ਨੀ ਫੁੱਲਾਂ ਦੇ ਨਸ਼ੇ ਦੇ ਵਾਂਗੂੰ ਚੜੀ ਰਹਿੰਦੀ ਏ ਫੁੱਲਾਂ ਦੇ ਨਸ਼ੇ ਦੇ ਵਾਂਗੂੰ ਚੜੀ ਰਹਿੰਦੀ ਏ ਗੋਰਾ ਗੋਰਾ ਰੰਗ ਤੇਰਾ ਸਿਲਕੀ ਜੇ ਵਾਲ ਸਿਰ ਨੂੰ ਖੁਮਾਰੀ ਤੇਰੀ ਚੜੀ ਰਹਿੰਦੀ ਏ ਸਿਰ ਨੂੰ ਖੁਮਾਰੀ ਤੇਰੀ ਚੜੀ ਰਹਿੰਦੀ ਏ ਅਸੀਂ ਟੀਸੀ ਵਾਲਾ ਹਾਏ ਨੀ ਟੀਸੀ ਵਾਲਾ ਅਸੀਂ ਟੀਸੀ ਵਾਲਾ ਬੇਰ ਲੈਣਾ ਲਾ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ beautiful ਲੱਗਦੀ ਲੱਗਦੀ ਲੱਗਦੀ ਲੱਗਦੀ ਬਾਲੋਕਿਆਂ ਵਾਲਾ ਅੱਖੇ ਮਾਨ ਸੋਹਣੀਏ ਆਪਣੀ ਬਣਾਉਣਾ ਤੈਨੂੰ ਜਾਨ ਸੋਹਣੀਏ ਆਪਣੀ ਬਣਾਉਣਾ ਤੈਨੂੰ ਜਾਨ ਸੋਹਣੀਏ Kamal ਦੇ ਨਾਲ ਲੈਕੇ ਲਾਵਾਂ ਚਾਰ ਤੂੰ ਪਿੰਡ 'ਚ ਬਣਾਏ ਆਕੇ ਸ਼ਾਨ ਸੋਹਣੀਏ ਪਿੰਡ 'ਚ ਬਣਾਏ ਆਕੇ ਸ਼ਾਨ ਸੋਹਣੀਏ ਤੇਰੇ ਮਾਪਿਆਂ ਨੂੰ ਹਾਏ ਨੀ ਮਾਪਿਆਂ ਨੂੰ ਆਪੇ ਮਾਪਿਆਂ ਨੂੰ ਲਵਾਂਗੇ ਮਨਾ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ ਸੋਹਣੀ ਬੜੀ ਲੱਗਦੀ ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ ਤੂੰ ਸੋਹਣੀ ਬੜੀ ਲੱਗਦੀ ਤੂੰ beautiful ਲੱਗਦੀ
Sanatçı: Kamal Maan
Türü: Belirtilmemiş
Ajans/Yapımcı: Belirtilmemiş
Şarkı Süresi: 3:13
Toplam: kayıtlı şarkı sözü
Kamal Maan hakkında bilgi girilmemiş.

Fotoğrafı