kamal sidhu compartment şarkı sözleri
ਸਾਢ਼ੇ ਚਾਰ ਵਜੇ ਜਦੋਂ ਬੋਲਦਾ ਐ ਪਾਠੀ
ਬੇਬੇ ਦਿੰਦੀ ਮੈਨੂੰ ‘ਥਾਲ ਸੋਣਿਆ
ਗੁਰੂ ਘਰੇ ਜਾਵਾਂ ਉੱਠ ਵੱਡੀ ਭਾਭੀ ਨਾਲ
ਦੇਵਾਂ ਹਰ ਗੱਲ ਤਾਲ ਸੋਣਿਆ
ਨਾਇਯੋ ਮੁਲਾਕਾਤਾਂ ਰੱਖ ਹੋਣੀ ਨਾਰ ਤੋਂ
ਵੇ ਰਾਤਾਂ ਕਰ ਦੀਆਂ ਚੰਨਾ ਸਾਈਂ ਸਾਈਂ
ਚੌਦਵੀਂ ਚੋਂ ਅਜੁਗੀ Compartment ਵੇ
ਹੱਲੇ ਪੈਣਾ ਨੀ ਪਿਆਰ ’ਆਂ ਵਿਚ ਮੈਂ
ਚੌਦਵੀਂ ਚੋਂ ਅਜੁਗੀ Compartment ਵੇ
ਹੱਲੇ ਪੈਣਾ ਨੀ ਪਿਆਰ ’ਆਂ ਵਿਚ ਮੈਂ
R Guru
ਪਿਆਰ ਵਾਲੇ ਪੇਪਰਾਂ ਚ ਬਣੀ ਅਣਜਾਣ
ਹਜੇ ਕੱਢਣੇ ਕੈਸੀਤੇ ਸਿੱਖਦੀ
ਕਿਵੇਂ ਕਰਾਂ ਇਸ਼ਕ ਦੇ Formulae ਹਾਲ
ਹਜੇ ਮੈਥ ਦੇ ਸਵਾਲ ਲਿਖਦੀ
ਪਿਆਰ ਵਾਲੇ ਪੇਪਰਾਂ ਚ ਬਣੀ ਅਣਜਾਣ
ਹਜੇ ਕੱਢਣੇ ਕੈਸੀਤੇ ਸਿੱਖਦੀ
ਕਿਵੇਂ ਕਰਾਂ ਇਸ਼ਕ ਦੇ Formulae ਹਾਲ
ਹਜੇ ਮੈਥ ਦੇ ਸਵਾਲ ਲਿਖਦੀ
ਤੇਰੇ ਯਾਰ ਸਾਰੇ ਭਾਬੀ ਕਹਿਕੇ ਛੇੜ ਦੇ
ਕੁੜੀ ਪਾ ਤੀ ਸਚੀ ਫਿਕਰਾਂ ਚ ਤੈਂ
ਚੌਦਵੀ ਚੋਂ ਆਜੁਗੀ Compartment ਵੇ
ਹਾਲੇ ਪੈਣਾ ਨੀ ਪਿਆਰਾਂ ਵਿਚ ਮੈਂ
ਚੌਦਵੀ ਚੋਂ ਆਜੁਗੀ Compartment ਵੇ
ਹਾਲੇ ਪੈਣਾ ਨੀ ਪਿਆਰਾਂ ਵਿਚ ਮੈਂ
ਸਾਰੀ ਸਾਰੀ ਰਾਤ ਮੇਰੀ ਲੱਗਦੀ ਨਾ ਅੱਖ
ਲਾਲੀ ਪਿਆਰ ਦੀ ਅੱਖਾਂ ਚ ਰੜਕੇ
ਆਉਂਦੀ ਤੇ Bullet ਦੀ ਨਾ ਰੱਖਦੀ ਡਿਮਾਂਡ
ਆਜੀ ਅੱਜ ਜਿਹਤੇ ਭਾਵੈਂ ਛੱਡ ਕੇ
ਸਾਰੀ ਸਾਰੀ ਰਾਤ ਮੇਰੀ ਲੱਗਦੀ ਨਾ ਅੱਖ
ਲਾਲੀ ਪਿਆਰ ਦੀ ਅੱਖਾਂ ਚ ਰੜਕੇ
ਆਉਂਦੀ ਤੇ Bullet ਦੀ ਨਾ ਰੱਖਦੀ ਡਿਮਾਂਡ
ਆਜੀ ਅੱਜ ਜਿਹਤੇ ਭਾਵੈਂ ਛੱਡ ਕੇ
ਲੇਜੀ ਚਾਹੇ ਕਾ ਮਹੀਨੇ ਬਾਦ ਤੂੰ ਵਿਆਹਿਕੇ ਵੇ
ਬੜੀ ਕਲੀ ਫੜਿਰਾਖੀ ਜੱਟਾ ਤੈਂ
ਚੌਦਵਿੰ ਚੋਂ ਆਜੁਗੀ ਕੰਪਾਰਟਮੈਂਟ ਵੇ
ਹੈਲੀ ਪੈਣਾ ਨੀ ਪਿਆਰਾਂ ਵਿਚ ਮੈਂ
ਚੌਦਵਿੰ ਚੋਂ ਆਜੁਗੀ ਕੰਪਾਰਟਮੈਂਟ ਵੇ
ਹੈਲੀ ਪੈਣਾ ਨੀ ਪਿਆਰਾਂ ਵਿਚ ਮੈਂ
Balcony ਉੱਤੇ ਖੜ ਬਾਲ ਕੀ ਸੁਕਾਏ
ਕਲ ਬੱਦਲਣ ਨੇ ਛਣ ਕਰਤੀ
ਇਸ਼ਕ ਤੇਰੇ ਨੇ ਹਾਏ ਵੇ ਕੈਸਾ ਜੱਡੂ ਕੀਤਾ
Copy ਸ਼ੇਰ ਓ ਸ਼ਾਇਰੀ ਨਾਲ ਭਾਰਤੀ
Balcony ਉੱਤੇ ਖੜ ਬਾਲ ਕੀ ਸੁਕਾਏ
ਕਲ ਬੱਦਲਣ ਨੇ ਛਣ ਕਰਤੀ
ਇਸ਼ਕ ਤੇਰੇ ਨੇ ਹਾਏ ਵੇ ਕੈਸਾ ਜੱਡੂ ਕੀਤਾ
Copy ਸ਼ੇਰ ਓ ਸ਼ਾਇਰੀ ਨਾਲ ਭਾਰਤੀ
ਕਿਰਰਕੋਟੀ ਮੇਰਾ ਸੌਰਿਆਂ ਦਾ ਪਿੰਡ ਵੇ
ਜੱਸੀ ਤੇਰੇ ਨਾਲ ਵਿਆਹੀ ਜਣਾ ਮੈਂ
ਚੌਧਵੀ ਚੋਂ ਆਜੁਗੀ Compartment ਵੇ
ਹਾਲੇ ਪੈਣਾ ਨੀ ਪਿਆਰਾਂ ਵਿਚ ਮੈਂ
ਚੌਧਵੀ ਚੋਂ ਆਜੁਗੀ Compartment ਵੇ
ਹਾਲੇ ਪੈਣਾ ਨੀ ਪਿਆਰਾਂ ਵਿਚ ਮੈਂ

