kambi rajpuria hun keh fukra şarkı sözleri
ਓ ਗੱਲ ਹੱਸ ਕੇ ਸਾਰਿਆਂ ਨਾਲ ਕਰਨੀ
ਤੇ down ਤੋਂ earth ਹੈ ਰਹਿਣਾ
ਚੰਗਾਏ ਨੂ ਦੇਣੀ ਹੱਲਾਸ਼ੇਰੀ
ਮਾਡੇ ਨੂ ਮਾੜਾ ਕਹਿਣਾ
ਓ ਗੱਲ ਹੱਸ ਕੇ ਸਾਰਿਆਂ ਨਾਲ ਕਰਨੀ
ਤੇ down ਤੋਂ earth ਹੈ ਰਹਿਣਾ
ਚੰਗਾਏ ਨੂ ਦੇਣੀ ਹੱਲਾਸ਼ੇਰੀ
ਮਾਡੇ ਨੂ ਮਾੜਾ ਕਹਿਣਾ
ਫੇਰ ਵੀ ਸਾਨੂ ਪੀਠ ਪਿਛੇ ਕੋਈ
ਆਖੇ ਮਾੜਾ ਯਾ ਫੁਕਰਾ
ਹਾਂ ਜੀ ਅੱਸੀ ਫੁਕਰੇ ਆਂ
ਹਾਂ ਹਾਂ ਵੀਰੇ ਫੁਕਰੇ ਆਂ
ਹਾਂ ਹਾਂ ਬਈ ਕੋਈ ਗੱਲ ਨੀ
ਹਾਂ ਜੀ ਅੱਸੀ ਫੁਕਰੇ ਆਂ
ਕਿੱਸੇ ਦੀ ਚੜਾਈ ਤੋਂ ਨੀ ਸੜ ਦਾ
ਸਾਡੇ ਪੰਜ ਸਾਲ ਹੋਗੇ ਘਰੋਂ ਬਹਿਰ
ਜਿਸ ਉਮਰ ਚ ਲੋਕਿ ਰੋਟੀ ਘਰੋਂ ਮੰਗ ਖਾਂਦੇ
ਉਸ ਉਮਰ ਚ ਲੇ ਲੀ ਕਾਰ
ਉਸ ਉਮਰ ਚ ਲੇ ਲੀ ਕਾਰ
ਨਾ ਕਿੱਸੇ ਨਾਲ ਧੋਕਾ ਕਰਿਆ
ਨਾ ਹੀ ਆਯੀ ਲਾਟਰੀ ਪਯੀ ਤੋਂ
ਬਾਪੂ ਨੂ ਤੰਗ ਨਈਓਂ ਕਿੱਤਾ
ਲਈ ਆਪਣੀ ਹੀ ਕਮਾਈ ਤੋਂ
ਫੇਰ ਵੀ ਸਾਨੂ ਪੀਠ ਪਿਛੇ ਕੋਈ
ਆਖੇ ਮਾੜਾ ਯਾ ਫੁਕਰਾ
ਹਾਂ ਜੀ ਅੱਸੀ ਫੁਕਰੇ ਆਂ
ਹਾਂ ਹਾਂ ਵੀਰੇ ਫੁਕਰੇ ਆਂ
ਹਾਂ ਹਾਂ ਬਈ ਕੋਈ ਗੱਲ ਨੀ
ਹਾਂ ਜੀ ਅੱਸੀ ਫੁਕਰੇ ਆਂ
ਮਾਲਕ ਦੇ ਦਿੱਤੀਯਾਂ ਤਰੱਕੀਆਂ
ਕਿਉਕਿਂ ਤੁਰਿਆ ਸੀ ਘਰ ਤੋਂ ਸਚੀ ਨੀਤ ਨਾਲ
Drake ਵੀਰੇ ਵਾਂਗੂ ਕਿੱਤਾ
ਹੋਇਆ ਨਈਓਂ hit ਇਕ ਗੀਤ ਨਾ
ਹੋਇਆ ਨਈਓਂ hit ਇਕ ਗੀਤ ਨਾ
ਹੈ ਮੰਜ਼ਿਲਂ ਕੰਧ ਤੇ ਲਿਖੀਆਂ
ਚੁਣ ਚੁਣ ਕੇ ਨਿਸ਼ਾਨਾ ਲੌਣਾ
ਤੇਰਾ ਯਾਰ ਪੌਂਚ ਗਿਆ ਓਥੇ
ਕਾਕਾ ਤੇਰੇ ਹੱਥ ਨੀ ਔਣਾ
ਫੇਰ ਵੀ ਸਾਨੂ ਪੀਠ ਪਿਛੇ ਕੋਈ
ਆਖੇ ਮਾੜਾ ਯਾ ਫੁਕਰਾ
ਹਾਂ ਜੀ ਅੱਸੀ ਫੁਕਰੇ ਆਂ
ਹਾਂ ਹਾਂ ਵੀਰੇ ਫੁਕਰੇ ਆਂ
ਹਾਂ ਹਾਂ ਬਈ ਕੋਈ ਗੱਲ ਨੀ
ਹਾਂ ਜੀ ਅੱਸੀ ਫੁਕਰੇ ਆਂ
ਤੁਰ ਪਿਆ ਹੁਣ ਨਈਓਂ ਡਿੱਗਦਾ
ਬਣਾਕੇ ਹੱਟੂ ਆਪਣੀ ਪਹਿਚਾਣ ਜੀ
2 ਹੀ ਜੱਟ ਦੁਨਿਯਾ ਤੇ ਜਿਹਨਾ ਦਾ ਏ fan
Kambi ਪਹਿਲਾਂ ਰਾਕ ਦੂਜਾ ਬੱਬੂ ਮਾਨ ਜੀ
ਪਹਿਲਾਂ ਰਾਕ ਦੂਜਾ ਬੱਬੂ ਮਾਨ ਜੀ
ਰੰਗ ਦੁਨਿਯਾ ਦੇ ਬਹੁਤ ਵੇਖੇ
ਖਾਲੀ ਆਇਆ ਖਾਲੀ ਜਾਣਾ
ਐਵੇਂ ਛੋਟਾ ਬਚਾ ਸਮਝ ਕੇ
ਬਯੀ ਹੁਮਸੇ ਨਾ ਟਕਰਨਾ
ਫੇਰ ਵੀ ਸਾਨੂ ਪਿੱਠ ਪਿਛੇ ਕੋਈ
ਆਖੇ ਮਾੜਾ ਯਾ ਫੁਕਰਾ
ਹਾਂ ਜੀ ਅੱਸੀ ਫੁਕਰੇ ਆਂ
ਹਾਂ ਹਾਂ ਵੀਰੇ ਫੁਕਰੇ ਆਂ
ਹਾਂ ਹਾਂ ਬਈ ਕੋਈ ਗੱਲ ਨੀ
ਹਾਂ ਜੀ ਅੱਸੀ ਫੁਕਰੇ ਆਂ

