kambi rajpuria the end şarkı sözleri
ਸਵਰਗਾ ਨੂੰ ਜਾਣ ਦਾ ਖਿਆਲ ਛੱਡ ਦਾ ਨਰਕਾ ਚ ਜਾਕੇ ਪਾਯੂ ਗਾਹ ਯਾਰ ਨੀ
One way ਹੀ ਰਸਤਾ ਆ ਜਾਂਦਾ ਓਥੇ ਨੂ ਪੈ ਗਯਾ ਜਿਹੜੇ ਬਿੱਲੋ ਰਾਹ ਯਾਰ ਨੀ

ਏਕ ਏਕ ਕਰ ਸਾਰੇ ਠੋਕ ਦੇਣੇ ਨੇ
ਮੁੱਕ ਜਾਣੇ ਵੈਰੀ ਹੌਲੀ ਹੌਲੀ ਜੱਟ ਦੇ ਮੁੱਕ ਜਾਣੇ ਵੈਰੀ ਹੌਲੀ ਹੌਲੀ ਜੱਟ ਦੇ
ਹੋ ਜਾਂਦਾ ਜਾਂਦਾ ਪਾ ਕੇ ਨੀ ਤਬਾਹੀ ਜਾਉਗਾ ਵਜਣੀ ਤਾ ਆਖਰ ਨੂੰ ਗੋਲੀ ਜੱਟ ਦੇ
ਜਾਂਦਾ ਜਾਂਦਾ ਪਾ ਕੇ ਨੀ ਤਬਾਹੀ ਜਾਉਗਾ ਵਜਣੀ ਤਾ ਆਖਰ ਨੂੰ ਗੋਲੀ ਜੱਟ ਦੇ
ਯਾਰਾ ਪਿਛੇ ਖੋਰੇ ਕਿੰਨੇ ਕਾਂਡ ਕਰਤੇ ਕਰਾ ਕਿ ਨੀ temper ਆ short ਮੁੰਡੇ ਦਾ
24 ਘੰਟੇ ਡੱਬ ਵਿਚ ਕੋਲ ਰਖ ਦਾ 19 model ਤੇ ਕਾਲਾ ਆ ਗ
ਯਾਰਾ ਪਿਛੇ ਖੋਰੇ ਕਿੰਨੇ ਕਾਂਡ ਕਰਤੇ ਕਰਾ ਕਿ ਨੀ temper ਆ short ਮੁੰਡੇ ਦਾ
16 ਘੰਟੇ ਡੁਬ ਵਿਚ ਕੋਲ ਰਖ ਦਾ 19 model ਤੇ ਕਾਲਾ ਆ glock ਮੁੰਡੇ ਦਾ
ਦੁੱਕੀ ਤਿਕੀ ਮੁਰੇ ਫੇਰ ਕਿਥੇ ਖੜ ਦੀ ਦੁੱਕੀ ਤਿਕੀ ਮੁਰੇ ਫੇਰ ਕਿਥੇ ਖੜ ਦੀ
ਵਟ ਦੇ ਆ ਵੈਲੀ ਜਦੋ ਘੂਰ ਅੱਖ ਦੇ
ਹੋ ਜਾਂਦਾ ਜਾਂਦਾ ਪਾ ਕੇ ਨੀ ਤਬਾਹੀ ਜਾਉਗਾ ਵਜਣੀ ਤਾ ਆਖਰ ਨੂੰ ਗੋਲੀ ਜੱਟ ਦੇ
ਜਾਂਦਾ ਜਾਂਦਾ ਪਾ ਕੇ ਨੀ ਤਬਾਹੀ ਜਾਉਗਾ ਵਜਣੀ ਤਾ ਆਖਰ ਨੂੰ ਗੋਲੀ ਜੱਟ ਦੇ
ਯਾਰੀਆ ਚ ਧੋਖੇ ਵਾਲਾ ਕੰਮ ਕਰਦੇ ਏਹਓ ਜੇ ਗੱਦਰਾ ਕੋਲੋ ਦੂਰੀ ਹੁੰਦੀ ਆ
ਏਕੀ ਦੁੱਕੀ ਬਣੇ victim ra ਲਈ ਵੱਟੀ ਓ enough ਸਾਡੀ ਘੂਰੀ
ਯਾਰੀਆ ਚ ਧੋਖੇ ਵਾਲਾ ਕੰਮ ਕਰਦੇ ਏਹਓ ਜੇ ਗੱਦਰਾ ਕੋਲੋ ਦੂਰੀ ਹੁੰਦੀ ਆ
ਨਵੇ ਬਣੇ victim ra ਲਈ ਵੱਟੀ ਓ enough ਸਾਡੀ ਘੂਰੀ ਹੁੰਦੀ ਆ
ਪਾਪ ਕਿੱਥੋ ਸਾਲੇ ਮੇਰੇ ਝਲ ਲੈਣ ਗੇ ਪਾਪ ਕਿੱਥੋ ਸਾਲੇ ਮੇਰੇ ਝਲ ਲੈਣ ਗੇ
Takue ਨਾਲ ਛਾਤੀ ਉੱਤੇ ਪਏ ਟਕ ਦੇ
ਹੋ ਜਾਂਦਾ ਜਾਂਦਾ ਪਾ ਕੇ ਨੀ ਤਬਾਹੀ ਜਾਉਗਾ ਵਜਣੀ ਤਾ ਆਖਰ ਨੂੰ ਗੋਲੀ ਜੱਟ ਦੇ
ਜਾਂਦਾ ਜਾਂਦਾ ਪਾ ਕੇ ਨੀ ਤਬਾਹੀ ਜਾਉਗਾ ਵਜਣੀ ਤਾ ਆਖਰ ਨੂੰ ਗੋਲੀ ਜੱਟ ਦੇ
ਗੱਡੀਆ ਦਾ ਸਾਡੇ ਪਿਛੇ ਚਲੂ ਕਾਫਿਲਾਂ ਕਮਲ ਦਾ ਟਾਇਮ ਹੁਣ ਆਯਾ ਬਿੱਲੋ ਲੈ
ਦਿਗਜ ਕਾਹੌਣ ਵਾਲੇ ਖੋਖਲਿਆ ਨਾਲ ਲੋਹੇ ਦਿਯਾ ਸਿੰਗਾ ਨੂੰ ਫਸ..
ਗੱਡੀਆ ਦਾ ਸਾਡੇ ਪਿਛੇ ਚਲੂ ਕਾਫਿਲਾਂ ਕਮਲ ਦਾ ਟਾਇਮ ਹੁਣ ਆਯਾ ਬਿੱਲੋ ਲੈ
ਦਿਗਜ ਕਾਹੌਣ ਵਾਲੇ ਖੋਖਲਿਆ ਨਾਲ ਲੋਹੇ ਦਿਯਾ ਸਿੰਗਾ ਨੂ ਫਸਯਾ ਬਿੱਲੋ ਲੈ
ਓ ਨਗਦੀਪੁਰ ਵਾਲਾ ਗਿੱਲ ਫਿਰੇ ਬੁਕਦਾ ਓ ਨਗਦੀਪੁਰ ਵਾਲਾ ਗਿੱਲ ਫਿਰੇ ਬੁਕਦਾ
ਪਾਲੇ ਜਿਹੇ ਯਾਰ ਪੂਰੀ ਪਾਂਦੇ ਧਕ ਨੇ