kambi 20 saal [remix 1] şarkı sözleri

ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ ਨੀ ਤੂ 20 ਦਿਨਾਂ ਵਿਚ ਮੇਰੀ ਕਿੱਥੋਂ ਹੋ ਜਾਏਂਗੀ ਅੱਜ ਮੇਰੇ ਕਰਕੇ ਹਾਂ, ਅੱਜ ਮੇਰੇ ਕਰਕੇ ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪੇਯਾਂ ਨੂ ਇਕ ਦਿਨ ਮੈਨੂ ਛੱਡ ਕੇ ਹੋਰ ਕਿਸੇ ਦੀ ਹੋ ਜਾਏਂਗੀ ਨੀ ਤੂ 20 ਸਾਲਾਂ ਜਿਸ ਬਾਪ ਤੈਨੂ ਟੁਰਨ ਸਿਖਾਯਾ ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ ਜਿਸ ਬਾਪ ਤੈਨੂ ਟੁਰਨ ਸਿਖਾਯਾ ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ ਗੱਲ ਛੱਡਣ ਦੀ ਕਰਨ ਤੋਂ ਪਿਹਲਾ ਦੱਸ ਤੂ ਕ੍ਯੋਂ ਤੈਨੂ ਤਰਸ ਨਾ ਆਯਾ ਦੱਸ ਤੂ ਕ੍ਯੋਂ ਤੈਨੂ ਤਰਸ ਨਾ ਆਯਾ ਤੇਰੀ ਨੀਯਤ ਬਦਲੀ ਹਾਂ, ਤੇਰੀ ਨਿਯਤ ਬਦਲੀ ਤੇਰੀ ਨੀਯਤ ਬਦਲੀ ਤੌਰ ਵੇਖ ਜ਼ਮਾਨੇ ਦੀ ਨੀ ਤੂ ਸੱਸੀ ਵਾਂਗੂ ਰੇਤੇ ਦੇ ਵਿਚ ਖੋ ਜਾਏਂਗੀ ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ ਨੀ ਤੂ 20 ਦਿਨਾਂ ਵਿਚ ਮੇਰੀ ਕਿੱਥੋਂ ਹੋ ਜਾਏਂਗੀ ਨੀ ਤੂ 20 ਸਾਲਾਂ ਭੈਣ ਨਾਲ ਤੂ ਵੰਡ ਸੀ ਖਾਂਦੀ ਵੀਰੇ ਨਾਲ school ਸੀ ਜਾਂਦੀ ਵੀਰੇ ਨਾਲ school ਸੀ ਜਾਂਦੀ ਭੈਣ ਨਾਲ ਤੂ ਵੰਡ ਸੀ ਖਾਂਦੀ ਵੀਰੇ ਨਾਲ school ਸੀ ਜਾਂਦੀ ਉਹਦੀ ਉਮਰ ਬੀਤ ਗਯੀ ਤੈਨੂ ਸਾਂਭ ਦਿਆਂ ਸਾਂਭੀ ਨਾ ਤੈਥੋਂ ਜਾਏ ਪਰਾਂਦੀ ਸਾਂਭੀ ਨਾ ਤੈਥੋਂ ਜਾਏ ਪਰਾਂਦੀ ਪੈਸੇ ਲੈ ਵੀ ਭੱਜੇਆਂ ਹਾਂ ਲੈ ਪੈਸੇ ਭੱਜੇਆਂ ਪੈਸੇ ਲੈ ਵੀ ਭੱਜੇਆਂ ਮਹੀਨਾ ਨਹੀਂ ਓ ਕੱਟ ਹੋਣਾ ਲਾਲੀ ਚਿਹਰੇ ਦੀ ਵੀ ਦੱਸਾਂ ਦਿਨ’ਆਂ ਵਿਚ ਚੋਂ ਜਾਏਗੀ ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ ਨੀ ਤੂ 20 ਦਿਨਾਂ ਵਿਚ ਮੇਰੀ ਕਿੱਥੋਂ ਹੋ ਜਾਏਂਗੀ ਨੀ ਤੂ 20 ਸਾਲਾਂ ਬਹੁਤਾ ਨਈ ਸਿਆਣਾ Kambi ਫੇਰ ਵੀ ਅਪਣਾ ਜ਼ੋਰ ਮੈਂ ਲਾਇਆ ਫੇਰ ਵੀ ਅਪਣਾ ਜ਼ੋਰ ਮੈਂ ਲਾਇਆ ਬਹੁਤਾ ਨਈ ਸਿਆਣਾ Kambi ਫੇਰ ਵੀ ਅਪਣਾ ਜ਼ੋਰ ਮੈਂ ਲਾਇਆ ਕਿਹ ਦਿੱਤਾ ਮੈਂ ਤੈਨੂ ਸਬ ਕੁਝ ਜੋ ਮੇਰੇ ਮਾਂ ਬਾਪ ਸਿਖਾਯਾ ਜੋ ਮੇਰੇ ਮਾਂ ਬਾਪ ਸਿਖਾਯਾ ਤੇਰਾ ਬਾਪੂ ਪਿੰਡ ਵਿਚ ਹਾਂ ਤੇਰਾ ਬਾਪੂ ਪਿੰਡ ਵਿਚ ਤੇਰਾ ਬਾਪੂ ਪਿੰਡ ਵਿਚ ਤੂ ਹੀ ਦੱਸ ਅਖ ਕਿੰਝ ਚੱਕ ਜੂ ਕੋਯੀ ਭਾਣਾ ਵਰ੍ਤ ਜੂ ਕਿਹਰਾਂ ਤਾਂ ਦਾ ਢਾ ਜਾਏਂਗੀ ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ ਨੀ ਤੂ 20 ਦਿਨਾਂ ਵਿਚ ਮੇਰੀ ਕਿੱਥੋਂ ਹੋ ਜਾਏਂਗੀ ਅੱਜ ਮੇਰੇ ਕਰਕੇ ਹਾਂ , ਅੱਜ ਮੇਰੇ ਕਰਕੇ ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪੇਯਾਂ ਨੂ ਇਕ ਦਿਨ ਮੈਨੂ ਛੱਡ ਕੇ ਹੋਰ ਕਿਸੇ ਦੀ ਹੋ ਜਾਏਂਗੀ ਨੀ ਤੂ 20 ਸਾਲਾਂ ਹਾਂ ( ਹਾਂ ਹਾ ਹਾ )
Sanatçı: Kambi
Türü: Belirtilmemiş
Ajans/Yapımcı: Belirtilmemiş
Şarkı Süresi: 4:08
Toplam: kayıtlı şarkı sözü
Kambi hakkında bilgi girilmemiş.

Fotoğrafı