kambi chal koi na şarkı sözleri

ਹਾ,ਹਾ,ਹਾ,ਹਾ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ, ਜਿਹੜੀ ਛੱਡਕੇ ਤੁਰ ਗਯੀ ਏ ਦਿਲ ਹੋਰ ਥਾ ਲਾਵੇਗੀ ਦਿਲ ਹੋਰ ਥਾ ਲਾਵੇਗੀ ਦਿਲੋਂ ਕੱਢ ਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਓ ਮੇਰਾ ਚਿਹਰਾ ਭੁਲ ਜਾਣਾ ਗੈਰਾਂ ਤੇ ਡੁਲ ਜਾਣਾ ਓ ਪਿਆਰ ਵਿਖਾਵਾ ਸੀ ਤੇਰਾ ਰਾਜ਼ ਵੀ ਖੁਲ ਜਾਣਾ (ਰਾਜ਼ ਵੀ ਖੁਲ ਜਾਣਾ ਰਾਜ਼ ਵੀ ਖੁਲ ਜਾਣਾ) ਜਿਹੜੀ ਜ਼ਿੰਦਗੀ ਸੀ ਮੇਰੀ ਜ਼ਿੰਦਗੀ ਸੀ ਮੇਰੀ ਜਿੰਦ ਕੱਢ ਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਹਾ,ਹਾ,ਹਾ,ਹਾ ਤੇਰੇ ਨਾਲ ਇਹ ਵਾਦਾ ਆ ਦੁਖ ਤੈਨੂੰ ਵੀ ਪਉ ਜਰਨਾ ਨਾ ਹੀ ਮੰਗਿਆ ਮੌਤ ਮਿਲਣੀ ਔਖਾ ਹੋ ਜਾਉ ਮਰਨਾ (ਔਖਾ ਹੋ ਜਾਉ ਮਰਨਾ, ਔਖਾ ਹੋ ਜਾਉ ਮਰਨਾ) ਤੀਰ ਸੀਨੇ ਹਿਜਰਾ ਦਾ ਸੀਨੇ ਹਿਜਰਾ ਦਾ ਮੇਰੇ ਗੱਡ ਕੇ ਤੁਰ ਗਈਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਜੋਰੇ ਪਛਤਾਵੇਗੀ ਰੋਵੇ ਕੁਰਲਾਵੇਗੀ ਜਦ ਯਾਦ ਆਉ ਮੇਰੀ ਮੇਹਥੜਿਆ ਨੂੰ ਆਵੇਗੀ (ਮੇਹਥੜਿਆ ਨੂੰ ਆਵੇਗੀ, ਮੇਹਥੜਿਆ ਨੂੰ ਆਵੇਗੀ) ਕਾਂਬਈ ਵੀ ਨਈ ਮਿਲਣਾ ਕਾਂਬਈ ਵੀ ਨਈ ਮਿਲਣਾ ਜੜ੍ਹ ਵੱਡ ਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ ਓ ਭੁਲ ਵੀ ਜਾਵੇਗੀ ਜਿਹੜੀ ਛੱਡਕੇ ਤੁਰ ਗਯੀ ਏ
Sanatçı: Kambi
Türü: Belirtilmemiş
Ajans/Yapımcı: Belirtilmemiş
Şarkı Süresi: 3:55
Toplam: kayıtlı şarkı sözü
Kambi hakkında bilgi girilmemiş.

Fotoğrafı