kambi challenge to nasa şarkı sözleri
Challenge ਮੇਰਾ NASA ਵਲੇਯਾ ਨੂ ਵੀਰੋ ਕੋਈ ਏਸਾ ਜਹਾਜ ਬਣਾਓੋ
ਪਲਕਾ ਨੂ ਝਮਕ ਦੇ ਹੀ ਪੁਹਚਾਵੇ ਪਿੰਡ ਰਾਜਪੁਰ ਭਾਈਆ
ਮਾ ਮੇਰੀ ਦੇ ਹੱਥਾ ਦਿਯਾ ਆ ਆ ਆ
ਮਾ ਮੇਰੀ ਦੇ ਹੱਥਾ ਦਿਯਾ ਨਿੱਤ ਪਕੀਆ ਚੋਪੜੀਆ ਖਾਵਾਂ
ਦਿਨ ਢਲਦੇ ਨੂੰ
ਦਿਨ ਢਲਦੇ ਨੂੰ ਪਿੰਡ ਹੋਵਾ ਤੜਕੇ ਉਠ Canada ਨੂੰ ਕਮ ਤੇ ਮੈ ਆਵਾ

ਪੁੱਤ ਨਾ ਵੇ ਦੂਰ ਯਾਰੋ ਹੋਣਾ ਕਿਸੇ ਮਾਂ ਦਾ
ਭੁੱਲਣਾ ਨੀ ਚੇਤਾ ਜਿਥੇ ਜੰਮੇ ਓ ਥਾ ਦਾ
ਪੁੱਤ ਨਾ ਵੇ ਦੂਰ ਯਾਰੋ ਹੋਣਾ ਕਿਸੇ ਮਾਂ ਦਾ
ਭੁੱਲਣਾ ਨੀ ਚੇਤਾ ਜਿਥੇ ਜੰਮੇ ਓ ਥਾ ਦਾ
ਓ ਨਾ ਹੀ ਭੁੱਲਨੀਆ ਪਿੰਡ ਦਿਯਾ ਰਾਹਾਂ
ਨਾ ਹੀ ਭੁੱਲਨੀਆ ਪਿੰਡ ਦਿਯਾ ਰਾਹਾਂ
ਦਿਨ ਢਲਦੇ ਨੂੰ
ਦਿਨ ਢਲਦੇ ਨੂੰ ਪਿੰਡ ਹੋਵਾ ਤੜਕੇ ਉਠ Canada ਨੂੰ ਕਮ ਤੇ ਮੈ ਆਵਾ
ਦਿਨ ਢਲਦੇ ਨੂ ਪਿੰਡ ਹੋਵਾ ਤੜਕੇ ਉਠ Canada ਨੂੰ ਕਮ ਤੇ ਮੈ ਆਵਾ
ਹਰ ਖੁਸ਼ੀ ਮੌਕੇ ਮੇਰੇ ਯਾਰਾ ਦੇ ਮੈ ਨਾਲ ਹੋਊ ਦੁਨਿਯਾ ਰੰਗੀਨ ਹੋਜੂ ਜ਼ਿੰਦਗੀ ਕ੍ਮਾਲ ਹੋਊ

ਯਾਰ ਹੁੰਦੇ ਨੇ ਯਾਰਾ ਦਿਯਾ ਬਾਹਵਾਂ ਓ ਨਾਲ ਖੜ ਦੇ ਨੇ ਵਾਗ ਭਰਾਵਾ
ਓ ਦਿਨ ਢਲਦੇ ਨੂ
ਦਿਨ ਢਲਦੇ ਨੂ ਪਿੰਡ ਹੋਵਾ ਤੜਕੇ ਉਠ Canada ਨੂੰ ਕਮ ਤੇ ਮੈ ਆਵਾ
ਦਿਨ ਢਲਦੇ ਨੂ ਪਿੰਡ ਹੋਵਾ ਤੜਕੇ ਉਠ Canada ਨੂੰ ਕਮ ਤੇ ਮੈ ਆਵਾ
ਰਖੜੀ ਦੇ ਦਿਨ ਆਵੇ ਭੈਣ ਦਾ ਖਿਆਲ ਜੀ ਬੰਨਨੀ ਹੀ ਪੈਂਦੀ ਆਪਣੇ ਹੀ ਹਥਾ ਨਾਲ ਜੀ

ਓ ਕੈਬਈ ਰਾਜਪੁਰ ਕਰਦਾ ਦੁਆਵਾ
ਰਹਿਨ ਰਖੜੀ ਓ ਸੁੰਨੀਯਾ ਨਾ ਬਾਹਵਾਂ