kambi changey din [remix 2] şarkı sözleri

ਅੱਜ ਛੱਡ ਗਏ ਨੇ time ਮਾੜਾ ਵੇਖ ਕੇ ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ ਓ ਅੱਜ ਛੱਡ ਗਏ ਨੇ time ਮਾੜਾ ਵੇਖ ਕੇ ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ ਅੱਜ ਛੱਡ ਗਏ ਨੇ time ਮਾੜਾ ਵੇਖ ਕੇ ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ ਛੱਡ ਗਏ ਨੇ ਜੋ ਦਿਲ ਤੋਂ ਕਰੀਬ ਸੀ ਏ ਗੱਲ ਸਾਨੂ ਤਾਂ ਰੜਕੇ ਛੱਡ ਗਏ ਨੇ ਜੋ ਦਿਲ ਤੋਂ ਕਰੀਬ ਸੀ ਏ ਗੱਲ ਸਾਨੂ ਤਾਂ ਰੜਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਮੈਂ ਲੈ ਔਉਣੇ ਬਾਂਹ ਫੱੜ ਕੇ ਚੱਕ ਦੂੰ ਭੁਲੇਖੇ ਸਾਰੇ ਵਿਹਿਮ ਦੂਰ ਕੱਰ ਦੁ ਨੇਹਲ਼ੇ ਤੇ ਕੀ ਦੇਹਲਾ ਮੈਂ ਤਾਂ ਬਾਜ਼ੀ ਪੁੱਠੀ ਕਰ ਦੂ ਨੇਹਲ਼ੇ ਤੇ ਕੀ ਦੇਹਲਾ ਮੈਂ ਤਾਂ ਬਾਜ਼ੀ ਪੁੱਠੀ ਕਰ ਦੂ ਚੱਕ ਦੂੰ ਭੁਲੇਖੇ ਸਾਰੇ ਵਿਹਿਮ ਦੂਰ ਕੱਰ ਦੁ ਨੇਹਲ਼ੇ ਤੇ ਕੀ ਦੇਹਲਾ ਮੈਂ ਤਾਂ ਬਾਜ਼ੀ ਪੁੱਠੀ ਕਰ ਦੂ ਨਾ ਹੀ ਰੁਕੇਯਾ ਤੇ ਨਾ ਹੀ ਕਦੇ ਥੰਮਿਆ ਨਾ ਮੈਂ ਹਾਰਨੇ ਨੂ ਦੁਨੀਆ ਤੇ ਜੰਮੇ ਆ ਨਾ ਮੈਂ ਹਾਰਨੇ ਨੂ ਦੁਨੀਆ ਤੇ ਜੰਮੇ ਆ ਓ ਨਾ ਹੀ ਰੁਕੇਯਾ ਤੇ ਨਾ ਹੀ ਕਦੇ ਥੰਮਿਆ ਨਾ ਮੈਂ ਹਾਰਨੇ ਨੂ ਦੁਨੀਆ ਤੇ ਜੰਮੇ ਆ ਓਹਦੇ ਭਾਣੇ ਵਿਚ ਰਿਹਨਾ ਓਹਤੋਂ ਢਰ ਕੇ ਜਿਓੰਦਾ ਨਹੀ ਓ ਮਰ ਮਰ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਮੈਂ ਲੈ ਔਉਣੇ ਬਾਂਹ ਫੱੜ ਕੇ ਇਰਾਦੇ’ਆਂ ਦਾ ਪਕਾ ਪੂਰਾ ਹੱਲੇ ਨਹੀ ਓ ਮਰਦਾ ਕਿਹ ਦੇਯੋ ਮੁਸੀਬਤਾਂ ਨੂ Kambi ਨਹੀ ਓ ਡਰਦਾ ਕਿਹ ਦੇਯੋ ਮੁਸੀਬਤਾਂ ਨੂ....(Lahoria Production in the Mix) ਇਰਾਦੇ’ਆਂ ਦਾ ਪਕਾ ਪੂਰਾ ਹੱਲੇ ਨਹੀ ਓ ਮਰਦਾ ਕਿਹ ਦੇਯੋ ਮੁਸੀਬਤਾਂ ਨੂ Kambi ਨਹੀ ਓ ਡਰਦਾ ਓ time ਆਪਣਾ ਅੱਜ ਤੋਂ ਲਿਖੂੰ ਆਪ ਮੈਂ ਇਸ ਦੁਨਿਯਾ ਤੇ ਛੱਡਣੀ ਆ ਸ਼ਾਪ ਮੈਂ ਇਸ ਦੁਨਿਯਾ ਤੇ ਛੱਡਣੀ ਆ ਸ਼ਾਪ ਮੈਂ ਓ time ਆਪਣਾ ਅੱਜ ਤੋਂ ਲਿਖੂੰ ਆਪ ਮੈਂ ਇਸ ਦੁਨਿਯਾ ਤੇ ਛੱਡਣੀ ਆ ਸ਼ਾਪ ਮੈਂ ਹੋਰ ਰਿਹਨਾ ਨੀ ਵਿਚਾਰਾ ਹੁਣ ਬਣਕੇ ਤੇ ਨਾ ਹੀ ਲੋਕਾਂ ਕੋਲੋਂ ਢਰ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ (Lahoria Production in the Mix)
Sanatçı: Kambi
Türü: Belirtilmemiş
Ajans/Yapımcı: Belirtilmemiş
Şarkı Süresi: 3:03
Toplam: kayıtlı şarkı sözü
Kambi hakkında bilgi girilmemiş.

Fotoğrafı