kambi standard şarkı sözleri
ਨੀ ਹੁਣ ਫੋਨ ਵੀ ਨਾ ਚਕੇ ਮਿਲਣਾ ਤਾ ਬਡੀ ਦੂਰ
ਏਨਾ ਕਰੀਦਾ ਨੀ ਸੋਹਣੀਏ ਜਵਾਨੀ ਦਾ ਗਰੂਰ
ਨੀ ਹੁਣ ਫੋਨ ਵੀ ਨਾ ਚਕੇ ਮਿਲਣਾ ਤਾ ਬਡੀ ਦੂਰ
ਏਨਾ ਕਰੀਦਾ ਨੀ ਸੋਹਣੀਏ ਜਵਾਨੀ ਦਾ ਗਰੂਰ
ਨਾਤੇ ਵੱਡੀਆਂ ਨਾ ਜਡ ਗਏ ਨੇ ਲਗਦੇ
ਨਾਤੇ ਵੱਡੀਆਂ ਨਾ ਜਡ ਗਏ ਨੇ ਲਗਦੇ
ਨੀ ਸਾਡੀ ਲੈਂਦੀ ਸਾਰ ਵੀ ਨਹੀ
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਯਾਰ ਵੀ ਨਹੀ ਹਾਏ.. ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ..)
ਘਾਟ ਨਾ ਜੇ ਬਿੱਲੋ ਤੈਨੂੰ ਸੋਨੇਯਾ ਸੁਨਖਿਯਾ ਦੀ
ਸਾਨੂ ਵੀ ਸੁਣਖਿਯਾ ਦੀ ਘਾਟ ਨਾ
ਬੰਦੀ ਏ ਖੌਰੇ ਕਿ 17 ਵਿਚ ਜਾਕੇ
ਮੇਰੇ ਘਰੋਂ ਚੰਡੀਗੜ੍ਹ ਬਹੋਤੀ ਵਾਟ ਨਾ
ਬੰਦੀ ਏ ਖੌਰੇ ਕਿ 17 ਵਿਚ ਜਾਕੇ
ਮੇਰੇ ਘਰੋਂ ਚੰਡੀਗੜ੍ਹ ਬਹੋਤੀ ਵਾਟ ਨਾ
ਕਿਹੰਦੇ ਲ ਲੇਯਾ ਫ੍ਲੈਟ ਤੂ ਮੁਹਾਲੀ ‘ਚ
ਕਿਹੰਦੇ ਲ ਲੇਯਾ ਫ੍ਲੈਟ ਤੂ ਮੁਹਾਲੀ ‘ਚ
ਨੀ ਚੇਤੇ ਘਰ ਬਾਰ ਵੀ ਨਹੀ (ਨੀ ਚੇਤੇ ਘਰ ਬਾਰ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਯਾਰ ਵੀ ਨਹੀ ਹਾਏ..ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ…)
ਅਸੀ ਕਦੋਂ ਬਿੱਲੋ ਤੈਨੂੰ ਕੀਤਾ ਪ੍ਰਪੋਜ਼
ਸਾਨੂ ਆਪਣਾ ਬਣੋਣਾ ਪਿਹਲ ਤੇਰੀ ਸੀ
ਚੰਗਾ ਹੋਇਆ ਤੇਰੇ ਕੋਲੋਂ ਸ਼ੂਟ ਗੇਯਾ ਖੇਡਾ
ਧੋਖਾ ਤੇਰੇ ਕੋਲੋਂ ਕਿਸਮਤ ਮੇਰੀ ਸੀ
ਚੰਗਾ ਹੋਇਆ ਤੇਰੇ ਕੋਲੋਂ ਸ਼ੂਟ ਗੇਯਾ ਖੇਡਾ
ਧੋਖਾ ਤੇਰੇ ਕੋਲੋਂ ਕਿਸਮਤ ਮੇਰੀ ਸੀ
ਨੀ ਹਵਾ ਨਵੀ ਨਵੀ ਬਦਲੀ ਓ ਲਗਦੀ ਆ
ਹਵਾ ਨਵੀ ਨਵੀ ਬਦਲੀ ਓ ਲਗਦੀ ਆ
ਰਿਹਨੀ ਦਿਨ ਚਾਰ ਵੀ ਨਹੀ (ਰਿਹਨੀ ਦਿਨ ਚਾਰ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਯਾਰ ਵੀ ਨਹੀ ਹਾਏ..ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ…)
ਹੋ
ਜੋ ਵੀ ਗਲ ਹੋਵੇ ਬੀਬਾ ਮੂੰਹ ਤੇ ਆਖ ਦਈਏ
ਕਮ ਜਾਣੂ ਜਾਣੂ ਵਾਲਾ ਸਾਨੂ ਔਂਦਾ ਨੀ
ਹੱਥਾਂ ਵਿਚ ਫੁਲ ਪਿਛਹੇ ਕੂਡਿਆ ਦੇ ਗੇੜੇ
ਕਮ ਬਤਨ ਵਾਲੇ ਹਨ ਮੈਨੂ ਆ ਭੌਂਦਾ ਨੀ
ਹੱਥਾਂ ਵਿਚ ਫੁਲ ਪਿਛਹੇ ਕੂਡਿਆ ਦੇ ਗੇੜੇ
ਕਮ ਬਤਨ ਵਾਲੇ ਹਨ ਮੈਨੂ ਆ ਭੌਂਦਾ ਨੀ
ਟੂਰੇ ਹਿੱਕ ਤਾਂ ਕਾਂਬਈ ਤੇਰਾ ਸੋਹਣੀਏ
ਟੂਰੇ ਹਿੱਕ ਤਾਂ ਕਾਂਬਈ ਤੇਰਾ ਸੋਹਣੀਏ
ਨੀ ਕੀਤਾ ਕਦੀ ਮਾਨ ਵੀ ਨਹੀ (ਕੀਤਾ ਕਦੀ ਮਾਨ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਏ ਨਾ ਸੋਚ ਲੀ ਮੈਂ ਤਰਲੇ ਜੇ ਪੌਂਗਾ
ਨੀ ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ)
ਯਾਰ ਵੀ ਨਹੀ ਹਾਏ..ਐਡੇ ਗਿਰੇ ਯਾਰ ਵੀ ਨਹੀ (ਯਾਰ ਵੀ ਨਹੀ…)
ਯਾਰ ਵੀ ਨਹੀ ਹਾਏ…
ਨੀ ਹੁਣ ਫੋਨ ਵੀ ਨਾ ਚੱਕੇ ਮਿਲਣਾ
ਨੀ ਹੁਣ.. ਯਾਰ ਵੀ ਨਹੀ ਹਾਏ
ਨੀ ਹੁਣ ਫੋਨ ਵੀ ਨਾ ਚੱਕੇ ਮਿਲਣਾ

