kambi yaar trudeau şarkı sözleri

Harj Nagra Rush T Kambi… ਮੂੰਦਰੀ ਦਾ ਕਿ ਏ ਕੰਗਨਾ ਬਣਵਾ ਡੇਆ (ਕੰਗਨਾ ਬਣਵਾ ਡੇਆ ) ਸੋਨੇ ਰੰਗੀਏ ਨੀ ਤੈਨੂੰ ਸੋਨੇ ਚ ਮੜਾ ਡੇਆ (ਸੋਨੇ ਚ ਮਾਦਾ ਡੇਆ ) ਨੀ ਬਸ ਇੱਕੋ ਗਲੋ ਲਗਦਾ ਏ ਡਰ ਇੱਕੋ ਗਲੋ ਲਗਦਾ ਏ ਡਰ ਨਾ ਗਲ ਵੱਸੋਂ ਬਾਹਰ ਹੋਵੇ ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ) ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ ਰਖ ਲਾਂ ਲੂਕਾ ਕੇ ਤੈਨੂ ਜਿੱਤੇ ਕਿਸੇ ਨੂ ਨਾ ਸ਼ਕ਼ ਹੋਵੇ ਵੇਖਣੇ ਦਾ ਤੈਨੂ ਬਸ ਨੀ ਤੇਰੇ Kambi ਨੂ ਹੀ ਹੈਕ ਹੋਵੇ ਰਖ ਲਾਂ ਲੂਕਾ ਕੇ ਤੈਨੂ ਜਿੱਤੇ ਕਿਸੇ ਨੂ ਨਾ ਸ਼ਕ਼ ਹੋਵੇ ਵੇਖਣੇ ਦਾ ਤੈਨੂ ਬਸ ਨੀ ਤੇਰੇ Kambi ਨੂ ਹੀ ਹੈਕ ਹੋਵੇ ਨੀ ਤੈਨੂ ਸਾਹ ਨਾ ਆਵੇ ਕੁੜੇ ਮੇਰੇ ਬਿਨ ਨੀ ਏਹੋ ਜਿਹਾ ਪ੍ਯਾਰ ਹੋਵੇ ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ) ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ You know I feel some type of way Some type of way I’m just tryin’ to take you to a place And try to hide away ਸੋਹਣੀ ਕੁੜੀ ਮਿਲ ਯਾਰ ਨਾ ਮੰਨੇ ਗੱਲ I swear if I ever try to show her They just take off with a run ਮੇਰੇ ਸੁਪਨੈ ਦੀ ਰਾਣੀ Imma have to hide her Her and on that body Swag ਪੂਰੇ 100 ਤੇ I’ve been tryin’ keep her What you I got her long way I hope it ain’t the wrong way ਮੰਦੇ ਨੀ ਯਾਰ ਮੇਰੇ ਤੂ ਦਿਲ ਮੈਨੂ ਹਰ ਗਯੀ ਕੇਨੇਡਿਅਨ ਯੈਂਕੀ ਕਿਵੇਈਂ ਦੇਸੀ ਉੱਤੇ ਮਾਰ ਗਈ ਫ੍ਰੇਂਡ ਨਾਹੀਓ ਮੰਦੇ ਤੂ ਦਿਲ ਮੈਨੂ ਹਰ ਗਯੀ ਕੇਨੇਡਿਯਨ ਯੈਂਕੀ ਕਿਵੇਈਂ ਦੇਸੀ ਉੱਤੇ ਮਰ ਗਯੀ ਰਿਹੰਦੀ ਉਮਰ ਲਯੀ ਨਾਲ ਮੇਰੇ ਚਲ ਜੇ ਦਿਲ ਤਾਰ ਹੋਵੇ ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ) ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ ਚਲ ਗਯਾ ਜਾਦੂ ਕੁੜੇ ਅਖਾਂ ਤੇਰਿਯਾ ਦੇ ਜਾਲ ਦਾ ਗਲ ਸਕਛੇ ਪ੍ਯਾਰ ਦੀ PR ਨਾਯੋ ਭਾਲਦਾ ਚਲ ਗਯਾ ਜਾਦੂ ਕੁੜੇ ਅਖਾਂ ਤੇਰਿਯਾ ਦੇ ਜਾਲ ਦਾ ਗਲ ਸਕਛੇ ਪ੍ਯਾਰ ਦੀ PR ਨਾਯੋ ਭਾਲਦਾ ਟਾਇਮ ਮਮ੍ਮੀ ਨਾਲ ਓਦੋਂ ਮੇਰਾ ਬਣਕੇ ਬਾਪੂ ਘਰੋਂ ਬਾਹਰ ਹੋਵੇ ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ) ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ ban ਕਰਵਾ ਦਾ ਜੇ Trudeau ਮੇਰਾ ਯਾਰ ਹੋਵੇ ਨੀ ਤੈਨੂ yellow ਰੰਗ Harj Nagra Rush T Kambi Huh, Yellow ਰੰਗ
Sanatçı: Kambi
Türü: Belirtilmemiş
Ajans/Yapımcı: Belirtilmemiş
Şarkı Süresi: 4:13
Toplam: kayıtlı şarkı sözü
Kambi hakkında bilgi girilmemiş.

Fotoğrafı