kanwar chahal gal sun ja şarkı sözleri
ਪਿਹਲਾ ਸੰਗਦੀ ਸਗੋਂਦੀ ਲੰਘ ਜਾਈ
ਫੇਰ ਝੂਠਾ ਮੁਠਆ ਕੋਲੋ ਖਂਗ ਜਾਈ
ਪਿਹਲਾ ਸੰਗਦੀ ਸਗੋਂਦੀ ਔਂਦੀ ਲੰਘ ਜਾਈ
ਫੇਰ ਝੂਠਾ ਮੁਠਆ ਕੋਲੋ ਖਂਗ ਜਾਈ
ਬਸ ਮੰਨ ਜੇ ਗਲ ਪ੍ਯਾਰ ਦੀ
ਜਦੋਂ ਪਿਹਲੀ ਮੁਲਾਕਾਤ ਹੋਣੀਆ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਨਿਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਨਿਏ
ਹੀਰ ਸੋਹਣੀ ਸੱਸੀ ਵਾਂਗੂ ਧੋਖਾ ਨਾ ਕਮਾਈ
ਜੇ ਸਾਡੇ ਨਾਲ ਲਾਈ ਯਾਰੀ ਤੋਡ਼ ਵੀ ਛਡਾਈ
ਇਕੋ ਵਾਦਾ ਕਰੀ ਸਚੇ ਪ੍ਯਾਰ ਵਾਲਾ ਤੂ
ਸੋਨਿਏ ਨੀ ਐਵੇਂ ਝੂਠੇ ਜੇ ਨਾ ਲਾਈ
ਮੇਰੇ ਹਕ ਵਿਚ ਆਕੇ ਖੜ ਜਾਈ
ਜਦੋਂ ਵੱਡੀ ਗਲਬਾਤ ਹੋਣੀ ਏ
ਦਿਲ ਜੈਜ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਹਣੀਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਹਣੀਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਹਣੀਏ
ਰਾਹ ਵਿਚ ਖੜ ਤੈਨੂ ਰੋਕਣਾ ਨੀ ਮੈਂ
ਹੋਰ ਨੂ ਬੁਲਾਵੇ ਤੈਨੂ ਟੋਕਣਾ ਨੀ ਮੈਂ
ਹੋਰ ਨੂ ਬੁਲਾਵੇ ਤੈਨੂ ਟੋਕਣਾ ਨੀ ਮੈਂ
ਮਰਜ਼ੀ ਜੇ ਹੋਵੇ ਤਾਂ ਕਬੂਲ ਕਰ ਲਈ
ਧੱਕੇ ਨਾਲ ਪ੍ਯਾਰ ਤੈਨੂ ਥੋਪਣਾ ਨੀ ਮੈਂ
ਐਵੇਂ ਤਰਲੇ ਮੈਂ ਨਹਿਓ ਮਾਰਨੇ
ਪੂਰੀ ਟੌਰ ਨਾਲ ਯਾਰੀ ਲੌਣੀ ਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਹਣੀਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਹਣੀਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਹਣੀਏ
ਨਿਤ ਚੜ ਕੋਠੇ ਉੱਤੇ ਜ਼ੁਲਫ਼ਾਂ ਸੁਕਾਵੇ
ਚੈਲ ਮਰਜਾਣੇ ਨੂੰ ਤਾ ਮਾਰ ਹੀ ਮੁਕਾਵੇ
ਝਾਂਜਰਾਂ ਦੀ ਜੋਡੀ ਨਾਲੇ ਜੁੱਤੇ ਤਿੱਲੇ ਵਾਲੀ
ਫਿਰੋਜ਼ਪੁਰ ਦੀਆ ਗਾਲਿਆ ਨੂੰ ਅੱਗ ਲਾਵੇ
ਹਿੰਦ ਪਹਿਲੇ ਦੀਨੋ ਤੇਰੇ ਨਵੀ ਦੀ
ਜਨ ਥੋੜੇ ਘਰੇ ਲੈ ਕ ਆਉਣੀ ਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਨਿਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਨਿਏ
ਦਿਲ ਜੈਜ਼ ਜੇ ਤਰੀਕੇ ਨਾਲ ਦਈ
ਗਲ ਸੁਣ ਜਾ ਨਜੈਜ਼ ਸੋਨਿਏ