kanwar chahal majhe di jatti [remix] şarkı sözleri
DJ TBM
ਆਂ
ਇਸ਼੍ਕ਼ ਤੇਰੇ ਚ ਚੰਨਾਂ ਮੈਂ ਤਾਂ ਹੁਣ ਮੋਹਿ ਵੇ
ਤੇਰੇ ਬਾਜੋ ਹੁਣ ਮੈਨੂ ਦਿਸ੍ਦਾ ਨਾ ਕੋਈ ਵੇ
ਹਾਏ ਤੇਰੇ ਨਾਵੇ ਜਿੰਦ ਕਰਤੀ
ਵੇ ਮੈਨੂ ਛੱਡ ਕੇ ਦੂਰ ਨਾ ਜਯੀ
ਮੁਰਗਾਈ ਵਾਂਗੂ ਮੈਂ ਤਰਦੀ
ਵੇ ਤੇਰੇ ਮੁੰਡੇਯਾ ਪਸੰਦ ਨਾ ਆਯੀ
ਵੇ ਮਾਝੇ ਦੀ ਮੈਂ ਜੱਟੀ ਸੋਨੇਯਾ
ਵੇ ਮੁੰਡਾ ਮਾਲਵੇ ਦੇ ਜਿੰਦੇ ਲੜ ਲਾਯੀ ਹੋ.ਓ…
ਲਗਦੀ ਨਾ ਅੱਖ ਮੇਰੀ ਹਾਨਿਯਾ ਵੇ ਰਾਤਾਂ ਨੂ
ਖ੍ਵਬਾਂ ਵਿਚ ਆਕੇ ਪਾਵੇਈਂ ਪ੍ਯਾਰ ਦੀਆ ਬਾਤਾਂ ਤੂ
ਖ੍ਵਬਾਂ ਵਿਚ ਆਕੇ ਪਾਵੇਈਂ ਪ੍ਯਾਰ ਦੀਆ ਬਾਤਾਂ ਤੂ
ਹਾਏ ਸੁਪਨੇ ਚ ਛੇਡ਼ ਗਯਾ ਆ ਵੇ
ਗੋਰੀ ਗਲ ਤੇ ਤਰੇਲੀ ਚੰਨਾ ਆਯੀ
ਮੁਰਗਾਈ ਵਾਂਗੂ ਮੈਂ ਤਰਦੀ
ਵੇ ਤੇਰੇ ਮੁੰਡੇਯਾ ਪਸੰਦ ਨਾ ਆਯੀ
ਵੇ ਮਾਝੇ ਦੀ ਮੈਂ ਜੱਟੀ ਸੋਨੇਯਾ
ਵੇ ਮੁੰਡਾ ਮਾਲਵੇ ਦੇ ਜਿੰਦੇ ਲੜ ਲਾਯੀ ਹੋ.ਓ…
ਡਰਦੀ ਨੇ ਦੁਨਿਯਾ ਤੌਂ ਤੇਰੇ ਨਾਲ ਲਾਇਆ ਵੇ
ਕਰਦਾ ਨਾ ਦਿਲੋਂ ਮੇਰਾ ਤਾਯੋ ਰੂਸ ਵਾਇਆ ਵੇ
ਕਰਦਾ ਨਾ ਦਿਲੋਂ ਮੇਰਾ ਤਾਯੋ ਰੂਸ ਵਾਇਆ ਵੇ
ਹਾਏ ਛੇਤੀ ਛੇਤੀ ਆਜਾ ਸੋਨੇਯਾ
ਵੇ ਮੇਤੋਂ ਚੱਲੀ ਨੀ ਜਾਂਦੀ ਏ ਜੁਦਾਈ
ਮੁਰਗਾਈ ਵਾਂਗੂ ਮੈਂ ਤਰਦੀ
ਵੇ ਤੇਰੇ ਮੁੰਡੇਯਾ ਪਸੰਦ ਨਾ ਆਯੀ
ਵੇ ਮਾਝੇ ਦੀ ਮੈਂ ਜੱਟੀ ਸੋਨੇਯਾ
ਵੇ ਮੁੰਡਾ ਮਾਲਵੇ ਦੇ ਜਿੰਦੇ ਲੜ ਲਾਯੀ ਹੋ.ਓ…
ਹਰ ਸਾਹ ਨਾਲ ਚੇਤੇ ਕਰਦੀ ਆਂ
ਤੇਰੀ ਖੈਰ ਮੈਂ ਰੱਬ ਤੌਂ ਮੰਗਦੀ ਆਂ
ਹਰ ਸਾਹ ਨਾਲ ਚੇਤੇ ਕਰਦੀ ਆਂ
ਤੇਰੀ ਖੈਰ ਮੈਂ ਰੱਬ ਤੌਂ ਮੰਗਦੀ ਆਂ
ਤੇਰੇ ਪ੍ਯਾਰ ਚ ਹੋਗੀ ਚੱਲੀ ਮੈਂ
ਤੈਨੂ ਰਤਾ ਸਮਝ ਨਾ ਆਯੀ
ਉਭੀ ਯਾਰਾ ਤੇਰੇ ਹਥ ਕਿੱਟੀ ਜਿੰਦ ਜਾਂ ਮੈਂ
ਇਸ਼੍ਕ਼-ਈ ਦੇ ਰੋਗ ਬਹਿਦੇ ਐਵੇਂ ਬਦਨਾਮ ਮੈਂ
ਇਸ਼੍ਕ਼-ਈ ਦੇ ਰੋਗ ਬਹਿਦੇ ਐਵੇਂ ਬਦਨਾਮ ਮੈਂ
ਹਾਏ ਮੰਨਦਾ ਨਾ ਚਾਹਲ ਚੰਦਰਾ ਕੇ ਓਹਦੇ
ਇਸ਼੍ਕ਼ ਚ ਹੋਣਗੀ ਆਂ ਸ਼ੂਦਯੀ
ਮੁਰਗਾਈ ਵਾਂਗੂ ਮੈਂ ਤਰਦੀ
ਵੇ ਤੇਰੇ ਮੁੰਡੇਯਾ ਪਸੰਦ ਨਾ ਆਯੀ
ਵੇ ਮਾਝੇ ਦੀ ਮੈਂ ਜੱਟੀ ਸੋਨੇਯਾ
ਵੇ ਮੁੰਡਾ ਮਾਲਵੇ ਦੇ ਜਿੰਦੇ ਲੜ ਲਾਯੀ ਹੋ.ਓ…