kanwar das pyaar şarkı sözleri
ਤੁਸੀ ਕਰਿਓ ਨਾ
ਜ਼ਿੰਦਗੀ ਦੇ ਵਿਚ ਪਿਆਰ
Romey Singh
ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ
ਨੀ ਤੂੰ ਜੱਦ ਛੱਡ ਗਈ ਸੀ
ਨੀ ਦਿਲ ਚੋਂ ਕੱਢ ਗਈ ਸੀ
ਪਿਆਰ ਦੀ ਟਾਹਣੀ ਨੂੰ
ਜਾਦਾਂ ਤੌਂ ਵੱਡ ਗਈ ਸੀ
ਨੀ ਤੂੰ ਜੱਦ ਛੱਡ ਗਈ ਸੀ
ਨੀ ਦਿਲ ਚੋਂ ਕੱਢ ਗਈ ਸੀ
ਪਿਆਰ ਦੀ ਟਾਹਣੀ ਨੂੰ
ਜਾਦਾਂ ਤੌਂ ਵੱਡ ਗਈ ਸੀ
ਕਯੋਂ ਤੂੰ ਮੁਖ ਮੋੜ ਗਈ
ਹਾਂ ਦਿਲ ਨੂੰ ਤੋੜ ਗਈ
ਤੈਨੂੰ ਰੱਬ ਮੰਨਿਆ ਸੀ
ਪਰ ਤੂੰ ਓ ਨਾ ਰਹੀ
ਤੂੰ ਕਿੱਤੇ ਪੀਠ ਦੇ ਵਾਰ
ਸੋਹਣੇ ਦਿਲ ਵਿਚ ਵੱਸ ਕੇ
ਕੱਦ ਲੈਂਦੇ ਨੇ ਜਾਂ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ
ਲੋਗ ਹੁਣ ਮਾਰਦੇ ਨੇ ਤਾਹਨੇ ਸੋਹਣੀਏ
ਬਣਗੇ ਨੇ ਆਪਣੇ ਬੇਗਾਨੇ ਸੋਹਣੀਏ
ਮੌਸਮਾਂ ਦੇ ਵਾਂਗ ਨੀ ਤੂੰ ਇੰਝ ਬਦਲੀ
ਤੋੜੇ ਉਮਰਾਂ ਦੇ ਪਲਾਂ ਚ ਯਾਰਾਨੇ ਸੋਹਣੀਏ
ਮੇਰੀ ਡੁਬਦੀ ਬੇੜੀ ਵੀ ਲਾਈ ਨਾ ਤੁਸੀਂ ਪਾਰ ਯਾਰ
ਸੋਹਣੇ ਦਿਲ ਵਿਚ ਵੱਸ ਕੱਢ ਲੈਂਦੇ ਨੇ ਜਾਂ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ
ਯਾਦ ਆਉ ਤੈਨੂੰ ਤੇਰਾ ਖਾਸ ਸੋਹਣੀਏ
ਜਾਂ ਤੌਂ ਪਿਆਰਾ ਤੇਰਾ ਦਾਸ ਸੋਹਣੀਏ
ਜੱਦੋਂ ਹੋਊ ਪਛਤਾਵਾ ਜਾਂਦਾ ਨੀ
ਓਦੋਂ ਹੋਣਾ ਕੰਵਰ ਨਹੀਓ ਪਾਸ ਸੋਹਣੀਏ
ਨੀ ਤੂੰ ਜ਼ਿੰਦਗੀ ਦੀ ਸਾਥੋਂ
ਗਈ ਏ ਸਭ ਕੁਝ ਹਾਰ ਹਾਰ
ਸੋਹਣੇ ਦਿਲ ਵਿਚ ਵੱਸ ਕੇ
ਕੱਦ ਲੈਂਦੇ ਨੇ ਜਾਂ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ
ਖੇਡਕੀ ਵਾਲੀਬਾਲ ਇਕੱਲੇ ਰਹਿ ਲਾਂਗੇ
ਦਰਦ ਜੁਦਾਈਆਂ ਦੇ ਅਸੀ ਵੀ ਸਹਿ ਲਾਂਗੇ
ਖੇਡਕੀ ਵਾਲੀਬਾਲ ਇਕੱਲੇ ਰਹਿ ਲਾਂਗੇ
ਦਰਦ ਜੁਦਾਈਆਂ ਦੇ ਅਸੀ ਵੀ ਸਹਿ ਲਾਂਗੇ
ਏ ਰੋਗ ਅਵੱਲੇ ਨੀ
ਰਿਹੰਦਾ ਨਾ ਕੁਛ ਪੱਲੇ ਨੀ
ਮਨੀ ਤੇਰੇ ਹੀ ਸੁਰਾਂ ਦੇ ਵਿਚ ਬਣ ਗਿਆ ਕਲਾਕਾਰ
ਸੋਹਣੇ ਦਿਲ ਵਿਚ ਵੱਸ ਕੇ
ਕੱਦ ਲੈਂਦੇ ਨੇ ਜਾਂ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ ਯਾਰ
ਤੁਸੀ ਕਰਿਓ ਨਾ
ਕਦੇ ਜ਼ਿੰਦਗੀ ਦੇ ਵਿਚ ਪਿਆਰ