kanwar dhindsa suit patiala şarkı sözleri
Deep Jandu
Kanwar Dhindsa
ਮੁੰਡੇਯਾ ਦੀ ਢਾਣੀ ਬਿਹ ਗੀ ਦਿਲ ਫੜਕੇ
ਤੱਕਦੇ ਨੇ ਤੈਨੂੰ ਸਾਰੇ ਖੱੜ ਖੱੜ ਕੇ
ਮੁੰਡੇਯਾ ਦੀ ਢਾਣੀ ਬਿਹ ਗੀ ਦਿਲ ਫੜਕੇ
ਤੱਕਦੇ ਨੇ ਤੈਨੂੰ ਸਾਰੇ ਖੱੜ ਖੱੜ ਕੇ
Cat Walk ਕਰੇ ਜਦੋ ਫਿਟ ਜਹੀ ਜੀਨ ਪਾਕੇ
ਤੱਕ ਦਿਲ ਚੱਕ ਦੇ ਨੇ ਲਾਟੂ ਜੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਹੋਰ ਕੁੜੀਆਂ ਦੀ ਨਈ ਓ care ਕਰਦਾ
ਤੇਰੇ ਨਾਲ ਗੱਲ ਬੱਸ share ਕਰਦਾ
ਹੋਰ ਕੁੜੀਆਂ ਦੀ ਨਈ ਓ care ਕਰਦਾ
ਤੇਰੇ ਨਾਲ ਗੱਲ ਬੱਸ share ਕਰਦਾ
ਟੁੱਟਣੇ ਨੀ ਦਿੰਦਾ ਤੈਨੂੰ ਸਾਂਭ ਕੇ ਮੈਂ ਰਖੂ
ਬਡੀ ਸਿਰੋਂ ਲੇ ਕੇ ਪੇਰਂ ਤੱਕ ਜਚਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਜਿੰਨੇ ਕਹੇ ਉਂਨੇ ਗੇੜੇ ਲਾਂ ਨੂ ਤਾਰ ਨੀ
ਸੂਰਮੇ ਨਾ ਭਰੀ ਅੱਖ ਸਾਡੇ ਉੱਤੇ ਵਾਰ ਨੀ
ਜਿੰਨੇ ਕਹੇ ਉਂਨੇ ਗੇੜੇ ਲਾਂ ਨੂ ਤਾਰ ਨੀ
ਸੂਰਮੇ ਨਾ ਭਰੀ ਅੱਖ ਸਾਡੇ ਉੱਤੇ ਵਾਰ ਨੀ
Natural beauty ਤੇਰੀ ਕਤਲ ਕਰਯੂ ਕੋਈ
ਹਾੜ ਦੇ ਮਹਿਨਨੇ ਵਿਚ ਟਾੱਪ ਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਗਬਰੂ ਦੀ ਅੜੀ ਤੈਨੂੰ date ਕਰਨਾ
ਗੁਰੀ ਕੇਂਦਾ ਕੱਮ ਨਯੀ ਓ ਲੇਟ ਕਰਨਾ
ਗਬਰੂ ਦੀ ਅੜੀ ਤੈਨੂੰ date ਕਰਨਾ
ਗੁਰੀ ਕੇਂਦਾ ਕੱਮ ਨਯੀ ਓ ਲੇਟ ਕਰਨਾ
ਨਂਬਰ ਵਟਾ ਹੁਣ ਦਿਲ ਚ ਵਸਾ ਲੇ
ਹੁਣ ਤੇਰੇ ਬਿਨਾ ਜਾਨ ਨਯੀ ਓ ਬਚ ਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ
ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ
ਤੇਰੇ ਹਰ ਚੀਜ ਬੜੀ ਜੱਚਦੀ