kanwar grewal magnetism şarkı sözleri
ਹੈ ਥਬਰ ਤੇ ਬੈਠਾ ਓ ਬਾਬਾ
ਮੁਖੋਂ ਗੁਰਬਾਣੀ ਗਾਵੈ
ਪੰਡਿਤ ਮੁੱਲਾ ਤੇ ਭਾਈ ਸਾਰੇ
ਓ ਇਕੋ ਘਰੇ ਬੁਲਾਵੇ
ਮੈ ਮੂਰਖ ਪੇਲੋ ਗੱਲ ਨਾ ਗੌਲੀ
ਹੁਣ ਪਿੱਛੋਂ ਵਾਜਾਂ ਮਾਰ ਬੁਲਾਵੇ
ਹੁਣ ਪਿੱਛੋਂ ਵਾਜਾਂ ਮਾਰ ਬੁਲਾਵੇ
ਵੇ ਆਜਾ ਬਾਬਾ
ਇੱਥੇ ਨਾ ਕੋਈ ਸ਼ੋਰ ਸ਼ਰਾਬਾ ਏ
ਚਲਦਾ ਵੀਹਾਂ ਦੇ ਵਿਚ ਢਾਬਾ ਏ
ਇੱਥੇ ਨਾ ਕੋਈ ਸ਼ੋਰ ਸ਼ਰਾਬਾ ਏ
ਚਲਦਾ ਵੀਹਾਂ ਦੇ ਵਿਚ ਢਾਬਾ ਏ
ਇਥੇ ਰਿਹੰਦਾ ਮੁਰਸ਼ੀਦ ਬਾਬਾ ਏ
ਰਿਹੰਦਾ ਮੁਰਸ਼ੀਦ ਬਾਬਾ ਏ
ਬਿਨਾ ਤੇਲ ਤੋ ਦੀਵੇ ਬਾਲੇ
ਕਦ ਫੇਰਾ ਪਾਵਣਗੇ
ਲੰਗ ਗਏ ਸਾਧ ਚਿਮਟਿਆਂ ਵਾਲੇ
ਕਦ ਫੇਰਾ ਪਾਵਣਗੇ
ਲੰਗ ਗਏ ਸਾਧ ਚਿਮਟਿਆਂ ਵਾਲੇ
ਕਦ ਫੇਰਾ
ਏ ਸਾਧਾਂ ਦੀ ਮਸਤੀ ਏ
ਜਿੰਦ ਸੱਜਣ ਨਾਲੋ ਸਸਤੀ ਏ
ਏ ਸਾਧਾਂ ਦੀ ਮਸਤੀ ਏ
ਜਿੰਦ ਸੱਜਣ ਨਾਲੋ ਸਸਤੀ ਏ
ਏ ਫ਼ਕਰਾਂ ਵਾਲੀ ਮਸਤੀ ਏ
ਫ਼ਕਰਾਂ ਵਾਲੀ ਮਸਤੀ ਏ
ਕੀਤੇ ਰਿਹਂਦੋ ਊ ਮੁੰਦਰਾਂ ਵਾਲੇ
ਕਦ ਫੇਰਾ ਪਾਵਣਗੇ
ਲੰਗ ਗਏ ਸਾਧ ਚਿਮਟਿਆਂ ਵਾਲੇ
ਕਦ ਫੇਰਾ ਪਾਵਣਗੇ
ਲੰਗ ਗਏ ਸਾਧ ਚਿਮਟਿਆਂ ਵਾਲੇ
ਕਦ ਫੇਰਾ ਹਾਏ
ਨਚਨਾ ਜੇ ਔਂਦਾ ਹੋਵੇ
ਘੁੰਗਰੂ ਪਾਉਣ ਨੂ
ਮੋਦੀ ਖੰਨੇ ਕਹਿੰਦਾ ਜੋਗੀ
ਹੁੰਦੇ ਨੇ ਲੁਟਾਉਣ ਨੂ
ਨਚਨਾ ਜੇ ਔਂਦਾ ਹੋਵੇ
ਘੁੰਗਰੂ ਪਾਉਣ ਨੂ
ਮੋਦੀ ਖੰਨੇ ਕਹਿੰਦਾ ਜੋਗੀ
ਹੁੰਦੇ ਨੇ ਲੁਟਾਉਣ ਨੂ
ਹੋ ਵਿਰਲਾ ਥਾਨੀ ਤਕਦੀ ਰਹੀ ਮੈਂ
ਵਿਰਲਾ ਠਾਣੀ ਥਾਨੀ
ਵਿਰਲਾ ਥਾਨੀ ਤਕਦੀ ਰਹੀ ਮੈਂ
ਅੱਜ ਵੇਖਿਆ ਬੂਹੇ ਪਾਰ ਨੀ
ਹਠੜੀ ਚੋ ਬੋਲ ਪਿਆ ਯਾਰ ਨੀ
ਹਠੜੀ ਚੋ ਬੋਲ ਪਿਆ ਯਾਰ
ਹਠੜੀ ਚੋ ਬੋਲ ਪਿਆ ਯਾਰ ਨੀ
ਹਠੜੀ ਚੋ ਬੋਲ ਪਿਆ ਯਾਰ
ਬੋਲ ਪਿਆ ਯਾਰ ਨੀ
ਬੋਲ ਪਿਆ ਯਾਰ
ਬੋਲ ਪਿਆ ਯਾਰ ਨੀ
ਬੋਲ ਪਿਆ ਯਾਰ ਨੀ
ਬਲਬੀਰ ਸਿਆਂ ਤੈਨੂੰ ਅਕਾਲ ਨਈ
ਬਿਨਾ ਮੁਰਸ਼ੀਦ ਜ਼ਿੰਦਗੀ ਸਫਲ ਨਈ
ਬਲਬੀਰ ਸਿਆਂ ਤੈਨੂੰ ਅਕਾਲ ਨਈ
ਬਿਨਾ ਮੁਰਸ਼ੀਦ ਜ਼ਿੰਦਗੀ ਸਫਲ ਨਈ
ਏਨੀ ਛੇਤੀ ਪੱਕ ਦੀ ਫਸਲ ਨਈ
ਛੇਤੀ ਪੱਕ ਦੀ ਫਸਲ ਨਈ
ਚਾਬੀ ਨਾਮ ਦੀ ਖੋਲ ਦੀ ਆ ਤਾਲੇ
ਕਦ ਫੇਰਾ ਪਾਵਣਗੇ
ਲੰਗ ਗਏ ਸਾਧ ਚਿਮਟਿਆਂ ਵਾਲੇ
ਕਦ ਫੇਰਾ ਪਾਵਾਂਗੇ
ਲੰਗ ਗਏ ਸਾਧ ਚਿਮਟਿਆਂ ਵਾਲੇ
ਕਦ ਫੇਰਾ
ਬੋਲ ਪਿਆ ਯਾਰ ਨੀ
ਬੋਲ ਪਿਆ ਯਾਰ ਨੀ
ਬੋਲ ਪਿਆ ਯਾਰ ਨੀ
ਬੋਲ ਪਿਆ ਯਾਰ ਨੀ