kanwar grewal mast şarkı sözleri
ਹਾਂ ਬਈ KV Singh
ਨਾ ਨਾ ਨਾ ਨਾ ਨਾ ਨਾ ਨਾ ਨਾ
ਮਸਤ ਬਣਾ ਦੇਣ ਗੇ ਬੀਬਾ
ਨੱਚਣ ਲਾ ਦੇਣ ਗੇ ਬੀਬਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਮਸਤ ਬਣਾ ਦੇਣ ਗੇ ਬੀਬਾ
ਨੱਚਣ ਲਾ ਦੇਣ ਗੇ ਬੀਬਾ
ਨਾ ਜਾਈਂ ਮਸਤਾਂ ਦੇ ਵੇਹੜੇ
ਮਸਤ ਬਣਾ ਦੇਣ ਗੇ ਬੀਬਾ
ਨਾ ਜਾਈਂ ਮਸਤਾਂ ਦੇ ਵੇਹੜੇ
ਮਸਤ ਬਣਾ ਦੇਣ ਗੇ ਬੀਬਾ
ਮਾ ਰੇ ਸਾ ਰੇ ਗਾ ਰੇ ਸਾ ਮਾ ਗਾ ਰੇ ਸਾ
ਐਸੀ ਮਸਤਾਂ ਦੀ ਯਾਰੀ ਨੀਂ
ਭੁੱਲ ਜਾਈ ਐ ਦੁਨੀਆ ਸਾਰੀ ਨੀ
ਜਦੋਂ ਚੜ ਗਏ ਮਸਤੀ ਭਾਰੀ ਨੀ
ਤੇਰੀ ਹਸਤੀ ਮਿੱਟ ਜਾਓ ਸਾਰੀ ਨੀ
ਤੇਰੀ ਹਸਤੀ ਮਿੱਟ ਜਾਓ ਸਾਰੀ ਨੀ
ਤੇਰੀ ਹਸਤੀ ਮਿੱਟ ਜਾਓ ਸਾਰੀ ਨੀ
ਇਹਨਾਂ ਇਕੋ ਘੁੱਟ ਪਿਉਣੀ
ਇਕੋ ਘੁੱਟ ਪਿਉਣੀ
ਤੇ ਹੋਸ਼ ਉੱਡਾ ਦੇਣ ਗੇ ਬੀਬਾ
ਨਾ ਜਾਈ ਮਸਤਾਂ ਦੇ ਵੇਹੜੇ
ਮਸਤ ਬਣਾ ਦੇਣਗੇ ਬੀਬਾ
ਨਾ ਜਾਈ ਮਸਤਾਂ ਦੇ ਵੇਹੜੇ
ਮਸਤ ਬਣਾ ਦੇਣਗੇ ਬੀਬਾ
ਰੋਮ ਰੋਮ ਵਿਚ ਵਾਸ ਸੱਜਣ ਦਾ
ਡਾਢਾ ਏ ਭਰਵਾਸਾ ਸੱਜਣ ਦਾ
ਤੁਰ ਪਈਆਂ ਹੁਣ ਯਾਰ ਦੇ ਘਰ ਨੂੰ
ਛੱਡ ਨੀ ਸਕਦੀ ਓਹਦੇ ਘਰ ਨੂੰ
ਦੁਨੀਆਂ ਪਈ ਖਸਮਾਂ ਨੂੰ ਖਾਵੇ
ਓ ਮਸਤੀ ਮੈ ਫਿਰਦੀ
ਓ ਟੁਣਕਾ ਯਾਰ ਵਜਾਵੇ
ਓ ਮਸਤੀ ਮੈ ਫਿਰਦੀ
ਓ ਟੁਣਕਾ ਯਾਰ ਵਜਾਵੇ
ਓ ਮਸਤੀ ਮੈ ਫਿਰਦੀ
ਰੂਹ ਅਲਾਹ ਅਲਾਹ ਗਾਵੈ
ਮੌਲਾ ਮੌਲਾ ਗਾਵੈ
ਤੇ ਮਸਤੀ ਮੈ ਫਿਰਦੀ ਆਜਾ
ਓ ਟੁਣਕਾ ਯਾਰ ਵਜਾਵੇ
ਓ ਮਸਤੀ ਮੈ ਫਿਰਦੀ
ਓ ਟੁਣਕਾ ਯਾਰ ਵਜਾਵੇ
ਓ ਮਸਤੀ ਮੈ ਫਿਰਦੀ
ਓ ਮਸਤੀ ਫਿਰਦੀ ਮੈ ਫਿਰਦੀ ਮਸਤੀ
ਓ ਮਸਤੀ ਫਿਰਦੀ ਮੈ ਫਿਰਦੀ ਮਸਤੀ
ਓ ਮਸਤੀ ਫਿਰਦੀ ਮੈ ਫਿਰਦੀ ਮਸਤੀ
ਓ ਮਸਤੀ ਫਿਰਦੀ ਮੈ ਫਿਰਦੀ ਮਸਤੀ
ਮਸਤ ਮਸਤ ਮਸਤ ਮਸਤ ਮਸਤ ਮਸਤ
ਪਕੇ ਮਸਤਾਂ ਦੇ ਬਾਣੇ ਨੀ ਤੇਰੇ ਬਦਲ ਦੇਣਗੇ ਭਾਣੇ ਨੀ
ਤੇਰੇ ਬਦਲ ਦੇਣਗੇ ਭਾਣੇ ਨੀ
ਤੇਰੇ ਬਦਲ ਦੇਣਗੇ
ਜਿਨ੍ਹਾਂ ਸੂਰ ਪੌਦੇ ਤਾਂ ਲਾਲੇ ਨੀ
ਨਾਲ਼ੇ ਭੱਜਣ ਸਾਈਂ ਦੇ ਗਾਲੇ ਨੀ
ਨਾ ਮਾਰੇ ਮੌਤ ਫ਼ਕੀਰਾਂ ਦੀ
ਨਾ ਮਾਰੇ ਮੌਤ ਫ਼ਕੀਰਾਂ ਦੀ
ਉਹ ਕੰਨੀ ਮੁੰਦਰਾਂ
ਕੰਨੀ ਮੁੰਦਰਾਂ ਕਸਾ ਹੱਥ ਫੜਾ ਦੇਣਗੇ ਬੀਬਾ
ਨਾ ਜਾਈ ਮਸਤਾਂ ਦੇ ਵੇਹੜੇ
ਨੀ ਮਸਤ ਬਣਾ ਦੇਣਗੇ ਬੀਬਾ
ਨਾ ਜਾਈ ਮਸਤਾਂ ਦੇ ਵੇਹੜੇ
ਮਸਤ ਬਣਾ ਦੇਣਗੇ ਬੀਬਾ
ਜੇ ਤੂੰ ਵੱਸ ਮਸਤਾਂ ਦੇ ਪੈਣਾ ਨੀ
ਤੇਰੇ ਪੱਲੇ ਕੱਖ ਨੀ ਰਹਿਣਾ ਨੀ
ਤੇਰੇ ਪੱਲੇ ਕੱਖ ਨੀ ਰਹਿਣਾ ਨੀ
ਤੇਰੇ ਪੱਲੇ ਕੱਖ ਨੀ ਰਹਿਣਾ ਨੀ
ਡਾਢਾ ਇਸ਼ਕ ਹੰਢਾਉਣਾ ਪੈਣਾ ਨੀ
ਮੈ ਕਿਹਾ ਇਹ ਮਸਤਾਂ ਦਾ ਗਹਿਣਾ ਨੀ
ਮੈ ਕਿਹਾ ਇਹ ਮਸਤਾਂ ਦਾ ਗਹਿਣਾ ਨੀ
ਮੈ ਕਿਹਾ ਇਹ ਮਸਤਾਂ ਦਾ
ਹਾਂ ਭਈ KV Singh
ਮੁੜ ਨਾ ਲੱਥਣੇ
ਮੁੜ ਨਾ ਲੱਥਣੇ ਐਸੇ ਰੰਗ ਚੜਾ ਦੇਣ ਗੇ ਬੀਬਾ
ਨਾ ਜਾਈ ਮਸਤਾਂ ਦੇ ਵੇਹੜੇ
ਨੀ ਮਸਤ ਬਣਾ ਦੇਣਗੇ ਬੀਬਾ
ਨਾ ਜਾਈ ਮਸਤਾਂ ਦੇ ਵੇਹੜੇ
ਮਸਤ ਬਣਾ ਦੇਣਗੇ ਬੀਬਾ
ਹਾਂ ਹਾਂ ਹਾਂ ਹਾਂ ਓ ਓ ਓ
ਮਸਤ ਬਣਾ ਦੇਣਗੇ
ਨੱਚਣ ਲਾ ਦੇਣ ਗੇ
ਮਸਤ ਬਣਾ ਦੇਣਗੇ
ਨੱਚਣ ਲਾ ਦੇਣ ਗੇ

