kanwar grewal mere sahiba şarkı sözleri

ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਪੰਜ ਤੱਤਾ ਦੀ ਪੁਤਲੀ ਵੇਖੋ. ਕਿ ਕਿ ਨਾਚ ਦਿਖਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਵਜ ਗਏ ਚਾਰ ਤੂ ਉਠ ਦਾ ਕਿਯੂ ਨੀ ਭਰੇ ਖਜਾਨੇ ਓ ਤੂ ਲੁੱਟ ਦਾ ਕਿਯੂ ਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਜ ਗਏ ਚਾਰ ਤੂ ਉਠ ਦਾ ਕਿਯੂ ਨੀ ਭਰੇ ਖਜਾਨੇ ਓ ਤੂ ਲੁੱਟ ਦਾ ਕਿਯੂ ਨੀ ਦਾਤਾ ਪਿਛੇ ਭਜੇਾ ਫਿਰਦਾ ਦਾਤੇ ਨੂ ਤੂ ਪੁੱਛਦਾ ਕਿਯੂ ਨੀ ਕ੍ਦੇ ਪੰਡਿਤ ਮੁੱਲਾ ਦੇ ਨਾਲ ਬੈਠੀਆਂ ਬਾਬਾ ਨਾਨਕ ਈਦ ਮ੍ਨਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਸੋਇ ਈ ਵੱਡਾ ਜਿਹਨੇ ਰਾਮ ਲਿਵ ਲਾਈ ਸੋਇ ਈ ਵੱਡਾ ਜਿਹਨੇ ਰਾਮ ਲਿਵ ਲਾਈ ਰਾਮ ਲਿਵ ਲਾਈ ਜਿਹਨੇ ਰਾਮ ਲਿਵ ਰਾਮ ਲਿਵ ਲਾਈ ਜਿਹਨੇ ਰਾਮ ਲਿਵ ਲਾਈ ਸੋਇ ਈ ਵੱਡਾ ਜਿਹਨੇ ਰਾਮ ਲਿਵ ਲਾਈ ਸੋਇ ਈ ਵੱਡਾ ਜਿਹਨੇ ਰਾਮ ਲਿਵ ਲਾਈ ਯਾਰ ਮੇਰੇ ਦੇ ਛੋਜ ਨਿਯਰੇ ਕੱਚੇ ਤੰਦ ਕੋਈ ਲ੍ਵੇ ਹੁਲਾਰੇ ਤਤੀਆਂ ਤਵਿਆ ਸੀਤ ਹੋ ਗਯੀਆ ਹੁਕਮ ਈ ਲਹਿ ਕੋਈ ਅੱਗ ਨਾ ਸਾੜੇ ਕ੍ਦੇ ਕ੍ਦੇ ਬਾਜ਼ਾ ਵਾਲਾ ਬਣ ਕੇ ਨਿਹਾ ਚ ਪੁੱਤ ਚਿਨਵਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਆਪੇ ਸੁਣ ਦੇ ਆਪੇ ਗਾਵੇ ਆਪੇ ਨਚਦੇ ਆਪ ਨਚਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪੇ ਸੁਣ ਦੇ ਆਪੇ ਗਾਵੇ ਆਪੇ ਨੱਚਦਾ ਆਪ ਨਚਾਵੇ ਆਪੇ ਕਿਦਰੇ ਲੌਂਦਾ ਫਟਵੇ ਆਪੇ ਬੰਦ ਬੰਦ ਕਟਵਵੇ ਕਿ ਹਸਤੀ ਦਲਵੀਰ ਦੀ ਲਿਖਲੇ ਜਿਹਦਾ ਰੱਬ ਲਿਖਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਮੇਰੇ ਸਾਹਿਬ ਹਥ ਵਡਿਆਈਆ ਦੀ ਸਬ ਆਪੇ ਕਰੇ ਕਰਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Sanatçı: Kanwar Grewal
Türü: Belirtilmemiş
Ajans/Yapımcı: Belirtilmemiş
Şarkı Süresi: 5:20
Toplam: kayıtlı şarkı sözü
Kanwar Grewal hakkında bilgi girilmemiş.

Fotoğrafı