kanwar grewal takkdi şarkı sözleri
ਉਠ ਕੇ ਬੰਦਿਆ ਨਾਮ ਧਿਆ ਲੈ
ਨਾਲ ਗੁਰੂ ਦੇ ਪ੍ਰੀਤਾਂ ਪਾ ਲੈ
ਉਠ ਕੇ ਬੰਦਿਆ ਨਾਮ ਧਿਆ ਲੈ
ਨਾਲ ਗੁਰੂ ਦੇ ਪ੍ਰੀਤਾਂ ਪਾ ਲੈ
ਹੋ ਗੁਰੂ ਘਰ ਦਾ
ਹੋ ਗੁਰੂ ਘਰ ਦਾ
ਹੋ ਗੁਰੂ ਘਰ ਦਾ speaker ਬੋਲੇ
ਤਕੜੀ ਨਾਨਕ ਦੀ 13-13 ਤੋਲੇ
ਤਕੜੀ ਨਾਨਕ ਦੀ 13-13 ਤੋਲੇ
ਰਾਜੇ ਕੋਲੋ ਵਿਛਡੀ ਰਾਣੀ
ਤਾਈਓਂ ਉਲਝੀ ਪਈ ਏ ਤਾਣੀ
ਰਾਜੇ ਕੋਲੋ ਵਿਛਡੀ ਰਾਣੀ
ਤਾਈਓਂ ਉਲਝੀ ਪਈ ਏ ਤਾਣੀ
ਪੜ੍ਹ ਕੇ ਵੇਖ ਕਦੇ ਗੁਰਬਾਣੀ
ਪੜ੍ਹ ਕੇ ਵੇਖ ਕਦੇ ਗੁਰਬਾਣੀ
ਮਨੂਆ ਕਦੇ ਨਾ ਡੋਲੇ
ਤਕੜੀ ਨਾਨਕ ਦੀ 13-13 ਤੋਲੇ
ਤਕੜੀ ਨਾਨਕ ਦੀ 13-13 ਤੋਲੇ
ਰੱਬ ਨਾ ਮਿਲਦਾ ਓਏ ਗਲੀ ਬਾਤੀ
ਨਾ 8-60 ਦੇ ਤੀਰਥ ਨ੍ਹਤੀ
ਰੱਬ ਨਾ ਮਿਲਦਾ ਓਏ ਗਲੀ ਬਾਤੀ
ਨਾ 8-60 ਦੇ ਤੀਰਥ ਨ੍ਹਤੀ
ਘਰ ਦੇ ਅੰਦਰ ਮਾਰ ਲਾ ਝਾਤੀ
ਘਰ ਦੇ ਅੰਦਰ ਮਾਰ ਲਾ ਝਾਤੀ
ਕਿਓ ਜੂਂਗਲੀ ਝਾੜ ਫਰੋਲੇ
ਤਕੜੀ ਨਾਨਕ ਦੀ 13-13 ਤੋਲੇ
ਤਕੜੀ ਨਾਨਕ ਦੀ 13-13 ਤੋਲੇ
ਧਰਮੀਆਂ ਧਰਮ ਕਮਾਉਣਾ ਸਿਖ ਲੈ
ਰਜ਼ਾ ਓਹਦੀ ਵਿਚ ਜੀਓਣਾ ਸਿਖ ਲੈ
ਧਰਮੀਆਂ ਧਰਮ ਕਮਾਉਣਾ ਸਿਖ ਲੈ
ਰਜ਼ਾ ਓਹਦੀ ਵਿਚ ਜੀਓਣਾ ਸਿਖ ਲੈ
ਵਾਹਿਗੁਰੂ ਵਾਹਿਗੁਰੂ ਗਾਉਣਾ ਸਿਖ ਲੈ
ਵਾਹਿਗੁਰੂ ਵਾਹਿਗੁਰੂ ਗਾਉਣਾ ਸਿਖ ਲੈ
ਠੰਡੇ ਦਿੰਦਾ ਏ ਝੋਲੇ
ਤਕੜੀ ਨਾਨਕ ਦੀ 13-13 ਤੋਲੇ
ਤਕੜੀ ਨਾਨਕ ਦੀ 13-13 ਤੋਲੇ
ਤਕੜੀ ਨਾਨਕ ਦੀ 13-13 ਤੋਲੇ