kaptaan change şarkı sözleri
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਨੂੰ ਬਰਬਾਦ ਕਰ ਗਏ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਡੇ ਹਿੱਸੇ ਖ਼ਾਬ ਕਰ ਗਏ
ਹੁਣ ਰੋਣਾ ਪੈਣਾ ਐ
ਗੱਲ ਲਾਉਣਾ ਪੈਣਾ ਐ
ਗਮ ਯਾਦਾਂ ਦਾ ਚੰਦਰਾ
ਹੰਡਾਉਣਾ ਪੈਣਾ ਐ
ਤੈਨੂੰ ਖ਼ਬਰ ਕੋਈ ਨਾ ਮੇਰੀ
ਮੈਨੂੰ ਰੋਲ ਕੇ ਰੱਖ ਗਈ ਤੂੰ
ਪਰ ਹੱਥ ਗੈਰਾਂ ਦੇ ਅਲਡ਼ੇ
ਦਿਲ ਤੋੜ ਕੇ ਰੱਖ ਗਈ ਤੂੰ
ਦਿਲ ਤੋੜ ਕੇ ਰੱਖ ਗਈ ਤੂੰ
ਸੱਚੀ ਜੇ ਤੁਸੀਂ ਮੁੱਲ ਬਿਕ ਗਏ
ਕੋਈ ਗੱਲ ਨਹੀਂ
ਤੁਸੀਂ ਜੀ ਓ ਗੱਲ ਬਣ ਗਏ
ਜਿੰਦਾ ਕੋਈ ਹੱਲ ਨਹੀਂ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਨੂੰ ਬਰਬਾਦ ਕਰ ਗਏ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਰੇ ਹਿੱਸੇ ਖ਼ਵਾਬ ਕਰ ਗਏ
ਅੱਗ ਲੱਗ ਗਈ ਦਿਲ ਚੰਦਰੇ ਨੂੰ
ਫੱਟ ਰਾਸ ਕਦੇ ਨਾ ਆਵੇ
ਪਲ ਤੇਰੇ ਨਾਲ ਜੋ ਬਿਤੇ
ਰਬ ਇਕ ਵਾਰੀ ਮੋੜ ਲਯਾਵੈ
9 ਵੀ ਵਿਚ ਪੜ੍ਹ ਦੇ ਨੂੰ
ਤੇਰੇ ਤੇ ਮਾਰਦੇ ਨੂੰ
ਮੈਂ ਲਾਯਾ ਜ਼ੋਰ ਬੜਾ ਤੇਰੇ ਦਿਲ ਵਿਚ ਧੜਕਣ ਨੂੰ
ਦਿਲ ਵਿਚ ਧੜਕਣ ਨੂੰ
ਤੁਸੀਂ ਵੀ ਚਾਉਂਣ ਲੱਗੇ
ਮੇਰੇ ਲਈ ਜਿਆਉਂਨ ਲੱਗੇ
ਮੈਂ ਵੀ ਤੇਰੀ ਆ ਖੱਤ ਲਿਖ ਕੇ ਪੌਣ ਲੱਗੇ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਨੂੰ ਬਰਬਾਦ ਕਰ ਗਏ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਰੇ ਹਿੱਸੇ ਖ਼ਵਾਬ ਕਰ ਗਏ
ਤੇਰੇ love ਵਿਚ lean
ਮੈਂ ਰਹਿਣ ਲੱਗਾ
ਤੂੰ ਵੀ ਤਾਂ ਮੈਨੂੰ ਚਾਉਂਦੀ ਸੀ
Madam ਤੋਂ ਚੋਰੀ ਹੱਥ ਫੜ ਕੇ
ਤੂੰ ਗੁੱਟ ਦੇ ਨਾਮ ਸਜਾਉਂਦੀ ਸੀ
ਤੇਰੀ life ਨੂੰ change ਮੈਂ ਕਰਦੂਗੀ
ਏਹ ਵਾਅਦੇ ਮੈਨੂੰ ਕਰਦੀ ਸੀ
ਸੱਚੀ life ਨੂੰ change ਤੂੰ ਕਰ ਤੁਰ ਗਈ
Captain ਨੂੰ ਸੂਲੀ ਟੰਗ ਤੁਰ ਗਈ
Captain ਨੂੰ ਸੂਲੀ ਟੰਗ ਤੁਰ ਗਈ
ਸੱਚੀ ਮੰਦੇ ਆਂ ਤੰਗ ਕਰਦੇ ਆਂ
ਸ਼ਮਸ਼ਾਨ ਦੇ ਬੂਹੇ ਵੱਢਦੇ ਆਂ
ਕਿਤੇ ਮੌਤ ਆ ਕੇ ਸਾਨੂੰ ਲੈ ਜਾਵੇ
ਏਹ ਰੱਬ ਕੋਲੋਂ ਮੰਗਦੇ ਆਂ
ਹਾਂ ਰੱਬ ਕੋਲੋਂ ਮੰਗਦੇ ਆਂ
ਸੱਚੇ ਰੱਬ ਕੋਲੋਂ ਮੰਗਦੇ ਆਂ
ਮੈਨੂੰ ਸਮਝ ਨਹੀਂ ਆਉਂਦੀ
ਮੈਂ ਕਿੱਥੋਂ ਸ਼ੁਰੂ ਕਰਾਂ
ਬਸ ਯਾਰ, ਤੂੰ ਬਹੁਤ ਵਧੀਆ
ਤੇਰੇ ਵਰਗਾ ਹੋਰ ਕੋਈ ਨਹੀਂ
ਏਹ ਕੁਝ ਲੈਣਾ
ਤੈਨੂੰ ਯਾਦ ਤਾਂ ਹੋਣਿਆ ਨੇ
ਤੇਰੇ ਹੀ ਪਹਿਲੇ ਖ਼ਤ ਦੀਆਂ
ਲੈ ਰੱਖ ਲਈਆਂ ਤੇਰੀਆਂ ਯਾਦਾਂ
ਸੰਭ ਕੇ ਰੱਖ ਲਈ ਤੇਰੇ ਖ਼ਤ
ਤੈਨੂੰ ਨਹੀਂ ਪਤਾ ਪਾਗਲੇ
ਮੈਂ ਤੈਨੂੰ ਕਿੰਨਾ ਪਿਆਰ ਕਰਦਾ
ਤੂੰ ਤਾਂ ਓਧੋਂ ਹੀ ਕਰਦੀ ਸੀ
ਪਰ ਮੈਂ ਤੇਰੇ ਤੇ ਅੱਜ ਵੀ ਮਰਦਾ
ਪਰ ਮੈਂ ਤੈਨੂੰ ਅੱਜ ਵੀ ਦਿਲੋਂ ਕਰਦਾ
ਪਰ ਮੈਂ ਤੈਨੂੰ ਅੱਜ ਵੀ ਦਿਲੋਂ ਕਰਦਾ
ਹੁਣ ਰੋਣਾ ਪੈਣਾ ਐ
ਗੱਲ ਲਾਉਣਾ ਪੈਣਾ ਐ
ਗਮ ਯਾਦਾਂ ਦਾ ਚੰਦਰਾ
ਹੰਡਾਉਣਾ ਪੈਣਾ ਐ
ਤੈਨੂੰ ਖ਼ਬਰ ਕੋਈ ਨਾ ਮੇਰੀ
ਮੈਨੂੰ ਰੋਲ ਕੇ ਰੱਖ ਗਈ ਤੂੰ
ਪਰ ਹੱਥ ਗੈਰਾਂ ਦੇ ਅਲ੍ਹੜੇ
ਦਿਲ ਤੋੜ ਕੇ ਰੱਖ ਗਈ ਤੂੰ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਨੂੰ ਬਰਬਾਦ ਕਰ ਗਏ
ਹਾਂ ਜੀ ਤੁਸੀਂ ਭੁੱਲ ਗਏ ਓ
ਨਾ ਹੁਣ ਮੈਨੂੰ ਯਾਦ ਕਰਦੇ
ਗੈਰਾਂ ਤੇ ਡੁੱਲ ਗਏ ਓ
ਸਾਡੇ ਇਸੇ ਖ਼ਵਾਬ ਕਰ ਗਏ

