kaptaan family di nuh şarkı sözleri
HI, its Black Virus
ਓ ਤੇਰੇ ਜਿਹਾ ਹਵੈਲੀ ਨੂੰ ਕਰਤਾ ਚਿੱਟਾ ਰੰਗ ਨੀ
ਓ ਤੇਰੇ ਜਿਹਾ ਹਵੈਲੀ ਨੂੰ ਕਰਤਾ ਚਿੱਟਾ ਰੰਗ ਨੀ
ਮੰਗ ਨੀ ਕੋਈ ਮਿਤ੍ਰਾਂ ਦੀ ਤੂ ਹੀ ਸਾਡੀ ਮੰਗ ਨੀ
ਮੰਗ ਨੀ ਕੋਈ ਮਿਤ੍ਰਾਂ ਦੀ ਤੂ ਹੀ ਸਾਡੀ ਮੰਗ ਨੀ
ਓ ਤੇਰੇ ਜਿਹਾ ਹਵੈਲੀ ਨੂੰ ਕਰਤਾ ਚਿੱਟਾ ਰੰਗ ਨੀ
ਮੰਗ ਨੀ ਕੋਈ ਮਿਤ੍ਰਾਂ ਦੀ ਤੂ ਹੀ ਸਾਡੀ ਮੰਗ ਨੀ
ਕੋਈ ਨੀ ਪਾਬੰਧੀ ਪਾਲੀ ਸੂਟ ਪਾਵੇ ਜੀਅਨ ਨੀ
ਦੱਸਾਂਗੇ ਬਣਾ ਕੇ ਕਿਵੇਂ ਰੱਖੀ ਦਾ ਕਵੀਨ ਨੀ
ਤੈਨੂ ਪਲਕਾਂ ਦੇ ਉੱਤੇ ਰੱਖ ਲੂੰ
ਤੈਨੂ ਪਲਕਾਂ ਦੇ ਉੱਤੇ ਰੱਖ ਲੂੰ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਓ ਤੇਰੇ ਨਾਲ ਵਾਈਬ ਮਿਲੀ ਲੈਣਗੇ ਨਾਲ ਪਗ ਨੀ
ਦਿਲ ਤੱਕ ਪਹੁੰਚੀ ਓਹਦਾ ਮੋਹਦੇ ਨਾਲ ਕੱਢ ਨੀ
ਹੋ ਪੇਹ ਜਾਣਾ ਖਾਉ ਜਦੋਂ ਸੰਗ ਪਾਰੇ ਰੱਖ ਕੇ
ਅਪਣੇ ਵਿਆਹ ਚ ਅੱਪਾ ਦੋਵੇਂ ਹੋਏ ਨੱਚਦੇ
ਬਸ ਹੱਥ ਚ ਫੜਾ ਦੀ ਹੱਥ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਹੋ ਸਿਰਾ ਉੱਤੋਂ ਵਾਰ ਦੀਆਂ ਲੱਖ ਲੱਖ ਗੋਰੀਏ
ਗੱਫੇਆ ਚ ਦਿੰਦੈ ਆ ਪਿਆਰ ਜੱਟ ਗੋਰੀਏ
ਹੋ ਦੇਖ ਸਰਦਾਰੀ ਆਲਾ ਕੰਮ ਪੂਰਾ ਥੋਕਮਾ
ਮਾਨ ਮਹਸੂਸ ਕਰੇਂਗੀ ਤੂੰ ਸਾਡੀ ਗੌਟ ਦਾ
ਤੇਰਾ ਗੋਲ ਮੋਲ ਹੱਸਦਾ ਰਹੁ ਮੂੰਹ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਹੋ ਪਤਾ ਤੈਨੂ ਖੁਲੇ ਸਾਡੇ ਦਿਲ ਤੇ ਸੁਭਾ ਦਾ
ਸਾਡਾ ਦਿਤਾ ਜੱਟ ਨੇ ਕੈਨੇਡਾ ਤਾਹੀ ਵਿਆਹ ਦਾ
ਅਸੀਂ ਲੀੜੇ ਲਟੇ ਤਾ ਬਠਿੰਡੇ ਸਵਾਏ ਆ
ਨੀ ਪਰ ਤੇਰੇ ਗਹਨੇ ਤਾ ਲੰਡਨੋਂ ਮੰਗਵਾਏ ਆ
ਕਪਤਾਨ ਦੇ ਤੂ ਲੱਗੀ ਦਿਲ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ
ਸਾਡੀ ਫੈਮਲੀ ਦੀ ਬਣ ਗਈ ਜੇ ਨੂ
ਨੀ ਪੂਰਾ ਲਾਡ ਮਿਲੂ ਜੱਟੀਏ

