kaptaan mutiyaar şarkı sözleri
Gur Sidhu music
ਮੈਂ ਬੰਬੀ ਉੱਤੇ ਕੱਢੀ ਵੇ ਸ਼ਰਾਬ ਵਰਗੀ
ਨਖਰੇ ਚ ਘੂਰ ਵੱਟੀ ਸਾਹ ਵਰਗੀ
ਇਕ ਸੋਹਣੀ ਉੱਤੋਂ ਸੋਹਣੇ ਸੂਟ ਪਉਣੀ ਆ
ਗੱਚ ਹੋਗੀ ਤੇਰੇ ਚ ਗੁਲਾਬ ਵਰਗੀ
ਅੱਜ ਕਲ ਦਿਸਦਾ ਕਮਾਦ ਜਿੜਿਆ
ਤੂੰ ਮੈਨੂੰ ਸੂਰਮੇ ਦੀ ਧਾਰ ਕੋਲ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਹੋ ਤੇਰੇ ਨਾਲ ਭਿੜ ਗਈ ਖਜੂਰੀ ਅੱਖ ਨੀਂ
ਸ਼ੌਂਕਾਂ ਉੱਤੇ ਡਉਣ ਲੱਗਾ ਲੱਖ ਲੱਖ ਨੀਂ
ਕੁੜਤੇ ਪਜਾਮੇਆਂ ਲਈ ਪੱਕਾ ਦਰਜੀ
ਗੱਬਰੂ ਵੀ ਲੀਡਰਾਂ ਦੇ ਨਾਲੋਂ ਘੱਟ ਨੀਂ
ਭੂਤਨੀ ਭੁਲਾਈ ਜਿਦੇ ਨਾ ਮੰਡੀਰ ਦੀ
ਏਦਾਂ ਲਮਕਾਇਆ ਹੋਇਆ ਲੱਕ ਕੋਲੇ ਨੀਂ
ਆਹੀ ਕੰਮ ਰਹਿ ਗਏ ਬੱਸ ਜਟ ਕੋਲੇ ਨੀਂ
ਆਹੀ ਕੰਮ ਰਹਿ ਗਏ ਬੱਸ ਜਟ ਕੋਲੇ ਨੀਂ
ਆਹੀ ਕੰਮ ਰਹਿ ਗਏ ਬੱਸ ਜਟ ਕੋਲੇ ਨੀਂ
ਵੇ ਹਿੰਡ ਮੇਰੀ ਨਿਆਣਿਆ ਦੀ ਹਿੰਡ ਵਰਗੀ
ਸੋਹਣੀ ਆ ਰਕਾਨ ਤੇਰੇ ਪਿੰਡ ਵਰਗੀ
ਤੇਰੇ ਨਾਲ ਖੰਡ ਦਾ ਪਤਾਸਾ ਬਣਜੇ
ਬਾਕੀਆਂ ਲਈ ਨਖਰੋ ਭਰਿੰਡ ਵਰਗੀ
ਵੇ ਓਹੀ ਮਾਰ ਨਖਰੋ ਦੇ ਨਖਰੇ ਚ ਐ
ਜੋ ਕਾਨਪੁਰ ਵਾਲੇ ਹਥਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਆਹੀ ਕੰਮ ਰਹਿ ਗਏ ਮੁਟਿਆਰ ਕੋਲੇ ਵੇ
ਨੀਂ ਜਿਦਣ ਦੀ ਗੋਲ ਮੋਲ ਤੂੰ ਪੱਟ ਲਈ
ਗੋਲ ਚੋਂਕ ਵਾਂਗੂ ਮੁੱਛ ਗੋਲ ਰੱਖਲੀ
ਤੇਰੇ ਬਿਨਾਂ ਕਿਸੇ ਨੁੰ ਨਾ ਸੀਨ ਕਰਦੀ
ਕਰਕੇ ਆ ਅੱਖ control ਰੱਖ ਲੀ
Kaptaan Kaptaan ਤੇਰੇ ਗੁੱਟ ਵਾਸਤੇ
ਕੰਗਨੀ ਬਨਾਈ ਫਿਰੇ ਸੱਤ ਤੋਲੇ ਦੀ
ਆਹੀ ਕੰਮ ਰਹਿ ਗਏ ਬੱਸ ਜਟ ਕੋਲੇ ਨੀਂ
ਆਹੀ ਕੰਮ ਰਹਿ ਗਏ ਬੱਸ ਜਟ ਕੋਲੇ ਨੀਂ
ਆਹੀ ਕੰਮ ਰਹਿ ਗਏ ਬੱਸ ਜਟ ਕੋਲੇ ਨੀਂ

